ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਰਕਾਰਾਂ ਨੂੰ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹ‌ਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਅਸੀਂ ਹਿੰਸਕ ਹਾਂ, ਫਿਰ ਕੁਦਰਤ ਸਾਡੇ ਪ੍ਰਤੀ ਹਿੰਸਕ ਹੋਵੇਗੀ। ਸਵਰਗ ਵੀ ਹਿੰਸਕ ਹੋਵੇਗਾ ਸਾਡੇ ਪ੍ਰਤੀ। (ਸਮਝੇ। ਹਾਂਜੀ, ਸਤਿਗੁਰੂ ਜੀ।) ਭਾਵੇਂ ਜੇਕਰ ਸਵਰਗ ਨਾਂ ਹੋਵੇ ਜਾਂ ਕੋਈ ਚੀਜ਼, ਇਹ ਐਨਰਜ਼ੀ ਹੈ, ਮਾੜੀ, ਹਿੰਸਕ ਐਨਰਜ਼ੀ ਜੋ ਸਾਡੇ ਵਲ ਵਾਪਸ ਆਵੇਗੀ ਕਈ ਗੁਣਾਂ ਵਧ ਹੋਰ (ਹਾਂਜੀ।) ਜਦੋਂ ਸਮਾਂ ਪਕ ਜਾਵੇਗਾ। ਇਹ ਉਸ ਤਰਾਂ ਹੈ - ਜੋ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਫਲ ਪਾਵੋਂਗੇ। ਤੁਸੀਂ ਕੋਈ ਚੀਜ਼ ਨੂੰ ਨਹੀਂ ਰੋਕ ਸਕਦੇ। ਤੁਹਾਨੂੰ ਬਸ ਜੀਣਾ ਜ਼ਰੂਰੀ ਹੈ ਪ੍ਰਭੂ ਦੇ ਹੁਕਮ ਦੇ ਮੁਤਾਬਕ।
ਹੋਰ ਦੇਖੋ
ਸਾਰੇ ਭਾਗ (4/8)