ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਦਿਲ ਨੂੰ ਛੂਹਣ ਵਾਲਾ ਜਸ਼ਨ ਡਿਨਰ, ਤੇਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਮੈਨੂੰ ਨਹੀਂ ਯਾਦ ਸੀ ਕਿ ਮੇਰੇ ਕੋਲ ਸਪੇਨ ਵਿਚ ਇਕ ਗੁਫਾ ਸੀ ਜਦੋਂ ਤਕ ਉਨਾਂ ਨੇ ਮੈਨੂੰ ਪੁਛਿਆ। ਮੈਂ ਕਿਹਾ, "ਤੁਸੀਂ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿਰਫ ਇਕ ਗੁਫਾ ਹੈ।" (...) ਹੁਣ ਇਹ ਬਹੁਤ ਵਧ ਗਿਆ ਹੈ ਅਤੇ ਇਹ ਉਤਨਾ ਵਧੀਆ ਨਹੀਂ ਲਗਦਾ, ਪਰ ਮੈਂ ਉਸ ਜਗਾ ਨੂੰ ਅਜ਼ੇ ਵੀ ਬਹੁਤ ਪਸੰਦ ਕਰਦੀ ਹਾਂ। ਇਹ ਬਹੁਤ ਆਜ਼ਾਦ, ਆਜ਼ਾਦ, ਬਹੁਤ ਆਜ਼ਾਦ ਸੀ। ਅਤੇ ਮੈਂ ਸਭ ਤੋਂ ਜਿਆਦਾ, ਮੈਂ ਕਹਿ ਸਕਦੀ ਹਾਂ ਇਹ ਸਭ ਤੋਂ ਉਚਾ ਅਨੁਭਵ ਸੀ, ਅਤੇ ਕਿ ਹਰ ਚੀਜ਼ ਹੋਰ ਉਸ ਤੋਂ ਬਾਅਦ ਆਈ ਸੀ। ਪਰ ਅਜ਼ੇ ਵੀ, ਉੇਹ ਸਭ ਤੋਂ ਉਚਾ ਸੀ। (...) ਸੋ, ਮੈਂ ਕਦੇ ਨਹੀਂ ਭੁਲਦੀ। ਅਤੇ ਮੈਂ ਤੁਹਾਨੂੰ ਸੁਗਾਤ ਵੀ ਉਥੋਂ ਦਿਤਾ ਸੀ, ਉਸ ਸਮੇਂ ਤੋਂ। ਉਥੋਂ ਨਹੀਂ। ਗੁਫਾ ਵਿਚੋਂ ਨਹੀਂ। ਨਹੀਂ, ਮੇਰਾ ਭਾਵ ਹੈ ਉਸ ਸਮੇਂ ਦੌਰਾਨ, ਜਦੋਂ ਮੈਂ ਗੁਫਾ ਵਿਚ ਸੀ। ਸੋ, ਦੋ ਸਭ ਤੋਂ ਮਹਾਨ ਚੀਜ਼ਾਂ ਉਸ ਗੁਫਾ ਵਿਚ ਵਾਪਰੀਆਂ ਸਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (12/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-03
4742 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-04
3677 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-05
3675 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-06
3448 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-07
3262 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-08
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-09
3089 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-10
2841 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-11
3039 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-12
2947 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-13
2627 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-14
2798 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-15
2784 ਦੇਖੇ ਗਏ