ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਮਿਲੇ ਸਾਬਕਾ ਨਾਇਬ ਰਾਸ਼ਟਰਪਤੀ ਤਾਏਵਾਨ (ਫਾਰਮੋਸਾ) ਦੇ, ਸਤਿਕਾਰਯੋਗ ਸ੍ਰੀ ਮਤੀ ਲੂ ਸੀਊ-ਲੀਏਨ (ਸ਼ਾਕਾਹਾਰੀ) ਨੂੰ, ਅਤੇ ਪ੍ਰਸਿਧ ਮਹਿਮਾਨਾਂ ਨੂੰ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਹੋਰ ਪੜੋ
ਵਧੇਰੇ ਸਾਧਨਾ ਅਭਿਆਸ ਲਾਭਦਾਇਕ ਹੈ ਦੇਸ਼ ਲਈ, ਅਤੇ ਸੰਸਾਰ ਲਈ। ਬਸ ਕੇਵਲ ਗਲਾਂ ਕਰਨੀਆਂ ਜਿਆਦਾ ਲਾਭਦਾਇਕ ਨਹੀਂ। ਇਹ ਕੇਵਲ ਚੰਗਾ ਹੈ ਮਨ ਦੇ ਲਈ। ਅਭਿਆਸ ਪਹੁੰਚਦਾ ਹੈ ਸਾਡੇ ਮੂਲ ਅਸਲੀ ਗੁਰੂ ਤਕ, ਜਿਹੜਾ ਆਉਦਾ ਹੈ ਬਾਹਰ ਮਦਦ ਕਰਨ ਲਈ ਸੰਸਾਰ ਦੀ। ਇਹ ਸਾਡਾ ਮੂਲ ਆਪਾ ਹੈ, ਸਾਡਾ ਬੁਧ ਸੁਭਾਅ। ਬੋਲੇ ਹੋਏ ਸ਼ਬਦ ਕੇਵਲ ਮਨ ਲਈ ਹਨ । ਇਹ ਵੀ ਮਦਦਗਾਰ ਹਨ ਲੋਕਾਂ ਦੇ ਸਮਝਣ ਲਈ ਕਿਉਂ ਉਨਾਂ ਨੂੰ ਇਹ ਕਰਨ ਦੀ ਲੋੜ ਹੈ।
ਹੋਰ ਦੇਖੋ
ਸਾਰੇ ਭਾਗ (1/3)