ਖੋਜ
ਪੰਜਾਬੀ
 

ਸੰਸਾਰ ਨੇ ਯੂਕਰੇਨ ਨੂੰ ਛਡ ਦਿਤਾ ਇਕਲੇ ਲੜਨ ਲਈ, ਸਤਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਉਨਾਂ ਕੋਲ ਜਾਣਕਾਰੀ ਹੈ, ਉਨਾਂ ਕੋਲ ਤਰੀਕੇ ਹਨ, ਉਨਾਂ ਕੋਲ ਵਿਧੀਆਂ ਹਨ ਸਭ ਚੀਜ਼ ਜਾਨਣ ਲਈ। ਅਤੇ ਇਥੋਂ ਤਕ ਉਹ ਜਾਣਦੇ ਸੀ, ਪਿਛੇ ਜਿਹੇ, ਬਸ ਜੰਗ ਦੇ ਸ਼ੁਰੂ ਹੋਣ ਤੋਂ ਪਹਿਲਾਂ, ਸਰਕਾਰੀ ਤੌਰ ਤੇ, ਉਨਾਂ ਨੇ ਰੀਪੋਰਟ ਕਰਨਾ ਜ਼ਾਰੀ ਰਖ‌ਿਆ, ਦੋ ਕੁ ਦਿਨ, ਇਕ ਹਫਤਾ ਜਾਂ ਕੁਝ ਚੀਜ਼ ਪਹਿਲਾਂ। ਅਤੇ ਅਜ਼ੇ ਵੀ ਕੋਈ ਪਾਬੰਦੀਆਂ ਨਹੀਂ ਸਨ ਤਕਰੀਬਨ ਅਖੀਰਲੇ ਮਿੰਟ ਤਕ । (ਹਾਂਜੀ, ਸਤਿਗੁਰੂ ਜੀ।) ਅਤੇ ਬਸ ਯੂਕਰੇਨ ਨੂੰ ਬਿਲਕੁਲ ਇਕਲੇ ਨੂੰ ਰਹਿਣ ਦਿਤਾ, ਲੜਨ ਲਈ ਉਸ ਤਰਾਂ। ਸੰਸਾਰ ਵਿਚ ਬਿਲਕੁਲ ਪੂਰੀ ਤਰਾਂ ਇਕਲੇ ਨੂੰ। ਕੀ ਤੁਸੀਂ ਮੈਨੂੰ ਸੁਣ ਰਹੇ ਹੋ? (ਹਾਂਜੀ, ਸਤਿਗੁਰੂ ਜੀ।) ਯੂਕਰੇਨ ਨੂੰ ਸਮੁਚੇ ਸੰਸਾਰ ਵਿਚ ਬਿਲਕੁਲ ਇਕਲਾ ਛਡ ਦਿਤਾ ਸੀ ਆਦਰਸ਼ ਲਈ ਲੜਨ ਲਈ ਆਜ਼ਾਦੀ ਦੀ ਰਖਿਆ ਲਈ, ਲੋਕਤੰਤਰ, ਡੈਮੋਕਰੇਸੀ ਦੀ ਰਖਿਆ ਲਈ, ਆਪਣੇ ਲੋਕਾਂ ਦੀ ਰਖਿਆ ਲਈ।
ਹੋਰ ਦੇਖੋ
ਸਾਰੇ ਭਾਗ (12/17)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-01
5459 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-02
3930 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-03
4609 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-04
4121 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-05
3710 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-06
3593 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-07
3550 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-08
3663 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-09
3912 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-10
3550 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-11
3625 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-12
3457 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-13
3507 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-14
3728 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-15
3620 ਦੇਖੇ ਗਏ
16
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-16
3822 ਦੇਖੇ ਗਏ
17
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-04-17
4141 ਦੇਖੇ ਗਏ