ਖੋਜ
ਪੰਜਾਬੀ
 

ਚਮਤਕਾਰ ਸਿਰਜ਼ੋ ਆਪਣੀ ਸਾਕਾਰਾਤਮਿਕ ਰੂਹ ਨਾਲ, ਛੇ ਹ‌ਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਕੁਤੇ, ਉਹ ਸਮਝਦੇ ਹਨ ਸ਼ਬਦਾਂ ਨੂੰ ਤਸਵੀਰਾਂ ਰਾਹੀਂ। ਜੋ ਵੀ ਸ਼ਬਦ ਤੁਸੀਂ ਬੋਲਦੇ ਹੋ, ਇਹ ਇਕ ਫੋਟੋ, ਇਕ ਤਸਵੀਰ ਬਣਾਉਂਦਾ ਹੈ ਉਹਨਾਂ ਦੇ ਦਿਮਾਗ ਵਿਚ। ਅਤੇ ਉਹ ਹੈ ਜਿਵੇਂ ਉਹ ਸਮਝਦੇ ਹਨ ਤੁਹਾਨੂੰ ਪੂਰੀ ਤਰਾਂ ਸਾਫ ਸਪਸ਼ਟ, ਅਤੇ ਕੋਈ ਗਲਤੀ ਨਹੀਂ ਹੈ ਇਹਦੇ ਬਾਰੇ। ਹਰ ਬੋਲੀ, ਹਰ ਸ਼ਬਦ, ਇਹਦਾ ਇਕ ਚਿੰਨ ਹੈ, ਅਦਿਖ ਤੌਰ ਤੇ। ਸੋ ਉਸੇ ਕਰਕੇ ਮੈਂ ਵੀ ਤੁਹਾਨੂੰ ਕਹਿੰਦੀ ਹਾਂ, ਆਪਣੀ ਬੋਲੀ, ਕਥਨੀ ਵਿਚ ਸ਼ੁਧ, ਪਵਿਤਰ ਰਹੋ, ਹੈਂਜੀ? ਕਿਉਂਕਿ, ਇਹ ਇਕ ਪ੍ਰਭਾਵ ਪਾਉਂਦਾ ਹੈ ਲੋਕਾਂ ਉਤੇ ਜਿਹੜੇ ਇਹਨੂੰ ਸੁਣਦੇ ਹਨ, ਅਤੇ ਇਹਦਾ ਇਕ ਅਸਲੀ ਭਾਵ ਵੀ ਹੈ।
ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-11
9650 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-12
6664 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-13
8364 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-14
5575 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-15
9936 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2021-07-16
8248 ਦੇਖੇ ਗਏ