ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਮਿਲੇ ਸਾਬਕਾ ਨਾਇਬ ਰਾਸ਼ਟਰਪਤੀ ਤਾਏਵਾਨ (ਫਾਰਮੋਸਾ) ਦੇ, ਸਤਿਕਾਰਯੋਗ ਸ੍ਰੀ ਮਤੀ ਲੂ ਸੀਊ-ਲੀਏਨ (ਸ਼ਾਕਾਹਾਰੀ) ਨੂੰ, ਅਤੇ ਪ੍ਰਸਿਧ ਮਹਿਮਾਨਾਂ ਨੂੰ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਬਿਨਾਂ ਇਸ ਵਿਆਕਤੀ ਦੇ ਸਾਨੂੰ ਰੋਕਣ ਦੇ, ਅਸੀਂ ਨਹੀਂ ਯੋਗ ਹੋਵਾਂਗੇ ਪਛਾਨਣ ਦੇ ਆਪਣੀ ਕਾਬਲੀਅਤ ਨੂੰ। ਨਾਲੇ ਆਪਣਾ ਗਿਆਨ। ਇਹ ਜਿਵੇਂ ਇਕ ਕਿਸਮ ਦੀ ਚਣੌਤੀ ਹੈ ਅਤੇ ਅਜ਼ਮਾਇਸ਼। ਬਿਨਾਂ ਅਜ਼ਮਾਇਸ਼ਾਂ ਦੇ, ਅਸੀਂ ਕਦੇ ਨਹੀਂ ਜਾਣ ਸਕਦੇ ਕਿਤਨੇ ਮਜ਼ਬੂਤ ਹਾਂ ਅਸੀਂ, ਅਤੇ ਸਾਡਾ ਅਸਲੀ ਆਦਰਸ਼ ਕੀ ਹੈ।
ਹੋਰ ਦੇਖੋ
ਸਾਰੇ ਭਾਗ (3/3)