ਖੋਜ
ਪੰਜਾਬੀ
 

ਇਕ ਰਹਿਨੁਮਾ ਬਣੋ ਪ੍ਰਭੂ ਲਈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਜੇ ਅਸੀ ਦੇਖਣਾ ਚਾਹੁੰਦੇ ਹਾਂ ਸਮੁਚਾ ਸਵਰਗ ਜਾਂ ਪ੍ਰਭੂ ਨੂੰ, ਜਾਂ ਕੋਈ ਅਜਿਹੇ ਅਰਸ਼ੀ ਮ੍ਹਹਿਲ ਨੂੰ, ਸਾਨੂੰ ਉਚਾ ਉਠਣਾ ਪਵੇਗਾ ਉਨਾਂ ਦੀ ਜਗਾ ਪਹੁੰਚਣ ਲਈ, ਅਤੇ ਅਸੀ ਇਹ ਸੋਚ ਨਾਲ ਕਰਦੇ ਹਾਂ - ਗਹਿਰੇ ਤਲ ਤੇ, ਡੂੰਗੇ, ਡੂੰਗੇ ਖਿਆਲ ਰਾਹੀਂ। ਮੈਂ ਤੁਹਾਨੂੰ ਦਿਖਾਵਾਂਗੀ ਕਿਵੇਂ ਸੋਚਣ ਸ਼ਕਤੀ ਨੂੰ ਕੇਂਦ੍ਰਿਤ ਕਰਨਾ ਹੈ ਤਾਂਕਿ ਤੁਸੀ ਬਾਹਰ ਨਿਕਲ ਸਕੋਂ ਇਸ "ਲਾਂਘੇ" ਤੋਂ ਇਥੋਂ, ਅਤੇ ਹੋਰ ਮੰਡਲ ਵਿਚ ਪ੍ਰਵੇਸ਼ ਕਰ ਸਕੋਂ ਮਰਜ਼ੀ ਨਾਲ, ਕਿਸੇ ਵੀ ਸਮੇਂ । ਤੁਸੀ ਅਭਿਆਸ ਕਰੋ ਅਤੇ ਤੁਸੀ ਇਹ ਕਿਸੇ ਵਕਤ ਕਰ ਸਕਦੇ ਹੋ, ਕਿਤੇ ਵੀ।
ਹੋਰ ਦੇਖੋ
ਸਾਰੇ ਭਾਗ (2/5)
1
ਗਿਆਨ ਭਰਪੂਰ ਸ਼ਬਦ
2020-06-22
4588 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2020-06-23
3301 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2020-06-24
3452 ਦੇਖੇ ਗਏ
4
ਗਿਆਨ ਭਰਪੂਰ ਸ਼ਬਦ
2020-06-25
3085 ਦੇਖੇ ਗਏ
5
ਗਿਆਨ ਭਰਪੂਰ ਸ਼ਬਦ
2020-06-26
3092 ਦੇਖੇ ਗਏ