ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਸਰਕਾਰਾਂ ਨੂੰ ਵਧੇਰੇ ਜੀਵਨ ਪਖੀ ਹੋਣਾ ਚਾਹੀਦਾ ਅਤੇ ਵੀਗਨਿਜ਼ਮ ਦੀ ਮਸ਼ਹੂਰੀ ਕਰਨੀ ਚਾਹੀਦੀ ਹੈ, ਅਠ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਸੰਵਿਧਾਨਕ ਅਧਕਾਰਾਂ ਦੀ ਗਲ ਕਰਦਿਆਂ, ਬਚੇ ਅਮਰੀਕਨ ਹਨ। (ਹਾਂਜੀ।) ਉਹ ਜਨਮ ਲੈਂਦੇ ਹਨ ਅਮਰੀਕਾ ਵਿਚ। ਉਹ ਜਨਮ ਲੈਂਦੇ ਹਨ ਅਮਰੀਕਨ ਮਾਪਿਆਂ ਤੋਂ। (ਹਾਂਜੀ।) ਸੋ ਉਹ ਅਮਰੀਕਨ ਹਨ। ਅਮਰੀਕਨਾਂ ਕੋਲ ਸੰਵਿਧਾਨਕ ਕਾਨੂੰਨ ਮੌਜ਼ੂਦ ਹੈ ਸੁਰਖਿਆ, ਸਮਰਥਨ ਅਤੇ ਪੋਸ਼ਣ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਸੋ, ਬਚ‌ਿਆਂ ਨੂੰ ਮਾਰਨਾ ਸੰਵਿਧਾਨਕ ਨਹੀਂ ਹੈ।
ਹੋਰ ਦੇਖੋ
ਸਾਰੇ ਭਾਗ (1/8)