ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਇਕ ਰਾਸ਼ਟਰਪਤੀ ਨੂੰ ਆਪਣੇ ਲੋਕਾਂ ਦੀਆਂ ਜਾਨਾਂ ਦੀ ਰਖਿਆ ਕਰਨੀ ਚਾਹੀਦੀ ਹੈ, ਤਿੰਨ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਉਹ ਸਚਮੁਚ ਬੇਅਦਬੀ ਹੈ ਆਪਣੀ ਸੈਨਾ ਪ੍ਰਤੀ। ਭਾਵੇਂ ਉਹ ਕੁਮਾਂਡਰ-ਇੰਨ-ਚੀਫ ਹੈ, ਪਰ ਬਸ ਕੇਵਲ ਨਾਂ ਵਜੋਂ ਹੀ। ਉਹਨੂੰ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਦੇ ਤਜਰਬਿਆਂ ਅਤੇ ਉਨਾਂ ਦੇ ਗਿਆਨ ਦਾ। ਅਤੇ ਉਹਨੂੰ ਵਧੇਰੇ ਸੁਰਖਿਆ ਦੇਣੀ ਚਾਹੀਦੀ ਸੀ ਆਪਣੇ ਲੋਕਾਂ ਲਈ ਉਥੇ। ਉਹਨੂੰ ਚਾਹੀਦਾ ਸੀ ਇਥੋਂ ਤਕ ਪਹਿਲੇ ਹੀ ਬਾਹਰ ਨਿਕਾਲਣਾ। (ਹਾਂਜੀ।) ਘਟ ਮਹਤਵਪੂਰਨ ਵਿਸ਼ਿਆਂ ਨਾਲ ਵਿਆਸਤ ਹੋਣ ਨਾਲੋਂ ।
ਹੋਰ ਦੇਖੋ
ਸਾਰੇ ਭਾਗ (3/3)