ਖੋਜ
ਪੰਜਾਬੀ
 

ਸਤਿਗੁਰੂ ਜੀ ਨਾਲ ਦਿਲ ਨੂੰ ਛੂਹਣ ਵਾਲਾ ਜਸ਼ਨ ਡਿਨਰ, ਤੇਰਾਂ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਹੋਰ ਪੜੋ
ਗਲ ਇਹ ਹੈ, ਕਦੇ ਕਦਾਂਈ ਬਚੇ ਦਾਦੀ ਮਾਵਾਂ ਨੂੰ ਮਾਪਿਆਂ ਨਾਲੋਂ ਵਧੇਰੇ ਪਸੰਦ ਕਰਦੇ ਹਨ, ਕਿਉਂਕਿ ਉਹ ਉਨਾਂ ਨੂੰ ਵਿਗਾੜਦੀਆਂ ਹਨ। ਜੋ ਵੀ ਉਹ ਆਪਣੇ ਮਾਪ‌ਿਆਂ ਕੋਲੋਂ ਨਹੀਂ ਲੈ ਸਕਦੇ, ਉਹਨਾਂ ਇਹ ਦਾਦੀ ਮਾਂ ਕੋਲੋ ਲੈ ਲੈਂਦੇ। ਮੈਂ ਵੀ ਆਪਣੀ ਦਾਦੀ ਮਾਂ ਨੂੰ ਬਹੁਤ ਪਿਆਰ ਰਕਦੀ ਸੀ। (...) ਉਹ ਬਹੁਤ ਹੀ ਪਵਿਤਰ ਸਨ। ਅਤੇ ਉਨਾਂ ਦਾ ਜੀਵਨ ਬਹੁਤ ਸਧਾਰਨ, ਸਾਦਾ ਸੀ - ਬਸ ਇਕ ਮੰਜਾ ਅਤੇ ਇਕ ਝੂਲਣਾ ਪਾਸੇ ਤੇ ਅਤੇ ਇਕ ਛੋਟੀ ਜਿਹੀ ਅੰਗੀਠੀ ਪਕਾਉਣ ਲਈ, ਇਕ ਪਾਸੇ, ਲਕੜੀ ਨਾਲ, ਲਕੜ ਜਾਂ ਛੜੀਆਂ ਨਾਲ, ਸੁਕੀਆਂ ਛੜੀਆਂ ਜੋ ਉਹ ਲਭ ਲੈਂਦੇ ਸਨ। ਅਤੇ ਇਕ ਪਾਣੀ ਵਿਚ ਪਾਉਣ ਲਈ ਕੇਤਲੀ, ਬਸ ਇਹੀ। ਮੈਂ ਖੂਹੀ ਤੋਂ ਪਾਣੀ ਲਿਆਉਣ ਲਈ ਉਹਨਾਂ ਦੀ ਮਦਦ ਕਰਦੀ ਸੀ । (...) ਅਤੇ ਉਹ ਬਜ਼ੁਰਗ ਸੀ, ਸੋ ਮੈਂ ਪਾਣੀ ਚੁਕਣ ਵਿਚ ਉਨਾਂ ਦੀ ਮਦਦ ਕਰਦੀ ਸੀ। ਅਤੇ ਫਿਰ ਮੈਂ ਉਹਨਾਂ ਨੂੰ ਕਹਾਣੀਆਂ ਪੜ ਕੇ ਸੁਣਾਉਂਦੀ ਸੀ ਜੋ ਉਹ ਪਸੰਦ ਕਰਦੇ ਸਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (7/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-03
4742 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-04
3677 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-05
3675 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-06
3448 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-07
3262 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-08
3269 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-09
3089 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-10
2841 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-11
3039 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-12
2947 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-13
2627 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-14
2798 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-15
2784 ਦੇਖੇ ਗਏ