ਖੋਜ
ਪੰਜਾਬੀ
 

ਇਕ ਕੁਲ ਗਲੋਬਲ ਤਬਦੀਲੀ ਲਈ ਪ੍ਰਮਾਤਮਾ ਦੀ ਮਿਹਰ ਅਤੇ ਵਿਸ਼ਵ ਪ੍ਰਾਰਥਨਾ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਜਾਣਕਾਰੀ ਦੇਣ ਦੀ, ਸੰਸਾਰ ਲਈ ਪ੍ਰਾਰਥਨਾ ਕਰਨ ਲਈ, ਕਰਨ ਲਈ ਜੋ ਵੀ ਅਸੀਂ ਕਰ ਸਕਦੇ ਹਾਂ ਕੁਝ ਜਿੰਦਗੀਆਂ ਨੂੰ ਬਿਹਤਰ ਕਰਨ ਲਈ ਕੁਝ ਲੋਕਾਂ ਲਈ ਜਿਹੜੇ ਲੋੜਵੰਦ ਹਨ - ਬਸ ਸਾਡਾ ਛੋਟਾ ਜਿਹਾ ਯੋਗਦਾਨ ਇਸ ਸੰਸਾਰ ਨੂੰ ਇਕ ਬਿਹਤਰ ਜਗਾ ਬਣਾਉਣ ਲਈ। ਪਰ ਮੈਂ ਚਾਹੁੰਦੀ ਹਾਂ ਇਕ ਪੂਰੀ ਤਬਦੀਲੀ - ਕਿ ਹਰ ਇਕ ਦੇ ਕੋਲ ਸਭ ਚੀਜ਼ ਕਾਫੀ ਹੋਵੇ। (ਹਾਂਜੀ, ਸਤਿਗੁਰੂ ਜੀ।) ਬਸ ਜਿਵੇਂ ਹੋ ਸਕਦਾ ਡੁਬਾਏ ਦੇ ਨਾਗਰਿਕਾਂ ਵਾਂਗ, ਉਸ ਤਰਾਂ। ਉਹ ਸਿਰਫ ਆਪਣੇ ਨਾਗਰਿਕਾਂ ਦੀ ਦੇਖ ਭਾਲ ਹੀ ਨਹੀਂ ਕਰ ਰਹੇ, ਡੂਬਾਏ ਸਰਕਾਰ ਵਿਦੇਸ਼ੀਆਂ ਨੂੰ ਵੀ ਨੌਕਰੀਅਂ ਦਿੰਦੀ ਹੈ।
ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-04
7059 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-05
5149 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-06
5187 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-07
4612 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-12-09
4079 ਦੇਖੇ ਗਏ