ਵਿਸਤਾਰ
ਹੋਰ ਪੜੋ
ਮੈਂ ਕਾਮਨਾ ਕਰਦੀ ਹਾਂ ਸੰਸਾਰ ਸ਼ਾਂਤਮਈ ਬਣ ਜਾਵੇ ਅਤੇ ਵੀਗਨ ਜ਼ਲਦੀ ਹੀ। ਫਿਰ ਸਾਨੂੰ ਇਤਨਾ ਸਖਤ ਕੰਮ ਕਰਨ ਦੀ ਲੋੜ ਨਹੀਂ ਪਵੇਗੀ, ਫਿਰ ਮੈਂ ਵਾਪਸ ਜਾ ਸਕਦੀ ਹਾਂ ਆਪਣੇ ਪਸੰਦੀਦਾ ਹੀਮਾਲੀਆ ਦੇ ਭਾਗ ਵਿਚ, ਜਾਂ ਘਟੋ ਘਟ ਤੁਹਾਨੂੰ ਲਿਜਾ ਸਕਾਂ ਚੰਗੇ ਵੀਗਨ ਰੈਸਟਰਾਂਟਾਂ ਨੂੰ ਇਕ ਟਰੀਟ ਲਈ। (ਓਹ, ਵਾਓ!) ਸੋਮਵਾਰ ਤੋਂ ਐਤਵਾਰ ਤਕ ਭਿੰਨ ਭਿੰਨ ਜਗਾਵਾਂ !! ਇਕ ਬਹੁਤਾ ਮਾੜਾ ਸੁਪਨਾ ਨਹੀਂ! ਪ੍ਰਾਰਥਨਾ ਜ਼ਾਰੀ ਰਖੋ, ਇਹ ਸ਼ਾਇਦ ਸਚ ਹੋ ਜਾਵੇ ਜ਼ਲਦੀ ਹੀ, ਹੇ!