ਖੋਜ
ਪੰਜਾਬੀ
ਵੀਗਨ ਪਕਾਉਣ ਵਾਲੇ ਸ਼ੋਅ - ਬਹੁਤ ਹੀ ਵਧੀਆ!

ਵੀਗਨ ਪਕਾਉਣ ਵਾਲੇ ਸ਼ੋਅ

ਰਾਤ ਦਾ ਖਾਣਾ ਇਸ ਵਿਚਾਰ ਨਾਲ ਖਾਣਾ ਵਧੀਆ ਹੈ ਕਿ ਇਹਦੇ ਲਈ ਕਿਸੇ ਨੂੰ ਦੁਖ ਨਹੀਂ ਝਲਣਾ ਪਿਆ।
ਇਹ ਵੀਗਨ ਆਹਾਰ ਦਾ ਮੁਖ ਕਾਰਨ ਹੈ।
ਤੁਸੀਂ ਆਪਣੇ ਜੀਵਨ ਦੇ ਤਰੀਕੇ ਨੂੰ ਆਪ ਚੁਣਿਆ ਹੈ, ਅਤੇ ਸਾਡੇ ਅਤੇ ਨਾਲ ਹੀ ਦੂਜਿਆਂ ਲਈ ਵੀ ਘਟ ਦੁਖ ਦੀ ਚੋਣ ਕੀਤੀ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਪੰਜਾਬੀ
2024-04-28
1925 ਦੇਖੇ ਗਏ
2024-04-21
2094 ਦੇਖੇ ਗਏ
2024-04-14
2966 ਦੇਖੇ ਗਏ
2024-01-21
2499 ਦੇਖੇ ਗਏ
2023-12-31
2318 ਦੇਖੇ ਗਏ
2023-12-08
2499 ਦੇਖੇ ਗਏ
2023-12-03
2075 ਦੇਖੇ ਗਏ
2023-11-26
2504 ਦੇਖੇ ਗਏ
21:45

Stuffed Grape Leaves with Rice and Vegan Minced Protein

2023-10-22  2150 ਦੇਖੇ ਗਏ
2023-10-22
2150 ਦੇਖੇ ਗਏ
2023-10-15
2085 ਦੇਖੇ ਗਏ
2023-10-08
2258 ਦੇਖੇ ਗਏ
2023-07-30
2210 ਦੇਖੇ ਗਏ
2023-05-14
2005 ਦੇਖੇ ਗਏ
2023-01-15
3722 ਦੇਖੇ ਗਏ
2022-06-05
3377 ਦੇਖੇ ਗਏ
2022-04-17
3332 ਦੇਖੇ ਗਏ
ਜਾਉ ਪੇਜ ਉਤੇ
ਸਾਡਾ ਮੂਲ ਆਹਾਰ, ਜਿਵੇਂ ਈਡਨ ਦੇ ਬਾਗ ਅਨੁਸਾਰ, ਵੀਗਨ ਆਹਾਰ ਹੈ।
ਇਹ ਦੋਨੋਂ ਸਰੀਰਕ ਅਤੇ ਮਾਨਸਿਕ ਅਤੇ ਰੂਹਾਨੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ।
ਅਸੀਂ ਪੂਰੀ ਤਰਾਂ ਪੌਂਦੇ-ਅਧਾਰਿਤ ਭੋਜ਼ਨਾਂ ਉਤੇ ਵਧ-ਫੁਲ ਸਕਦੇ ਹਾਂ, ਖੁਸ਼ਹਾਲ, ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ।
ਅਭਿਨੇਤਾ, ਅਭਿਨੇਤਰੀ, ਐਥਲੀਟ, ਖਿਡਾਰੀ, ਮਾਰਸ਼ਲ ਆਰਟ ਵਿਜੇਤਾ, ਮੈਡੀਕਲ ਡਾਕਟਰ, ਵਿਗਿਆਨੀ, ਨੋਬਲ ਪੁਰਸਕਾਰ ਵਿਜੇਤਾ, ਆਦਿ...
ਸਭ ਪੌਂਦਿਆਂ-ਅਧਾਰਿਤ ਖੁਰਾਕ ਦੇ ਚਮਕਦਾਰ ਸਬੂਤ ਹਨ।
- ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ ਜ਼ਰੂਰੀ ਸੰਦੇਸ਼, 2 ਮਾਰਚ, 2020
ਇਸ ਵੇਲੇ ਵੀਗਨ ਆਹਾਰ ਵਲ ਮੁੜ ਕੇ, ਜੋ ਉਦਾਰਚਿਤ ਅਤੇ ਬਹੁਤ ਹੀ ਦਿਆਲੂ ਹੈ, ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ।
ਅਤੇ ਦੂਜਿਆਂ ਪ੍ਰਤੀ ਦਿਆਲੂ ਹੋਣ ਨਾਲ, ਸਵਰਗ ਸਾਡੇ ਪ੍ਰਤੀ ਦਿਆਲੂ ਹੋਵੇਗਾ।
ਕਾਰਨ ਅਤੇ ਪ੍ਰਭਾਵ ਦਾ ਕਾਨੂੰਨ ਹਮੇਸ਼ਾਂ ਬਹੁਤ ਸਹੀ ਹੁੰਦਾ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)