ਖੋਜ
ਪੰਜਾਬੀ
 

ਸਿਰਫ ਬਿਨਾਂ ਸ਼ਰਤ ਦੇਣ ਵਾਲੇ ਨੇਕ ਹਨ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਇਹ ਗਰੀਬ ਬਚ‌ਿਆਂ ਨੂੰ ਦੇਵੋ ਜਿਨਾਂ ਨੂੰ ਗਰਮ ਕਪੜਿਆਂ ਦੀ ਲੋੜ ਹੈ। ਸਮਝੇ? ਤੁਸੀਂ ਉਨਾਂ ਨੂੰ ਸਿਖਾਉ। ਤੁਸੀਂ ਧਿਆਨ ਦੇਵੋ ਅਤੇ ਦੇਖੋ ਕਿਹੜੇ ਸਭ ਤੋਂ ਲੋੜਵੰਦ ਹਨ। ਠੀਕ ਹੈ? ਪਰ ਤੁਹਾਨੂੰ ਇਹ ਸਕੂਲ ਦੇ ਪ੍ਰਿਸੀਪਲ ਨੂੰ ਅਤੇ ਸੰਸਥਾ ਨੂੰ ਵੀ ਰਿਪੋਰਟ ਕਰਨਾ ਚਾਹੀਦਾ ਹੈ। ਨਹੀਂ ਤਾਂ, ਉਹ ਸੋਚਣਗੇ ਕਿ ਤੁਸੀਂ ਕੁਝ ਨਿਜੀ ਤੌਰ ਤੇ ਕੁਝ ਕਰ ਰਹੇ ਹੋ, ਫਿਰ ਇਹ ਸਹੀ ਨਹੀਂ ਹੈ। ਸਭ ਚੀਜ਼ ਬੇਬਾਕੀ ਨਾਲ ਕਰੋ। ਜੇਕਰ ਉਹ ਅਸਹਿਮਤ ਹਨ, ਫਿਰ ਰੁਕ ਜਾਓ। ਠੀਕ ਹੈ। ਇਹ ਨਿਜੀ ਤੌਰ ਤੇ ਨਾ ਕਰਨਾ ਜੋ ਸਹੀ ਨਹੀਂ ਹੈ ਅਤੇ ਬਚ‌ਿਆਂ ਲਈ ਇਕ ਮਾੜਾ ਮਿਸਾਲ ਸੈਟ ਕਰੇਗਾ। (ਸਮਝੇ।) ਇਥੋਂ ਤਕ ਚੰਗੇ ਕੰਮ ਵੀ, ਸਾਨੂੰ ਇਹ ਨਿਰਪਖਤਾ ਨਾਲ ਕਰਨੇ ਚਾਹੀਦੇ ਹਨ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-03
4430 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-04
3682 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-05
3459 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-06
3255 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-07
3061 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-08
2998 ਦੇਖੇ ਗਏ