ਖੋਜ
ਪੰਜਾਬੀ
 

ਸਭ ਤੋਂ ਵਧੀਆ ਗਿਆਨ ਅਤੇ ਮੁਕਤੀ ਪ੍ਰਾਪਤ ਕਰਨੀ ਹੈ, ਅਠ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸੋ, ਪੰਜਵੇਂ ਪਿਤਾਮਾ ਹੌਂਗਰੇਨ ਉਸ ਦਾ ਇਮਤਿਹਾਨ ਲੈ ਰਿਹਾ ਸੀ ਅਤੇ ਉਸ ਨੂੰ ਝਿੜਕਾਂ ਦੇ ਰਿਹਾ ਸੀ; ਮੇਰਾ ਭਾਵ, ਝਿੜਕਾਂ ਨਹੀਂ, ਪਰ ਉਸ ਦੀ ਬੇਇਜ਼ਤੀ ਕਰ ਰਿਹਾ ਸੀ ਅਤੇ ਕਿਹਾ, "ਤੁਹਾਡੇ ਵਰਗਾ ਦਖਣ ਤੋਂ ਇਕ ਵਹਿਸ਼ੀ ਇਕ ਬੁਧ ਕਿਵੇਂ ਬਣ ਸਕਦਾ ਹੈ? ਤੁਸੀਂ? ਤੁਸੀਂ ਕਿਹੋ ਜਿਹਾ ਬੁਧ (ਸਤਿਗੁਰੂ ) ਦੀ ਭਾਲ ਕਰ ਰਹੇ ਹੋ? ਤੁਸੀਂ? ਤੁਸੀਂ ਇਕ ਬੁਧ ਕਿਵੇਂ ਬਣ ਸਕਦੇ ਹੋ?" (...) ਸੋ, ਉਸ ਨੇ ਕਿਹਾ, "ਸ਼ੂ, ਜਾਓ, ਚਲੇ ਜਾਓ!" ਹੋ ਸਕਦਾ ਉਨਾਂ ਨੇ ਹੂਈਨੇਂਗ ਨੂੰ ਇਸ ਤਰਾਂ ਚਲੇ ਜਾਣ ਲਈ ਕਿਹਾ ਉਸ ਤਰਾਂ ਜਿਵੇਂ ਹੂਈਨੇਂਗ ਬਾਰੇ ਕੋਈ ਚੀਜ਼ ਵਿਸ਼ੇਸ਼ ਨਹੀਂ ਸੀ। ਪਰ ਫਿਰ... ਉਸ ਸ਼ਾਮ, ਜਦੋਂ ਹਰ ਇਕ ਸੁਤਾ ਸੀ, ਸ਼ਾਇਦ ਅਧੀ ਰਾਤ ਦੇ ਸਮੇਂ, ਉਹ ਹੂਈਨੇਂਗ ਨੂੰ ਦੇਖਣ ਗਿਆ। ਉਨਾਂ ਦੋਨਾਂ ਨੇ ਇਕ ਗਲਬਾਤ ਕੀਤੀ। ਫਿਰ ਉਸਨੂੰ ਪਤਾ ਲਗਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-10
5662 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-11
4401 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-12
4107 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-13
3754 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-14
3589 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-15
3411 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-16
3584 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-09-17
3419 ਦੇਖੇ ਗਏ