ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਰਕਾਰਾਂ ਨੂੰ ਵਧੇਰੇ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜੇ ਉਨਾਂ ਨੇ ਬਿਲ ਪਾਸ ਕਰ ਦਿਤਾ ਹੈ, ਉਹ ਵਰਤ ਸਕਦੇ ਹਨ ਕੁਝ ਧੰਨ ਲੋਕਾਂ ਨੂੰ ਸਿਖਿਆ ਦੇਣ ਲਈ। ਬਿਲਬਾਰਡ ਲਾ ਸਕਦੇ ਹਨ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕਿ ਕੁਝ ਸਕੂਲਾਂ ਦੇ ਵਿਚ ਵੀਗਨਿਜ਼ਮ ਬਾਰੇ ਸਿਖਾਇਆ ਜਾਵੇ ਜਾਂ ਵੀਗਨਿਜ਼ਮ ਦੀ ਮਸ਼ਹੂਰੀ ਲਈ। ਅਤੇ ਮੁਫਤ ਵੀਗਨ ਭੋਜ਼ਨ ਦਿਤਾ ਜਾਵੇ ਸਕੂਲਾਂ ਵਿਚ। ਬਚ‌ਿਆਂ ਨੂੰ ਸਿਖਾਉਣ ਇਕ ਛੋਟੀ ਉਮਰ ਵਿਚ ਪਹਿਲੇ ਹੀ ਵੀਗਨ ਆਹਾਰ ਦੇ ਫਾਏਦਿਆਂ ਬਾਰੇ ਅਤੇ ਉਨਾਂ ਦੀਆਂ ਜਾਨਾਂ ਨੂੰ ਬਚਾਉਣ ਬਾਰੇ। (ਹਾਂਜੀ।) ਆਪਣੀ ਸਿਹਤ ਨੂੰ ਵਧਾਉਣਾ ਵੀਗਨ ਆਹਾਰ ਰਾਹੀਂ। ਫਿਰ, ਇਸ ਬਿਲ ਨੂੰ ਪਾਸ ਕੀਤਾ ਜਾਣਾ ਚਾਹੀਦਾ ਹੈ।
ਹੋਰ ਦੇਖੋ
ਸਾਰੇ ਭਾਗ (3/8)