ਖੋਜ
ਪੰਜਾਬੀ
 

ਪ੍ਰਭੂ ਨੂੰ ਜਾਨਣਾ ਸਭ ਤੋਂ ਉਤਮ ਸਦਗੁਣ ਹੈ, ਗਿਆਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਮੈਡੀਟੇਸ਼ਨ ਸਿਰਫ ਹਰ ਰੋਜ਼ ਕੁਝ ਸਮੇਂ ਤੱਕ ਮੌਨ ਰਹਿਣ ਦੀ ਵਿਧੀ ਹੈ ਪ੍ਰਮਾਤਮਾ ਦੀ ਰਜ਼ਾ ਜਾਂ ਅਸਲੀ ਆਪੇ ਨੂੰ ਜਾਨਣ ਦੇ ਲਈ । ਉਥੇ ਕੋਈ ਲਿਖਤੀ ਵਿਧੀ ਨਹੀਂ ਹੈ ਇਸ ਬਾਰੇ। ਇਸ ਦਾ ਸੰਚਾਰ ਕੀਤਾ ਜਾਣਾ ਜ਼ਰੂਰੀ ਹੈ ਇਕ ਜੀਵਿਤ ਸ਼ਕਤੀ ਰਾਹੀਂ, ਇਕ ਮਨੁੱਖ ਤੋਂ ਦੂਜੇ ਮਨੁਖ ਤੱਕ, ਆਤਮਾ ਤੋਂ ਆਤਮਾ ਤੱਕ, ਸਿੱਧੇ ਤੌਰ ਤੇ ਅੰਦਰ - ਕੋਈ ਭਾਸ਼ਾ ਜਾਂ ਕਾਰਜਵਿਧੀ ਦੀ ਜ਼ਰੂਰਤ ਨਹੀਂ ਹੈ ।
ਹੋਰ ਦੇਖੋ
ਸਾਰੇ ਭਾਗ (6/11)