ਖੋਜ
ਪੰਜਾਬੀ
 

ਰੂਹਾਨੀ ਜਾਗਰੂਕਤਾ ਪ੍ਰਤੀ ਜਾਗ‌੍ਰਿਤੀ,ਚੌਦਾਂ ਹਿਸਿਆਂ ਦਾ ਗਿਆਰਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਦੇਖੋ ਸਾਰੀਆਂ ਆਫਤਾਂ ਵਲ ਮੈਡ ਕਾਓ (ਬਿਮਾਰੀ) ਬਾਰੇ ਅਤੇ ਫਿਰ ਹੁਣ ਬਾਰਡ ਫਲੂ, ਅਤੇ ਉਹ ਅਜ਼ੇ ਕੋਈ ਚੀਜ਼ ਨਹੀਂ ਸਿਖ ਰਹੇ! ਇਹ ਸਭ ਵਿਚਾਰੇ ਜਾਨਵਰ-ਲੋਕਾਂ ਨੂੰ ਕੁਰਬਾਨੀ ਦੇਣੀ ਪਈ ਅਤੇ ਬਿਮਾਰ ਹੋਣਾ ਪਿਆ ਤੁਹਾਨੂੰ ਚੇਤਾਵਨੀ ਦੇਣ ਲਈ, ਅਤੇ ਤੁਸੀਂ ਅਜ਼ੇ ਵੀ ਪ੍ਰਵਾਹ ਨਹੀਂ ਕਰਦੇ। ਪ੍ਰਮਾਤਮਾ ਕਿਵੇਂ ਕਿਸੇ ਦੀ ਮਦਦ ਕਰ ਸਕਦੇ ਹਨ? ਮੈਨੂੰ ਦਸੋ। ਇਹ ਇਕ ਬਹੁਤ ਮੁਸ਼ਕਲ ਗ੍ਰਹਿ ਹੈ। ਅਤੇ ਜੇਕਰ ਪ੍ਰਮਾਤਮਾ ਇਥੇ ਆਉਂਦੇ ਹਨ, ਉਹ ਜਿੰਦਾ ਰਹਿਣ ਲਈ ਸੰਘਰਸ਼ ਕਰਨਗੇ। ਦੌੜਨਗੇ ਇਧਰ ਉਧਰ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ, ਜੇਕਰ ਉਹ ਇਥੋਂ ਤਕ ਇਸ ਸੰਸਾਰ ਵਿਚ ਜਿੰਦਾ ਰਹਿ ਵੀ ਸਕਦੇ ਹੋਣ, ਹੋਰ ਕੋਈ ਚੀਜ਼ ਕਰਨ ਦੀ ਗਲ ਤਾਂ ਪਾਸੇ ਰਹੀ। ਤੁਸੀਂ ਦੇਖਿਆ ਉਹ? ਸਮੁਚਾ ਸੰਸਾਰ ਉਸ ਤਰਾਂ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (11/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-20
6578 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-21
5561 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-22
4319 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-23
3961 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-24
3798 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-25
3863 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-26
3632 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-27
3745 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-28
3672 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-01
3482 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-02
3571 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-03
3329 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-04
3470 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-05
3328 ਦੇਖੇ ਗਏ