ਖੋਜ
ਪੰਜਾਬੀ
 

ਸਦੀਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ, ਮਾਨਸਾਂ ਨੂੰ ਮਿਲ ਕੇ ਕੰਮ ਕਰਨਾ ਅਤੇ ਵੀਗਨ ਬਣਨਾ ਚਾਹੀਦਾ ਹੈ, ਚਾਰ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਪਤਾ ਕਰਨਾ ਚਾਹੁੰਦੀ ਸੀ ਕੀ ਕਰਮਨਾਂ ਦੀ ਜ਼ਹਿਰ ਦੇ ਹਥਿਆਰਾਂ ਦੁਆਰਾ ਲੋਕਾਂ ਦਾ ਦਮ ਘੁਟਣ ਬਾਰੇ ਉਨਾਂ ਦਾ ਕੀ ਮਤਲਬ ਸੀ। ਉਨਾਂ ਨੇ ਮੈਨੂੰ ਸਿਧਾ ਜਵਾਬ ਨਹੀਂ ਦਿਤਾ ਸੀ, ਪਰ ਦ੍ਰਿਸ਼ ਹੈ ਇਹ ਧਰਤੀ... ਇਹ ਐਨ ਬਿਲਕੁਲ ਉਵੇਂ ਹੈ ਜਿਵੇਂ ਉਨਾਂ ਨੇ ਮੈਨੂੰ ਕਿਹਾ: "ਧਰਤੀ ਉਛਲ ਜਾਵੇਗੀ।" ਤੁਸੀਂ ਮੈਨੂੰ ਸੁਣਦੇ ਹੋ ਹੁਣ, ਹੈਂਜੀ? ਉਛਲੇਗੀ, ਫੁਲ ਜਾਵੇਗੀ। (ਹਾਂਜੀ, ਸਤਿਗੁਰੂ ਜੀ।) ਅਤੇ ਫਿਰ ਫਟ ਜਾਵੇਗੀ ਅਤੇ ਇਹ ਗਰਮ ਪਦਾਰਥ, ਗਰਮ ਮੈਗਮਾ, ਲਾਵਾ, ਧਰਤੀ ਤੋਂ ਬਾਹਰ ਨੂੰ ਵਹੇਗਾ ਅਤੇ ਹਰ ਇਕ ਨੂੰ ਮਾਰ ਦੇਵੇਗਾ, ਜਿਹੜਾ ਵੀ ਨੇੜੇ ਹੋਵੇਗਾ। (ਵਾਓ! ਓਹ, ਮੇਰੇ ਰਬਾ! ਓਹ, ਨਹੀਂ!) ਬਹੁਤ ਸਾਰੇ ਲੋਕਾਂ ਨੂੰ ਮਾਰ ਦੇਵੇਗਾ। (ਵਾਓ।) ਸੋ, ਉਨਾਂ ਨੇ ਮੈਨੂੰ ਉਤਰ ਨਹੀਂ ਦਿਤਾ, ਪਰ ਮੇਰੇ ਖਿਆਲ ਵਿਚ ਉਹ ਹੈ ਕਰਮਾਂ ਦੀ ਜ਼ਹਿਰ ਦਾ ਹਥਿਆਰ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/4)