ਖੋਜ
ਪੰਜਾਬੀ
 

ਸਿਆਣੇ ਬਣੋ ਅਤੇ ਸ਼ਾਂਤੀ ਬਣਾਵੋ ਆਪਣੇ ਦੇਸ਼ ਵਿਚ, ਤਿੰਨ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਕੋਈ ਵੀ ਦੇਸ਼, ਇਹ ਹੈ ਬਸ ਜਿਵੇਂ ਕਿਸੇ ਵੀ ਮਾਨਸ ਦਾ ਜੀਵਨ, ਇਹਦੇ ਕੁਝ ਉਤਰਾ-ਚੜਾਅ ਹੁੰਦੇ ਹਨ। (ਸਚ।) ਕੁਝ ਉਥਲ ਪੁਥਲ ਅਤੇ ਕੁਝ ਬਦਲਾਵ। ਅਤੇ ਸਾਨੂੰ ਬਸ ਲੈਣਾ ਪੈਣਾ ਹੈ ਇਹ ਉਹਦੇ ਮੁਤਾਬਿਕ, ਤਾਂਕਿ ਸਾਡੇ ਕੋਲ ਵਧੇਰੇ ਅਮਨ ਹੋਵੇ ਅੰਦਰ। ਵਧੇਰੇ ਅਹਿਮ ਹੈ ਸ਼ਾਂਤੀ ਸਾਡੇ ਹਿਰਦੇ ਅੰਦਰ, ਸਾਡੀ ਰੂਹ ਅੰਦਰ। ਇਹ ਬਾਹਰੀ ਦਿਖ ਨਹੀ ਹੈ। (ਬਿਲਕੁਲ, ਸਤਿਗੁਰੂ ਜੀ।) ਅਤੇ ਜੇਕਰ ਹਰ ਇਕ ਵਿਆਕਤੀ ਕੋਲ ਸ਼ਾਂਤੀ ਹੈ ਉਨਾਂ ਦੇ ਹਿਰਦੇ ਵਿਚ, ਫਿਰ ਦੇਸ਼ ਕੋਲ ਸ਼ਾਇਦ ਵਧੇਰੇ ਸ਼ਾਂਤੀ ਹੋਵੇਗੀ ਅਤੇ ਹੋਰ ਸਦੀਵੀਂ ਸ਼ਾਂਤੀ।
ਹੋਰ ਦੇਖੋ
ਸਾਰੇ ਭਾਗ (2/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-28
5159 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-29
4204 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-09-30
4041 ਦੇਖੇ ਗਏ