ਖੋਜ
ਪੰਜਾਬੀ
 

ਸਦੀਵੀ ਸ਼ਾਂਤੀ ਅਤੇ ਖੁਸ਼ਹਾਲੀ ਲਈ, ਮਾਨਸਾਂ ਨੂੰ ਮਿਲ ਕੇ ਕੰਮ ਕਰਨਾ ਅਤੇ ਵੀਗਨ ਬਣਨਾ ਚਾਹੀਦਾ ਹੈ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਸ ਸੰਸਾਰ ਬਹੁਤ ਅਜ਼ੀਬ ਹੈ, ਬਹੁਤਾ ਅਜ਼ੀਬ, ਬਹੁਤ ਪਾਗਲ, ਅਤੇ ਮੈਂ ਬਸ ਨਹੀਂ, ਮੈਂ ਨਹੀਂ... ਕਦੇ ਕਦਾਂਈ ਮੈਂ ਸੋਚਦੀ ਹਾਂ ਮੈਂ ਕਿਵੇਂ ਰਹਿ ਰਹੀ ਹਾਂ ਇਥੇ, ਗ੍ਰਹਿ ਉਤੇ। ਇਹਨਾਂ ਸਾਰੇ ਸਾਲਾਂ ਦੌਰਾਨ, ਮੇਰੀ ਜਿੰਦਗੀ ਦੇ ਇਹ ਸਾਰੇ ਦਹਾਕੇ, ਬਹੁਤ ਸਾਰਾ ਪੈਸਾ ਨੌਕਰਸ਼ਾਹੀ ਤੇ ਵੀ ਬਰਬਾਦ ਕਰਨਾ। ਆਹ, ਰਬਾ। ਭਾਵੇਂ ਜਦੋਂ ਮੈਂ ਬਸ ਕੁਝ ਪੈਸਾ ਕਢਾਉਣੇ ਚਾਹਾਂ ਕੁਝ ਕੁਤੇ-ਲੋਕਾਂ ਦੇ ਪਨਾਹਗਾਹ ਨੂੰ ਅਤੇ ਕੁਝ ਮਾਨਸ ਪਨਾਹ ਨੂੰ ਦੇਣ ਲਈ, ਉਹ ਅਜ਼ੇ ਵੀ ਮੈਨੂੰ ਨਹੀਂ ਕਰਨ ਦਿੰਦੇ। (ਓਹ।) […] ਇਹ ਨਹੀਂ ਹੈ ਜਿਵੇਂ ਮੈਨੂੰ ਪੈਸਾ ਕਢਾਉਣਾ ਜ਼ਰੂਰੀ ਹੈ। (ਹਾਂਜੀ, ਸਤਿਗੁਰੂ ਜੀ।) ਪਰ ਨਹੀਂ, ਇਸ ਦੀ ਇਜ਼ਾਜ਼ਤ ਨਹੀਂ ਦਿੰਦੇ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/4)