ਖੋਜ
ਪੰਜਾਬੀ
 

ਇਕ ਸਤਿਗੁਰੂ ਦੇ ਸਰੀਰ ਦਾ ਕੋਡ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਉਸਨੂੰ ਪਤਾ ਚਲ ਗਿਆ ਮੇਰੇ ਵਿਲਖਣ, ਬੇਮਿਸਾਲ ਸਰੀਰ ਦੇ ਕੋਡ ਬਾਰੇ ਬਸ ਇਸ ਕਰਕੇ ਕਿਉਂਕਿ ਉਹ ਮੇਰੀ ਬਿਮਾਰੀ ਬਾਰੇ ਜਾਨਣਾ ਚਾਹੁੰਦਾ ਸੀ, ਇਹ ਇਸ ਕਰਕੇ ਨਹੀਂ ਸੀ ਕਿਉਂਕਿ ਉਹ ਜਾਣਦਾ ਹੈ ਮੈਂ ਕੌਣ ਹਾਂ ਅਤੇ ਕੋਈ ਚੀਜ਼ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਬਸ ‌ਅਚਾਨਕ ਹੀ ਹੋ‌ਇਆ ਕਿ ਉਸ ਨੂੰ ਪਤਾ ਚਲ ਗਿਆ। ਅਤੇ ਫਿਰ ਉਸ ਨੂੰ ਸਾਰੇ ਚਕਰਾਂ ਬਾਰੇ ਵੀ ਪਤਾ ਲਗ ਗਿਆ ਇਕ ਹੋਰ ਮੌਕੇ ਦੁਆਰਾ। ਬਸ ਕਿਵੇਂ ਵੀ, ਮਸ਼ੀਨ ਨੇ ਕਿਹਾ, ਮਸ਼ੀਨ ਨੇ ਸਭ ਚੀਜ਼ ਦਿਖਾਈ। ਇਹ ਮਜ਼ਾਕੀਆ ਹੈ, ਕਲ ਮੈਨੂੰ ਇਹ ਮਿਲ‌ਿਆ, ਅਤੇ ਅਜ਼ ਤੁਸੀਂ ਮੈਨੂੰ ਸਭ ਚੀਜ਼ ਪੁਛ ਰਹੇ ਹੋ "ਤੁਸੀਂ ਗਿਆਨਵਾਨ ਕਿਉਂ ਇਤਨਾ ਜ਼ਲਦੀ ਹੋ ਗਏ?" "ਕਿਉਂ ਹੋਰ ਕੋਈ ਸਮਾਨ ਨਹੀਂ ਹੈ?" "ਬੁਧ ਨੂੰ ਕਿਉਂ ਛੇ ਸਾਲ ਲਗੇ, ਅਤੇ ਈਸਾ ਨੂੰ ਲੰਮੇਂ ਸਾਲ ਲਗੇ ਸਨ?" ਮੈਂ ਨਹੀਂ ਜਾਣਦੀ, ਬਸ ਸ਼ਾਇਦ ਮੇਰੇ ਸਰੀਰ ਦਾ ਕੋਡ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-11-30
6398 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-01
4460 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-02
4215 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-03
3864 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-04
3997 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-05
3638 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-06
3479 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-07
3511 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-08
3218 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-09
3151 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-10
3568 ਦੇਖੇ ਗਏ