ਖੋਜ
ਪੰਜਾਬੀ
 

ਜੋ ਵੀ ਤੁਸੀਂ ਕਰਦੇ ਹੋ ਇਹ ਸਭ ਤੁਹਾਡੇ ਆਪਣੇ ਲਈ ਹੈ, ਨੌਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਮਨੁਖ ਆਪਣੇ ਆਵਦੇ ਦੁਸ਼ਮਨ ਹਨ। ਜੇਕਰ ਉਹ ਆਪਣੇ ਆਪ ਨੂੰ ਕਾਫੀ ਨਿਮਰ ਨਾਂ ਬਨਾਉਣ ਜਾਂ ਆਪਣੇ ਦਿਲਾਂ ਨੂੰ ਕਾਫੀ ਨਾਂ ਖੋਲਣ ਤਰਕ ਅਤੇ ਕਾਰਨ ਨੂੰ ਸੁਣਨ ਲਈ, ਫਿਰ ਉਹ ਬਸ ਡਿਗਣਗੇ, (ਹਾਂਜੀ, ਸਤਿਗੁਰੂ ਜੀ।) ਜ਼ਲਦੀ ਨਾਲ ਜਾਂ ਬਾਅਦ ਵਿਚ। (ਹਾਂਜੀ।) ਜੇਕਰ ਉਹ ਭੌਤਿਕ ਤੌਰ ਤੇ ਨਹੀਂ ਡਿਗਦੇ, ਜਾਂ ਉਹ ਆਪਣੇ ਕਾਰੋਬਾਰ ਵਿਚ ਨਹੀਂ ਡਿਗਦੇ, ਆਪਣੇ ਰੁਤਬੇ ਵਿਚ, ਫਿਰ ਉਹ ਰੂਹਾਨੀ ਤੌਰ ਤੇ, ਨੈਤਿਕ ਤੌਰ ਤੇ ਡਿਗਣਗੇ। (ਹਾਂਜੀ, ਸਤਿਗੁਰੂ ਜੀ।) ਇਹ ਇਕ ਬਹੁਤ ਹੀ ਖਤਰਨਾਕ ਗਿਰਾਵਟ ਹੈ। ਸਭ ਤੋਂ ਬਦਤਰ ਨੈਤਿਕ ਅਤੇ ਰੂਹਾਨੀ ਤੌਰ ਤੇ ਗਿਰਾਵਟ ਹੈ। (ਹਾਂਜੀ।) ਅਤੇ ਜੇਕਰ ਤੁਸੀਂ ਰੂਹਾਨੀ ਤੌਰ ਤੇ ਡਿਗਦੇ ਹੋ, ਬਿਨਾਂਸ਼ਕ, ਤੁਸੀਂ ਨੈਤਿਕ ਤੌਰ ਤੇ ਵੀ ਡਿਗੋਂਗੇ।
ਹੋਰ ਦੇਖੋ
ਸਾਰੇ ਭਾਗ (5/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-07
9235 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-08
7268 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-09
7869 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-27
5853 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-28
5780 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-29
5545 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-30
4605 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-01
4145 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-02
4324 ਦੇਖੇ ਗਏ