ਖੋਜ
ਪੰਜਾਬੀ
 

ਆਸ਼ੀਰਵਾਦ: ਸਤਿਗੁਰੂ ਜੀ ਵਲੋਂ ਵੀਗਨ ਭੋਜਨ ਸਾਂਝਾ ਕੀਤਾ ਗਿਆ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਕੀ? ਤੁਸੀਂ ਕੀ ਕਿਹਾ ਸੀ, ਪਿਆਰੇ? (ਬਹੁਤ ਵਧੀਆ।) ਬਹੁਤ ਵਧੀਆ? (ਹਾਂਜੀ।) ਬਹੁਤ ਵਧੀਆ, ਬਸ ਇਕ ਟੁਕੜਾ ਵੀਗਨ ਚੀਸ ਦਾ, ਅਤੇ ਇਕ ਟੁਕੜਾ (ਵੀਗਨ) ਡਬਲ ਰੋਟੀ ਦਾ; ਓਹ, ਰਬਾ। (ਤੁਹਾਡਾ ਧੰਨਵਾਦ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਇਹ ਪਿਆਰ ਹੈ, ਠੀਕ ਹੈ? (ਹਾਂਜੀ।) ਤੁਸੀਂ ਇਹ ਘਰੇ ਖਰੀਦ ਸਕਦੇ ਹੋ। (ਇਹ ਉਵੇਂ ਨਹੀਂ ਹੈ। ਇਹ ਵਾਲਾ।) ਖਾਸ ਕਰਕੇ ਪਿਆਰ ਜੋ ਤੁਹਾਨੂੰ (ਤਕਰੀਬਨ) ਕੁਝ ਨਹੀਂ ਖਾਣ ਲਈ ਦੇ ਰਿਹਾ। ਇਥੋਂ ਤਕ ਸੁਆਦ ਵਧੇਰੇ ਬਿਹਤਰ ਹੈ। ਉਥੇ ਬਹੁਤ ਥੋੜਾ ਹੈ ਅਤੇ ਬਹੁਤ ਜਿਆਦਾ ਲੋਕ ਹਨ, ਪਰ ਸੁਆਦ ਹਮੇਸ਼ਾਂ ਵਧੀਆ ਹੈ।

ਮੈਨੂੰ ਯਾਦ ਹੈ ਜਦੋਂ ਮੈਂ ਇਕ ਬਚੀ ਸੀ, ਮੇਰੇ ਗੁਆਂਢੀ ਕੋਲ ਚਾਰ ਬਚੇ ਸਨ... ਅਤੇ ਫਿਰ, ਉਹ ਬਹੁਤੇ ਅਮੀਰ ਨਹੀਂ ਸਨ। ਇਕ ਕੇਲਾ, ਉਨਾਂ ਨੇ ਚਾਰ ਬਚ‌ਿਆਂ ਲਈ ਸਾਂਝਾ ਕੀਤਾ। ਪਰ ਜਦੋਂ ਮੈਂ ਆਉਂਦੀ ਸੀ, ਇਹ ਪੰਜ ਹੋ ਜਾਂਦੇ ਸੀ। ਅਤੇ ਇਹਦਾ ਸੁਆਦ ਹਮੇਸ਼ਾਂ ਬਹੁਤ ਵਧੀਆ ਸੀ! ਖਾਸ ਕਰਕੇ (ਜਦੋਂ) ਮੈਂ ਘਰੇ ਬਹੁਤਾ ਨਹੀਂ ਖਾਣਾ ਪਸੰਦ ਕਰਦੀ ਸੀ ਕਿਉਂਕਿ ਘਰੇ ਬਹੁਤ ਜਿਆਦਾ (ਜਾਨਵਰ-ਲੋਕਾਂ ਦਾ) ਮਾਸ ਸੀ। ਅਤੇ ਇਹ ਗੁਆਂਢੀ, ਉਨਾਂ ਕੋਲ ਬਹੁਤਾ (ਜਾਨਵਰ-ਲੋਕਾਂ ਦਾ) ਮਾਸ ਨਹੀਂ ਸੀ। ਜਿਵੇਂ, ਮਿਸਾਲ ਵਜੋਂ, ਜੇਕਰ ਉਹ ਚੌਲ਼ਾਂ ਦੀ ਸੂਪ ਖਾਂਦੇ ਹਨ, ਫਿਰ ਇਹ ਬਸ ਚੌਲ ਅਤੇ ਨਮਕ ਹੈ, ਹੋਰ ਕੁਝ ਨਹੀਂ। ਪਰ ਇਸ ਦਾ ਸੁਆਦ ਇਤਨਾ ਵਧੀਆ, ਇਤਨਾ ਵਧੀਆ ਸੀ, ਕਿਉਂਕਿ ਅਸੀਂ ਬਹੁਤ ਸਾਰੇ ਬਚੇ (ਸਨ) - ਚਾਰ, ਅਤੇ ਫਿਰ ਪੰਜ। ਅਤੇ ਉਹ ਗਰੀਬ ਹਨ, ਪਰ ਉਹ ਬਹੁਤ ਹੀ ਉਦਾਰਚਿਤ ਹਨ। […]

Photo Caption: ਮੁਖ ਫੋਕਸ ਨਹੀਂ, ਪਰ ਅਜੇ ਵੀ ਸੁੰਦਰ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-07
2863 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-08
2158 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-09
2060 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-10
1971 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-08-11
2068 ਦੇਖੇ ਗਏ