ਵਿਸਤਾਰ
ਹੋਰ ਪੜੋ
ਸੰਸਾਰ ਜ਼ਾਰੀ ਨਹੀਂ ਰਖ ਸਕਦਾ ਖਾਣਾ ਜਿਵੇਂ ਅਸੀਂ ਕਰ ਰਹੇ ਹਾਂ, ਸਾਨੂੰ ਸਪਲਾਈ ਕਰਨਾ ਜਿਵੇਂ ਅਸੀਂ ਖਾ ਰਹੇ ਹਾਂ। (ਹਾਂਜੀ।) ਅਸੀਂ ਬਸ ਸਿਰਫ ਖਾਂਦੇ ਹੀ ਨਹੀ, ਅਸੀਂ ਬਰਬਾਦ ਕਰਦੇ ਹਾਂ, ਅਸੀਂ ਤਬਾਹ ਕਰਦੇ ਹਾਂ। ਸਚਮੁਚ, ਸਚਮੁਚ, ਅਸੀਂ ਬਹੁਤ ਬੇਸਮਝੀ ਨਾਲ ਗ੍ਰਹਿ ਦੇ ਸਰੋਤਾਂ ਦਾ ਪ੍ਰਬੰਧਨ ਕਰ ਰਹੇ ਹਾਂ। ਅਤੇ ਸਾਡੇ ਕੋਲ ਸਿਰਫ ਇਕ ਗ੍ਰਹਿ ਹੈ। ਅਤੇ ਬਹੁਤ ਸਾਰੇ, ਬਹੁਤ ਸਾਰੇ ਲੋਕ ਪਹਿਲੇ ਹੀ, ਅਤੇ ਅਸੀਂ ਇਸ ਨੂੰ ਮਾਰਨਾ ਜ਼ਾਰੀ ਰਖਦੇ ਹਾਂ ਅਤੇ ਇਸ ਨੂੰ ਅਨੇਕ ਹੀ ਤਰੀਕਿਆਂ ਨਾਲ ਬਰਬਾਦ ਕਰ ਰਹੇ ਹਾਂ। ਇਹ ਸਹੀ ਨਹੀਂ ਹੈ। ਇਹ ਠੀਕ ਨਹੀਂ ਹੈ। (ਹਾਂਜੀ।)