ਖੋਜ
ਪੰਜਾਬੀ
 

ਸਭ ਤੋਂ ਵਧੀਆ ਗਿਆਨ ਅਤੇ ਮੁਕਤੀ ਪ੍ਰਾਪਤ ਕਰਨੀ ਹੈ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸਤਿਗੁਰੂਆਂ ਨੂੰ ਹਮੇਸ਼ਾਂ ਬਹੁਤ ਹੀ ਚੀਜ਼ਾਂ ਸਹਿਣੀਆਂ ਪੈਂਦੀਆਂ ਹਨ, ਅਤੇ ਉਥੇ ਹਮੇਸ਼ਾਂ ਸਭ ਚੀਜ਼ ਨੂੰ ਰਿਕਾਰਡ ਕਰਨ ਲਈ ਕੋਈ ਸਮਾਂ ਨਹੀਂ ਹੁੰਦਾ। ਸੋ, ਇਹ ਨਾਂ ਸੋਚਣਾ ਕਿ ਤੁਸੀਂ ਬਸ ਬਾਹਰ ਆਉਂਦੇ ਹੋ ਅਤੇ ਆਪਣੇ ਆਪ ਨੂੰ ਐਲ਼ਾਨ ਕਰਦੇ ਹੋ ਕਿ ਤੁਸੀਂ ਇਕ ਸਤਿਗੁਰੂ ਹੋ, ਅਤੇ ਫਿਰ ਹਰ ਇਕ ਤੁਹਾਡਾ ਅਨੁਸਰਨ ਕਰੇਗਾ, ਅਤੇ ਤੁਹਾਡੇ ਵਿਚ ਵਿਸ਼ਵਾਸ਼ ਕਰੇਗਾ। ਕਾਹਲੀ ਨਾ ਕਰਨੀ। ਜੇਕਰ ਤੁਹਾਡੀ ਕਿਸਮਤ ਵਿਚ ਇਕ ਸਤਿਗੁਰੂ ਬਣਨਾ ਲਿਖਿਆ ਗਿਆ ਹੈ, ਤੁਸੀਂ ਕਿਤੇ ਦੌੜ ਨਹੀਂ ਸਕਦੇ। ਮੇਰੇ ਵਿਚ ਵਿਸ਼ਵਾਸ਼ ਕਰੋ। ਭਾਵੇਂ ਮੈਂ ਇਕ ਦੇਸ਼ ਤੋਂ ਦੂਜ਼ੇ ਨੂੰ ਗਈ ਸੀ, ਅਜ਼ੇ ਵੀ ਕਿਸੇ ਵਿਆਕਤੀ ਨੇ ਹੇ ਕੁਝ ਅੰਦਰੂਨੀ ਸੰਦੇਸ਼ - ਉਨਾਂ ਨੂੰ ਕਿਹਾ ਕਿਥੇ ਜਾਣਾ ਅਤੇ ਕਿਹੜੀ ਜਗਾ, ਅਤੇ ਉਸ ਗੁਰੂ ਨੂੰ ਲਭਣਾ। ਐਨ ਪੂਰੇ ਸਰਨਾਵੇਂ ਤਕ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-10
5662 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-11
4401 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-12
4107 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-13
3754 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-14
3589 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-15
3411 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-16
3584 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-17
3419 ਦੇਖੇ ਗਏ