ਖੋਜ
ਪੰਜਾਬੀ
ਵੀਗਨ ਪਕਾਉਣ ਵਾਲੇ ਸ਼ੋਅ - ਬਹੁਤ ਹੀ ਵਧੀਆ!

ਵੀਗਨ ਪਕਾਉਣ ਵਾਲੇ ਸ਼ੋਅ

ਰਾਤ ਦਾ ਖਾਣਾ ਇਸ ਵਿਚਾਰ ਨਾਲ ਖਾਣਾ ਵਧੀਆ ਹੈ ਕਿ ਇਹਦੇ ਲਈ ਕਿਸੇ ਨੂੰ ਦੁਖ ਨਹੀਂ ਝਲਣਾ ਪਿਆ।
ਇਹ ਵੀਗਨ ਆਹਾਰ ਦਾ ਮੁਖ ਕਾਰਨ ਹੈ।
ਤੁਸੀਂ ਆਪਣੇ ਜੀਵਨ ਦੇ ਤਰੀਕੇ ਨੂੰ ਆਪ ਚੁਣਿਆ ਹੈ, ਅਤੇ ਸਾਡੇ ਅਤੇ ਨਾਲ ਹੀ ਦੂਜਿਆਂ ਲਈ ਵੀ ਘਟ ਦੁਖ ਦੀ ਚੋਣ ਕੀਤੀ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)
ਪੰਜਾਬੀ
2024-10-06
1273 ਦੇਖੇ ਗਏ
2024-09-29
1277 ਦੇਖੇ ਗਏ
27:14

Simple Vegan Curry, Part 2 of 2

2024-08-25  2361 ਦੇਖੇ ਗਏ
2024-08-25
2361 ਦੇਖੇ ਗਏ
21:31

Simple Vegan Curry, Part 1 of 2

2024-08-18  2200 ਦੇਖੇ ਗਏ
2024-08-18
2200 ਦੇਖੇ ਗਏ
23:41

Ching Hai’s Vegan Goulash, Part 2 of 2

2024-07-07  1856 ਦੇਖੇ ਗਏ
2024-07-07
1856 ਦੇਖੇ ਗਏ
18:09

Ching Hai’s Vegan Goulash, Part 1 of 2

2024-06-30  2204 ਦੇਖੇ ਗਏ
2024-06-30
2204 ਦੇਖੇ ਗਏ
27:51

Cool Cumber and Easy Spring, Part 2 of 2

2024-05-26  3008 ਦੇਖੇ ਗਏ
2024-05-26
3008 ਦੇਖੇ ਗਏ
20:58

Cool Cumber and Easy Spring, Part 1 of 2

2024-05-19  2275 ਦੇਖੇ ਗਏ
2024-05-19
2275 ਦੇਖੇ ਗਏ
18:35

Coco Delight and Exotic Avocado Salad, Part 3 of 3

2024-03-31  1944 ਦੇਖੇ ਗਏ
2024-03-31
1944 ਦੇਖੇ ਗਏ
31:04

Coco Delight and Exotic Avocado Salad, Part 2 of 3

2024-03-24  1942 ਦੇਖੇ ਗਏ
2024-03-24
1942 ਦੇਖੇ ਗਏ
28:07

Coco Delight and Exotic Avocado Salad, Part 1 of 3

2024-03-17  2131 ਦੇਖੇ ਗਏ
2024-03-17
2131 ਦੇਖੇ ਗਏ
2023-12-24
2066 ਦੇਖੇ ਗਏ
2023-12-17
2191 ਦੇਖੇ ਗਏ
2023-11-05
2313 ਦੇਖੇ ਗਏ
2023-10-29
2522 ਦੇਖੇ ਗਏ
2023-10-01
2439 ਦੇਖੇ ਗਏ
ਜਾਉ ਪੇਜ ਉਤੇ
ਸਾਡਾ ਮੂਲ ਆਹਾਰ, ਜਿਵੇਂ ਈਡਨ ਦੇ ਬਾਗ ਅਨੁਸਾਰ, ਵੀਗਨ ਆਹਾਰ ਹੈ।
ਇਹ ਦੋਨੋਂ ਸਰੀਰਕ ਅਤੇ ਮਾਨਸਿਕ ਅਤੇ ਰੂਹਾਨੀ ਤੰਦਰੁਸਤੀ ਨੂੰ ਉਤਸ਼ਾਹਿਤ ਕਰਦਾ ਹੈ।
ਅਸੀਂ ਪੂਰੀ ਤਰਾਂ ਪੌਂਦੇ-ਅਧਾਰਿਤ ਭੋਜ਼ਨਾਂ ਉਤੇ ਵਧ-ਫੁਲ ਸਕਦੇ ਹਾਂ, ਖੁਸ਼ਹਾਲ, ਸਿਹਤਮੰਦ ਜੀਵਨ ਬਤੀਤ ਕਰ ਸਕਦੇ ਹਾਂ।
ਅਭਿਨੇਤਾ, ਅਭਿਨੇਤਰੀ, ਐਥਲੀਟ, ਖਿਡਾਰੀ, ਮਾਰਸ਼ਲ ਆਰਟ ਵਿਜੇਤਾ, ਮੈਡੀਕਲ ਡਾਕਟਰ, ਵਿਗਿਆਨੀ, ਨੋਬਲ ਪੁਰਸਕਾਰ ਵਿਜੇਤਾ, ਆਦਿ...
ਸਭ ਪੌਂਦਿਆਂ-ਅਧਾਰਿਤ ਖੁਰਾਕ ਦੇ ਚਮਕਦਾਰ ਸਬੂਤ ਹਨ।
- ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ ਜ਼ਰੂਰੀ ਸੰਦੇਸ਼, 2 ਮਾਰਚ, 2020
ਇਸ ਵੇਲੇ ਵੀਗਨ ਆਹਾਰ ਵਲ ਮੁੜ ਕੇ, ਜੋ ਉਦਾਰਚਿਤ ਅਤੇ ਬਹੁਤ ਹੀ ਦਿਆਲੂ ਹੈ, ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ।
ਅਤੇ ਦੂਜਿਆਂ ਪ੍ਰਤੀ ਦਿਆਲੂ ਹੋਣ ਨਾਲ, ਸਵਰਗ ਸਾਡੇ ਪ੍ਰਤੀ ਦਿਆਲੂ ਹੋਵੇਗਾ।
ਕਾਰਨ ਅਤੇ ਪ੍ਰਭਾਵ ਦਾ ਕਾਨੂੰਨ ਹਮੇਸ਼ਾਂ ਬਹੁਤ ਸਹੀ ਹੁੰਦਾ ਹੈ।
~ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ)