ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਇਕ ਰਾਸ਼ਟਰਪਤੀ ਨੂੰ ਆਪਣੇ ਲੋਕਾਂ ਦੀਆਂ ਜਾਨਾਂ ਦੀ ਰਖਿਆ ਕਰਨੀ ਚਾਹੀਦੀ ਹੈ, ਤਿੰਨ ਹ‌ਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਉਹਨਾਂ ਦੀਆਂ ਆਤਮਾਵਾਂ ਦੀ ਦੇਖ ਭਾਲ ਕਰ ਸਕਦੀ ਹਾਂ। ਕਿਉਂਕਿ ਉਸ ਸਮੇਂ, ਉਹ ਸਾਰੇ ਉਤਸਕ ਸੀ ਜਾਣ ਲਈ। ਜੇਕਰ ਉਹ ਸਾਰੇ ਸੋਚਦੇ ਹਨ ਆਜ਼ਾਦੀ ਬਾਰੇ, ਅਤੇ ਇਕ ਚੰਗੇ ਜੀਵਨ ਬਾਰੇ, ਅਤੇ ਅਜਿਹੀਆਂ ਚੀਜ਼ਾਂ ਉਸ ਤਰਾਂ। ਉਹ ਸਾਰੇ ਸਾਕਾਰਾਤਮਿਕ ਸੋਚਦੇ ਹਨ। ਅਤੇ ਅਮਰੀਕਨ ਫੌਜ਼ੀ, ਉਹ ਲਗਦੇ ਹਨ ਸਾਰੇ ਬਹੁਤ ਹੀ ਰਹਿਮਦਿਲ, ਬਹੁਤ ਦੋਸਤਾਨੇ, ਅਤੇ ਉਨਾਂ ਕੋਲ ਸਚਮੁਚ ਇਹਨਾਂ ਲੋਕਾਂ ਲਈ ਦਿਆਲਤਾ ਹੈ।
ਹੋਰ ਦੇਖੋ
ਸਾਰੇ ਭਾਗ (2/3)