ਖੋਜ
ਪੰਜਾਬੀ
 

ਜੋ ਵੀ ਤੁਸੀਂ ਕਰਦੇ ਹੋ ਇਹ ਸਭ ਤੁਹਾਡੇ ਆਪਣੇ ਲਈ ਹੈ, ਨੌ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਬਾਈਬਲ ਵਿਚ ਇਹ ਕਿਹਾ ਗਿਆ ਹੈ, ਜੋ ਵੀ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਪ੍ਰਤਿਫਲ ਹਾਸਲ ਕਰੋਂਗੇ।" (ਹਾਂਜੀ।) ਇਹ ਸਭ ਧਰਮਾਂ ਵਿਚ ਸਮਾਨ ਹੈ, ਅਤੇ ਇਹ ਬ੍ਰਹਿਮੰਡੀ ਕਾਨੂੰਨ ਕਦੇ ਅਸਫਲ ਨਹੀਂ ਹੁੰਦਾ। (ਹਾਂਜੀ, ਸਤਿਗੁਰੂ ਜੀ।) ਸਿਵਾਇ ਜਦੋਂ ਉਥੇ ਤੁਹਾਨੂੰ ਬਚਾਉਣ ਲਈ ਇਕ ਜਿੰਦਾ ਸਤਿਗੁਰੂ ਹੋਵੇ , ਤੁਸੀਂ ਦੌੜ ਸਕਦੇ ਹੋ ਇਧਰ ਉਥੇ ਇਸ ਚਕਰ ਵਿਚ, ਇਸ ਕਰਮਾਂ ਦੇ ਚਕਰ ਵਿਚ ਸਦਾ ਹੀ। ਭਾਵੇਂ ਜੇਕਰ ਤੁਸੀਂ ਚੰਗਾ ਕਰਦੇ ਹੋ, ਤੁਸੀਂ ਅਜ਼ੇ ਵੀ ਮੁੜ ਜਨਮ ਲਵੋਂਗੇ ਅਤੇ ਚੰਗੀਆਂ ਚੀਜ਼ਾਂ ਦਾ ਫਲ ਪਾਵੋਂਗੇ, ਉਹਦੇ ਤੋਂ ਚੰਗੇ ਨਤੀਜਿਆਂ ਦਾ। (ਹਾਂਜੀ।) ਚੰਗੇ ਪ੍ਰਤਿਫਲਾਂ ਦਾ। ਅਤੇ ਜੇਕਰ ਤੁਸੀਂ ਮਾੜਾ ਕਰਦੇ ਹੋ, ਤੁਸੀਂ ਇਹਦਾ ਬੁਰੀ ਤਰਾਂ ਫਲ ਪਾਵੋਂਗੇ, ਅਤੇ ਇਹ ਬਹੁਗੁਣਾ ਵਧ ਜਾਵੇਗਾ। (ਹਾਂਜੀ।) ਬਹੁਗੁਣਾ ਕਰਮ ਵਧ ਜਾਣਗੇ।
ਹੋਰ ਦੇਖੋ
ਸਾਰੇ ਭਾਗ (4/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-07
9235 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-08
7268 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-03-09
7869 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-27
5853 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-28
5779 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-29
5545 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-30
4605 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-01
4145 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-02
4324 ਦੇਖੇ ਗਏ