ਖੋਜ
ਪੰਜਾਬੀ
 

ਪ੍ਰਭੂ ਨੂੰ ਜਾਨਣਾ ਸਭ ਤੋਂ ਉਤਮ ਸਦਗੁਣ ਹੈ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਆਤਮਾ ਫੈਸਲਾ ਕਰੇਗੀ ਕਿ ਉਸ ਨੇ ਕਿਥੇ ਜਾਣਾ ਹੈ ਅਗਲੀ ਵਾਰੀ । ਅਤੇ ਜੇਕਰ ਉਸਨੂੰ ਗਿਆਨ ਪ੍ਰਾਪਤ ਹੈ, ਫਿਰ ਉਹ ਉਚੇ ਆਤਮਿਕ ਮੰਡਲਾਂ ਦੀ ਚੋਣ ਕਰ ਸਕਦੀ ਹੈ; ਅਤੇ ਜੇਕਰ ਉਸਨੂੰ ਸਚ ਮੁਚ ਗਿਆਨ ਪ੍ਰਾਪਤ ਨਹੀ, ਫਿਰ ਕੋਈ ਚਾਰਾ ਨਹੀ ਸਿਵਾਇ ਨੀਵੇ ਮੰਡਲਾਂ ਵਿਚ ਜਾਣ ਦੇ । ਇਹ ਸਾਡਾ ਫੈਸਲਾ ਹੈ ਅਤੇ ਪ੍ਰਮਾਮਤਾ ਦੀ ਰਜ਼ਾ ਵੀ, ਕਿਉਕਿ ਅਸੀ ਅਤੇ ਰਬ ਅਸਲ ਵਿਚ ਇਕੋ ਹੀ ਹਾਂ । ਸਾਨੂੰ ਉਦੋ ਹੀ ਪਤਾ ਲਗਦਾ ਹੈ ਕਿ ਇਹ ਰਬ ਦੀ ਮਰਜੀ ਹੈ ਜਾਂ ਨਹੀ ਜੇਕਰ ਸਾਨੂੰ ਗਿਆਨ ਹੋਵੇ ।
ਹੋਰ ਦੇਖੋ
ਸਾਰੇ ਭਾਗ (8/11)