ਖੋਜ
ਪੰਜਾਬੀ
 

ਰੂਹਾਨੀ ਜਾਗਰੂਕਤਾ ਪ੍ਰਤੀ ਜਾਗ‌੍ਰਿਤੀ,ਚੌਦਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਜੇਕਰ ਕਿਸੇ ਕੋਲ ਸਮਾਂ ਨਹੀਂ ਹੈ ਉਸ ਦੇ ਨਾਲ ਲਾਡ ਕਰਨ ਲਈ, ਜਾਂ ਕਾਫੀ ਨਾ ਹੋਵੇ, ਉਹ ਬਾਹਰ ਜਾਂਦੀ, ਆਪਣੇ ਆਪ ਨਾਲ ਲਾਡ ਕਰਦੀ। ਤੁਸੀਂ ਜਾਣਦੇ ਹੋ ਕਿਵੇਂ? ਉਹ ਕਿਸੇ ਵੀ ਪਤਿਆਂ ਵਾਲੀ ਝਾੜੀ ਦੇ ਥਲੇ ਜਾਂਦੀ ਹੈ, ਅਤੇ ਉਹ ਜਾਂਦੀ ਹੈ... ਉਹ ਆਪਣੇ ਆਪ ਨੂੰ ਪਲੋਸਦੀ ਹੈ ਝਾੜੀ ਦੇ ਥਲੇ ਉਸ ਤਰਾਂ। ਲੰਮੇ ਸਮੇਂ ਤਕ, ਕਦੇ ਕਦਾਂਈ ਅਧੇ ਘੰਟੇ ਲਈ। ਸਚਮੁਚ! ਜੇਕਰ ਤੁਸੀਂ ਵਿਸ਼ਵਾਸ਼ ਨਹੀਂ ਕਰਦੇ ਮੈਂ ਕਿਸੇ ਵਿਆਕਤੀ ਨੂੰ ਕਹਾਂਗੀ ਇਕ ਵੀਡਿਓ ਟੇਪ ਬਨਾਉਣ ਲਈ, ਅਤੇ ਤੁਸੀਂ ਇਹਨੂੰ ਦੇਖਣਾ। ਓਹ, ਕਿਸੇ ਵੀ ਜਗਾ ਉਹ ਆਪਣੇ ਆਪ ਨੂੰ ਪਲੋਸ ਸਕਦੀ ਹੈ। ਜੇਕਰ ਕੋਈ ਝਾੜੀ ਹੋਵੇ ਆਸ ਪਾਸ, ਨੀਵੀਂ ਇਸ ਤਰਾਂ, ਬਸ ਇਹੀ, ਉਹ ਉਸਦਾ ਦੋਸਤ ਹੈ। ਉਹ ਜਾਂਦੀ ਅਤੇ ਆਪਣਾ ਸਿਰ, ਆਪਣਾ ਨਕ, ਆਪਣਾ ਮੂੰਹ, ਐਨ ਝਾੜੀ ਹੇਠਾਂ ਲਿਜਾਂਦੀ ਹੈ, ਪਤ‌ਿਆਂ ਨੂੰ ਉਸ ਦੇ ਮੂੰਹ ਨੂੰ ਪਲੋਸਣ ਦਿੰਦੀ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (6/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-20
6578 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-21
5561 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-22
4319 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-23
3961 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-24
3798 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-25
3863 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-26
3632 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-27
3745 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-02-28
3672 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-01
3482 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-02
3571 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-03
3329 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-04
3470 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-03-05
3328 ਦੇਖੇ ਗਏ