ਖੋਜ
ਪੰਜਾਬੀ
 

ਆਸ਼ੀਰਵਾਦ: ਸਤਿਗੁਰੂ ਜੀ ਵਲੋਂ ਵੀਗਨ ਭੋਜਨ ਸਾਂਝਾ ਕੀਤਾ ਗਿਆ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਔਲੈਕਸੀਜ਼ (ਵੀਐਤਨਾਮੀਜ਼) (ਵੀਗਨ) ਕਿਸਮ ਦੀ ਚੀਜ਼ ਹੈ। ਆਮ ਤੌਰ ਤੇ ਤੁਸੀਂ ਡਬਲ ਰੋਟੀ ਨਾਲ ਖਾਂਦੇ ਹੋ। ਕੈਮਰਾ-ਵਿਆਕਤੀਆਂ ਕੋਲ ਕੋਈ ਚੀਜ਼ ਨਹੀਂ ਹੈ? ਹੈ? (ਥੋਵੀ ਜਿਹੀ (ਵੀਗਨ) ਡਬਲ ਰੋਟੀ ਮੇਰੀ ਜੇਬ ਵਿਚ।) ਸਿਰਫ ਡਬਲ ਰੋਟੀ? (ਹਾਂਜੀ।) ਓਹ ਰਬਾ। ਤੁਸੀਂ ਇਤਨੇ ਭੈੜੇ ਹੋ। ਉਨਾਂ ਨੂੰ ਕੰਮ ਕਰਨਾ ਪੈ ਰਿਹਾ ਹੈ, ਤੁਹਾਨੂੰ ਉਸ ਨੂੰ ਜ਼ਰੂਰ ਕੁਝ ਦੇਣਾ ਚਾਹੀਦਾ ਹੈ। (ਇਹ ਕੈਮਰਾ ਵਿਆਕਤੀ ਲਈ ਹੈ, ਹਾਂਜੀ।) ਤੁਹਾਨੂੰ ਉਨਾਂ ਨੂੰ ਕੁਝ ਦੇਣਾ ਚਾਹੀਦਾ ਹੈ। ਜ਼ਰੂਰੀ ਹੈ ਹਰ ਇਕ ਬਾਰੇ ਸੋਚਣਾ। ਪਿਛੇ ਵਾਲੇ ਕੈਮਰਾਵਿਆਕਤੀ ਨੂੰ ਵੀ ਕੁਝ ਚੀਜ਼ ਦੀ ਲੋੜ ਹੈ। ਮੈਂ ਤੁਹਾਨੂੰ ਇਹ ਕੁਝ ਦੇਵਾਂਗੀ। ਹੁਣ ਤੁਸੀਂ ਵਿਗਾੜੇ ਜਾ ਰਹੇ ਹੋ। […] ਸਮੁਚਾ ਟੁਕੜਾ। ਇਥੇ, ਇਕ ਸਮੁਚਾ ਟੁਕੜਾ ਤੁਹਾਡੇ ਲਈ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਅਤੇ ਪਿਛੇ ਉਥੇ ਵਿਆਕਤੀ ਲਈ ਇਕ ਹੋਰ ਟੁਕੜਾ । ਤੁਸੀਂ ਡਬਲ ਰੋਟੀ ਨਾਲ ਖਾਉ। ਇਹਦਾ ਸੁਆਦ ਵਧੀਆ ਹੈ। ਆਮ ਤੌਰ ਤੇ ਤੁਸੀਂ ਇਕ (ਵੀਗਨ) ਸੈਂਡਵਿਚ ਇਹਦੇ ਵਿਚੋਂ ਦੀ ਬਣਾਉਂਦੇ ਹੋ। […]

Photo Caption: ਅਸਲੀ ਦਾ ਪ੍ਰਛਾਵਾਂ ਭੁਲੇਖਾ ਪਾਉਣ ਵਾਲਾ ਸੁਪਨਾ ਹੈ ਜੋ ਤੁਹਾਨੂੰ ਜਾਗਦੇ ਰਹਿਣ ਤੋਂ ਰੋਕਦਾ ਹੈ। ਅਸਲੀ ਨੂੰ ਲਭੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-07
2863 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-08
2158 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-09
2060 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-10
1971 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-11
2068 ਦੇਖੇ ਗਏ