ਖੋਜ
ਪੰਜਾਬੀ
 

ਕੇਵਲ ਬਿਨਾਂ ਸ਼ਰਤ ਦੇਣ ਵਾਲੇ ਨੇਕ ਹਨ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹਨਾਂ ਬਜ਼ੁਰਗ ਲੋਕਾਂ ਬਾਰੇ, ਮੈਂ ਇਹ ਪਹਿਲਾਂ ਕਿਹਾ ਹੈ। ਗਾਰਡ ਵੀ ਸ਼ਾਇਦ ਸੁਣਨ। ਬਜ਼ੁਰਗ ਲੋਕਾਂ ਕੋਲ ਘਟ ਮੌਕੇ ਹਨ ਇਸ ਲਈ। ਅਤੇ ਉਹ ਆਪਣੀਆਂ ਸਮੁਚੀਆਂ ਜਿੰਦਗੀਆਂ ਦੌਰਾਨ ਹੋਰਨਾਂ ਦੀ ਸੇਵਾ ਕਰਦੇ ਰਹੇ ਹਨ। ਸਮਝੇ? ਮੈਂ ਜਵਾਨ ਅਤੇ ਬੁਜ਼ਰਗ ਵਿਚਕਾਰ ਪਖਪਾਤ ਨਹੀਂ ਕਰਦੀ। ਜਵਾਨ ਲੋਕ ਸ਼ਾਇਦ ਵਧੇਰੇ ਲੰਮੇ ਸਮੇਂ ਤਕ ਜਿਉਂਦੇ ਰਹਿਣਗੇ ਅਤੇ ਵਧੇਰੇ ਮੌਕੇ ਹਨ। ਬਜ਼ੁਰਗ ਲੋਕਾਂ ਕੋਲ ਘਟ ਮੌਕੇ ਹਨ। ਉਨਾਂ ਕੋਲ ਇਕ ਮੌਕਾ ਹੈ, ਪਰ... ਆਮ ਤੌਰ ਤੇ, ਬਜ਼ੁਰਗ ਲੋਕਾਂ ਕੋਲ ਘਟ ਜਿਉਂਦੇ ਰਹਿਣ ਲਈ... ਉਤਨੇ ਲੰਮੇ ਸਮੇਂ ਲਈ। ਉਨਾਂ ਨੇ ਆਪਣੀ ਸਾਰੀ ਜਿੰਦਗੀ ਆਪਣੇ ਪ੍ਰੀਵਾਰਾਂ ਅਤੇ ਸਮਾਜ਼ ਦੀ ਸੇਵਾ ਕਰਦ‌ਿਆਂ ਬਿਤਾਈ ਹੇ। ਉਸੇ ਕਰਕੇ ਮੈਂ ਉਨਾਂ ਨੂੰ ਸਦਾ ਦਿੰਦੀ ਹਾਂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-03
4430 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-04
3682 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-05
3459 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-06
3256 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-07
3061 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-08
2998 ਦੇਖੇ ਗਏ