ਖੋਜ
ਪੰਜਾਬੀ
 

ਪੂਰੀ ਇਕਾਗਰਤਾ ਅਤੇ ਸ਼ਰਧਾ ਭਾਵ ਨਾਲ ਭਗਤੀ ਕਰਨੀ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੁਪਰੀਮ ਮਾਸਟਰ ਟੀਵੀ ਚੈਨਲ ਹੈ ਆਸ਼ੀਰਵਾਦ ਦੇਣ ਲਈ ਸੰਸਾਰ ਨੂੰ ਅਤੇ ਲੋਕਾਂ ਨੂੰ ਸਿਖਿਆ ਦੇਣ ਲਈ। ਉਥੇ ਦੋ ਤਰੀਕੇ ਹਨ: ਇਕ ਹੈ ਗਲ ਕਰਨੀ ਅਤੇ ਉਦਾਹਰਣ ਰਾਹੀਂ ਸਮਝਾਉਣਾ; ਇਕ ਹੋਰ ਤਰੀਕਾ ਹੈ ਚੁਪ ਚਾਪ ਅੰਦਰੇ, ਸਨਾਟੇ ਵਿਚ। ਅਤੇ ਉਹ ਖਾਂਦੇ ਹਨ ਸ਼ਾਕਾਹਾਰੀ (ਵੀਗਨ)। ਉਹ ਚੰਗੇ ਕੰਮ ਕਰਦੇ ਹਨ, ਉਹ ਅਭਿਆਸ ਕਰਦੇ ਹਨ; ਉਹ ਵੀ ਕੰਮ ਕਰਦੇ ਹਨ ਸੁਪਰੀਮ ਮਾਸਟਰ ਟੀਵੀ ਲਈ। ਉਹ ਕਰਦੇ ਹਨ ਅਦਿਖ ਭਾਗ, ਅਤੇ ਉਹ ਕਰਦੇ ਹਨ ਦਿਸਦਾ ਭਾਗ ਵੀ।

ਅਜ਼ ਅਸੀਂ ਮਨਾਉਂਦੇ ਹਾਂ, ਕੁਝ ਕਦਮ ਭਵਿਖ ਦੇ ਵੀਗਨ ਸੰਸਾਰ ਪ੍ਰਤੀ, ਕੁਝ ਕਦਮ, ਕੁਝ ਵਡੇ ਕਦਮ ਲੈ ਗਏ। 100% ਨਹੀਨ ਹੈ, ਸਾਰੇ ਕਦਮ ਨਹੀਂ, ਪਰ ਕੁਝ ਵਡੇ ਕਦਮ। ਇਹ ਪਹਿਲੇ ਹੀ ਬਹੁਤ ਵਧੀਆ ਹੈ, ਕਿ ਨਹੀਂ? ਕੀ ਤੁਸੀਂ ਖੁਸ਼ ਨਹੀਂ ਹੋ? (ਹਾਂਜੀ।) ਠੀਕ ਹੈ। ਬਸ ਤੁਹਾਡੇ ਅਤੇ ਮੇਰੇ ਵਿਚਕਾਰ, ਮੈਂ ਜਾ ਰਹੀ ਸੀ ਦਸਣ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਨੂੰ, ਪਰ ਫਿਰ ਤੁਸੀਂ ਨਹੀਂ ਇਹ ਸੁਣਨ ਦੇ ਯੋਗ ਹੋਣਾ ਸੀ । ਤੁਸੀਂ ਇਹ ਸੁਣਨਾ ਚਾਹੁੰਦੇ ਹੋ? (ਹਾਂਜੀ।) ਤੁਸੀਂ ਇਥੋਂ ਤਕ ਜਾਣਦੇ ਵੀ ਨਹੀਂ ਕੀ। ਠੀਕ ਹੈ। ਮੈਂ ਇਥੇ ਲਿਖਿਆ ਹੈ ਬਸ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ, ਪਰ ਠੀਕ ਹੈ, ਮੈਂ ਤੁਹਾਨੂੰ ਦਸਦੀ ਹਾਂ। 100% ਦੇ ਪੈਮਾਨੇ ਉਤੇ, ਜੇਕਰ ਸੰਸਾਰ ਵੀਗਨ ਬਣਦਾ ਹੈ, ਸਾਰੇ ਨਤੀਜ਼ੇ ਕਦਮਾਂ ਦੇ ਜੋ ਸਾਡੇ ਕੋਲ ਹੁਣ ਤਕ ਹਨ, 62% ਸੁਪਰੀਮ ਮਾਸਟਰ ਟੀਵੀ ਦੇ ਯਤਨ ਤੋਂ ਹੈ। ਅਤੇ ਤੁਹਾਡੇ ਤੋਂ, ਸਾਰੇ ਪੈਰੋਕਾਰਾਂ ਤੋਂ, 9%।

ਤੁਸੀਂ ਨਹੀਂ ਜਾਣਦੇ, ਸੁਪਰੀਮ ਮਾਸਟਰ ਟੀਵੀ ਲਈ, ਮੈਂ ਵੀ ਕੰਮ ਕਰਦੀ ਹਾਂ ਦਿਨ ਅਤੇ ਰਾਤ। ਅਤੇ ਸਾਰੇ ਕਰਮਚਾਰੀ, ਉਹ ਕੰਮ ਕਰ ਰਹੇ ਹਨ, ਨਹੀਂ ਪ੍ਰਵਾਹ ਕਰਦੇ ਕੀ ਸਮਾਂ ਹੈ, ਨਹੀਂ ਪ੍ਰਵਾਹ ਕਰਦੇ ਕੀ ਸਥਿਤੀ ਹੈ। ਉਹ ਦੋ ਡੰਗ ਭੋਜ਼ਨ ਦਿਹਾੜੀ ਵਿਚ ਖਾਂਦੇ ਹਨ, ਹਲਕਾ ਭੋਜ਼ਨ ਵਿਚ ਦੀ ਉਹ ਨਹੀਂ ਗਿਣਤੀ ਵਿਚ ਆਉਂਦਾ। ਅਤੇ ਜੇਕਰ ਉਹ ਆਰਡਰ ਕਰਦੇ ਹਨ (ਗੈਰ-ਨਸ਼ੇ) ਬੀਅਰ ਜਾਂ ਹੋਰ ਚੀਜ਼ਾਂ, ਉਹ ਵੀ ਨਹੀਂ ਗਿਣਤੀ ਵਿਚ। ਕੋਈ ਗਲ ਨਹੀਂ, ਮੈਂ ਉਨਾਂ ਨੂੰ ਵਿਗਾੜਦੀ ਹਾਂ, ਪਰ ਮੈਂ ਉਹ ਪਸੰਦ ਕਰਦੀ ਹਾਂ, ਕਿਉਂਕਿ ਉਹੀ ਹਨ ਜੋ ਮੇਰੇ ਕੋਲ ਹਨ। ਭਾਵੇਂ ਉਹ ਮਾੜੇ ਹਨ ਜਾਂ ਚੰਗੇ, ਮੈਂ ਉਨਾਂ ਨੂੰ ਪਿਆਰ ਕਰਦੀ ਹਾਂ ਅਤੇ ਅਭਾਰੀ ਹਾਂ ਉਨਾਂ ਦੀ ਬਹੁਤ ਹੀ, ਕਿਉਂਕਿ ਉਹ ਵਧੇਰੇ ਬਿਹਤਰ ਧੰਨ ਕਮਾਂ ਸਕਦੇ ਹਨ ਬਾਹਰ। ਇਥੇ ਉਨਾਂ ਕੋਲ ਹੈ ਜੋ ਵੀ ਉਹ ਚਾਹੁੰਦੇ ਹਨ, ਉਹ ਬਸ ਇਹ ਲਿਖਦੇ ਹਨ। ਪਰ ਉਹ ਨਹੀਂ ਬਹੁਤਾ ਕੁਝ ਚਾਹੁੰਦੇ।

ਬਿਨਾਂਸ਼ਕ, ਉਹ ਚਾਹੁੰਦੇ ਹਨ ਹੋ ਸਕਦਾ ਇਕ ਕਾਰ ਹਰ ਇਕ ਲਈ। ਇਹ ਵਧੀਆ ਹੋਵੇਗਾ। ਨਹੀਂ ਹੈ। ਇਥੋਂ ਤਕ ਮੇਰੀ ਕਾਰ, ਮੈਂ ਉਧਾਰਾ ਲੈਂਦੀ ਹਾਂ ਕੁਤਿਆਂ ਤੋਂ। ਮੈਂ ਖਰੀਦੀ ਇਕ ਵਡੀ ਕਾਰ ਕੁਤਿਆਂ ਦੇ ਕਰਕੇ। ਅਤੇ ਜੇਕਰ ਕੁਤੇ ਪਹਿਲੇ ਹੀ ਜਾ ਰਹੇ ਹੋਣ ਕਿਸੇ ਜਗਾ ਉਸ ਕਾਰ ਨਾਲ, ਫਿਰ ਮੈਨੂੰ ਜਾਣਾ ਪੈਂਦਾ ਹੈ ਕਿਸੇ ਵੀ ਨਾਲ; ਕਾਮੇ ਨਾਲ ਬਾਹਰੋਂ; ਉਹਦੀ ਕਾਰ ਭਰੀ ਹੈ ਸੰਦਾਂ ਦੇ ਨਾਲ। ਮੈਂ ਕਿਹਾ, "ਕੋਈ ਗਲ ਨਹੀਂ, ਮੈਂ ਤੁਹਾਡੇ ਨਾਲ ਜਾਂਦੀ ਹਾਂ।" ਕਦੇ ਕਦਾਂਈ ਮੇਰੇ ਕੋਲ ਲੋਕ ਨਹੀਂ ਹੁੰਦੇ ਕਾਰ ਚਲਾਉਣ ਲਈ। ਮੇਰੀ ਕਾਰ ਚਲੀ ਗਈ ਕੁਤਿਆਂ ਨਾਲ। ਹਵਾ ਦੇ ਨਾਲ ਉਡ ਗਈ, ਚਲੀ ਗਈ ਕੁਤਿਆਂ ਨਾਲ। ਸੋ, ਮੈਨੂੰ ਜਾਣਾ ਪੈਂਦਾ ਹੈ ਕਿਸੇ ਵੀ ਕਾਰ ਨਾਲ। ਤੁਸੀਂ ਉਹ ਜਾਣਦੇ ਹੋ, ਕਈ ਤੁਹਾਡੇ ਵਿਚੋਂ ਉਹ ਜਾਣਦੇ ਹੋਣਗੇ। ਕੋਈ ਕਾਰ, ਭੈਣ ਦੀ ਕਾਰ, ਭਰਾ ਦੀ ਕਾਰ। ਅਤੇ ਉਹ ਬਹੁਤ ਹੀ ਖਿਮਾ-ਜਾਚਕ ਹੁੰਦੇ ਹਨ, "ਮਾਫ ਕਰਨਾ, ਕਾਰ ਬਹੁਤ ਗੰਦੀ ਹੈ। ਅਸੀਂ ਨਹੀਂ ਜਾਣਦੇ ਸੀ ਤੁਸੀਂ ਆ ਰਹੇ ਹੋ।" ਮੈਂ ਕਿਹਾ, "ਬਿਨਾਂਸ਼ਕ, ਤੁਸੀਂ ਨਹੀਂ ਜਾਣਦੇ ਸੀ। ਮੈਂ ਵੀ ਨਹੀਂ ਜਾਣਦੀ ਸੀ। ਇਥੋਂ ਤਕ ਮੈਂ ਵੀ ਨਹੀਂ ਜਾਣਦੀ ਸੀ ਮੈਂ ਆ ਰਹੀ ਹਾਂ ਤੁਹਾਡੀ ਕਾਰ ਵਿਚ। ਕੋਈ ਗਲ ਨਹੀਂ, ਜਦੋਂ ਤਕ ਇਹ ਚਲਦੀ ਹੈ, ਰਿੜਦੀ ਹੈ, ਅਤੇ ਮੈਨੂੰ ਵਾਪਸ ਲਿਜਾ ਸਕਦੀ ਹੈੲ ਜਿਥੇ ਵੀ ਮੈਂ ਜਾਣਾ ਚਾਹੁੰਦੀ ਹਾਂ, ਫਿਰ ਇਹ ਠੀਕ ਹੈ।" ਅਤੇ ਮੈਂ ਇਥੋਂ ਤਕ ਇਹਦੇ ਲਈ ਅਦਾ ਵੀ ਕਰਦੀ ਹਾਂ, ਥੋੜਾ ਜਿਹਾ। ਕਦੇ ਕਦਾਂਈ ਮੈਂ ਬਹੁਤ ਅਦਾ ਕਰਦੀ ਹਾਂ, ਨਿਰਭਰ ਕਰਦਾ ਹੈ ਕਿਹੜੇ ਕਿਸਮ ਦੇ ਪੈਸੇ ਮੇਰੇ ਕੋਲ ਹੋਣ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ, ਇਹ ਸਭ ਪ੍ਰੀਵਾਰ ਵਿਚ ਹੈ। ਸੋ ਇਥੋਂ ਤਕ ਮੇਰੇ ਆਪਣੇ ਕੋਲ ਵੀ ਕਾਰਨ ਨਹੀਂ ਹੈ। ਸੋ ਇਹ ਨਾਂ ਮਹਿਸੂਸ ਕਰਨਾ ਜਿਵੇਂ ਮੈਂ ਉਨਾਂ ਨਾਲ ਚੰਗਾ ਵਿਹਾਰ ਨਹੀਂ ਕਰਦੀ। ਪਰ ਉਨਾਂ ਕੋਲ ਇਕ ਕੰਪਨੀ ਕਾਰ ਹੈ। ਉਹ ਆਪਣੇ ਆਪ ਨੂੰ ਇਥੇ ਲਿਆ ਸਕਦੇ ਅਤੇ ਆਪਣੇ ਆਪ ਨੂੰ ਵਾਪਸ ਲਿਜਾ ਸਕਦੇ ਹਨ। ਉਹ ਯਕੀਨਨ ਹੈ।

ਮੈਂ ਉਨਾਂ ਦਾ ਅੰਦਰ ਵੀ ਚੰਗਾ ਸਲੂਕ ਕਰਦੀ ਹਾਂ, ਪਰ ਮੈਨੂੰ ਵੀ ਉਨਾਂ ਉਤੇ ਚੈਕ ਕਰਨਾ ਪੈਂਦਾ ਹੈ ਕਦੇ ਕਦਾਂਈ। ਜੇਕਰ ਉਨਾਂ ਦੀ ਹਉਮੈਂ ਉਪਰ ਨੂੰ ਵਧ ਜਾਵੇ, ਉਹਦੇ ਨਾਲ ਮੁਸ਼ਕਲ ਹੈ ਕੰਮ ਕਰਨਾ। ਜਦੋਂ ਹਉਮੈਂ ਉਪਰ ਆਉਂਦੀ ਹੈ ਕਿਉਂਕਿ ਮੈਂ ਉਨਾਂ ਨੂੰ ਵਿਗਾੜਦੀ ਹਾਂ ਜਾਂ ਮੈਂ ਉਨਾਂ ਦੀ ਵਡਿਆਈ ਕਰਦੀ ਹਾਂ ਚੀਜ਼ਾਂ ਅਵਿਵਸਥਿਤ ਹੋ ਜਾਂਦੀਆਂ ਹਨ। ਬਹੁਤ ਮੁਸ਼ਕਲ, ਸਭ ਕਾਬੂ ਤੋਂ ਬਾਹਰ ਹੋ ਜਾਂਦਾ, ਅਤੇ ਚੀਜ਼ਾਂ ਗਲਤ ਹੁੰਦੀਆਂ ਸਾਰਾ ਸਮਾਂ। ਮੈਂ ਉਨਾਂ ਦੀ ਸ਼ਲਾਘਾ ਕਰਨੀ ਪਸੰਦ ਕਰਦੀ ਹਾਂ। ਉਹ ਹੈ ਚੀਜ਼ ਸਾਨੂੰ ਕਰਨੀ ਚਾਹੀਦੀ ਹੈ ਜਦੋਂ ਲੋਕ ਚੰਗੀਆਂ ਚੀਜ਼ਾਂ ਕਰਦੇ ਹਨ, ਪਰ ਮੈਂ ਬਹੁਤ ਸੰਕੋਚ ਕਰਦੀ ਹਾਂ ਉਹਦੇ ਨਾਲ, ਕਿਉਂਕਿ ਜਦੋਂ ਵੀ, ਮੈਂ ਕਿਸੇ ਦੀ ਵਡਿਆਈ ਕਰਦੀ ਹਾਂ, ਅਗਲੇ ਦਿਨ ਉਹ ਇਹ ਗਲਤ ਕਰਦਾ ਹੈ, ਜਾਂ ਇਹਨੂੰ ਖਰਾਬ ਕਰ ਦਿੰਦਾ ਹੈ। ਸਚਮੁਚ ਉਸ ਤਰਾਂ ਹੈ ਸਾਰਾ ਸਮਾਂ।

ਮੈਂ ਕਿਉਂ ਤੁਹਾਨੂੰ ਦਸ ਰਹੀ ਹਾਂ ਇਹ ਸਭ ਚੀਜ਼? ਪਾਲਤੂ ਜਾਨਵਰਾਂ ਬਾਰੇ, ਠੀਕ ਹੈ? ਅਤੇ ਫਿਰ ਇਹ ਕਲੰਡਰ ਨੂੰ ਚਲ‌ਿਆ ਗਿਆ। ਕੇਵਲ ਇਹ ਕੁਤਾ ਨਹੀਂ, ਪਰ ਹੋ ਸਕਦਾ ਦੂਸਰੇ ਕੁਤੇ ਵੀ। ਕੇਵਲ ਵਿਸ਼ੇਸ਼ ਮੇਰੇ ਲਈ ਹੀ ਨਹੀਂ, ਪਰ ਅਨੇਕ ਹੀ ਹੋਰ ਕੁਤੇ ਉਹ ਕਰਦੇ ਹਨ, ਕਿਉਂਕਿ ਕੁਤਿਆਂ ਦੀ ਜੁੰਮੇਵਾਰੀ ਹੈ ਦੇਖ ਭਾਲ ਕਰਨੀ ਰਖਵਾਲੇ ਦੀ ਸੰਪਤੀ ਦੀ ਸੋ ਜੇਕਰ ਉਹ ਦੇਖਦਾ ਹੈ ਕੁਝ ਚੀਜ਼ ਦੌੜ ਰਹੀ ਹੋਵੇ, ਉਹ ਜਾਂਦਾ ਹੈ ਇਹਨੂੰ ਵਾਪਸ ਲਿਆਉਣ ਅਤੇ ਵਾਪਸ ਮੋੜਦਾ ਹੈ ਰਖਵਾਲੇ ਨੂੰ। ਉਹੀ ਸਮਸ‌ਿਆ ਹੈ। ਯਕੀਨਨ ਕਰੋ ਤੁਸੀਂ ਸਭ ਚੰਗੀਆਂ ਚੀਜ਼ਾਂ ਕਰਦੇ ਹੋ, ਕਿਉਂਕਿ ਜੇਕਰ ਤੁਸੀਂ ਮਾੜਾ ਕਰਦੇ ਹੋ, ਤੁਹਾਡਾ ਕੁਤਾ, ਤੁਹਾਡੀ ਬਿਲੀ ਹੋ ਸਕਦਾ ਇਹ ਮੋੜੇ ਵਾਪਸ ਤੁਹਾਨੂੰ ਪੂਰੇ ਸਤਿਕਾਰ ਦੇ ਨਾਲ, ਅਤੇ ਚੰਗੇ ਇਰਾਦੇ ਨਾਲ। ਕੀ ਤੁਸੀਂ ਸਮਝਦੇ ਹੋ? (ਹਾਂਜੀ।) ਸੋ, ਮੈਨੂੰ ਕੁਝ ਚੀਜ਼ ਕਰਨ ਦੀ ਲੋੜ ਨਹੀਂ ਹੈ। ਕੁਝ ਜਾਨਵਰ, ਇਹਦੀ ਦੇਖ ਭਾਲ ਕਰਦੇ ਹਨ ਮੇਰੇ ਲਈ। ਹੁਣ ਤੁਸੀਂ ਜਾਣਦੇ ਹੋ ਕਿਉਂ ਸਾਨੂੰ ਚੰਗਾ ਕਰਨਾ ਜ਼ਰੂਰੀ ਹੈ। ਆਈਨਸਟਾਇਨ ਨੇ ਵੀ ਉਹ ਕਿਹਾ ਸੀ ਬਹੁਤ ਹੀ ਵਿਗਿਆਨਿਕ ਤੌਰ ਤੇ। ਉਹਨੇ ਕਿਹਾ ਕਿ ਜੇਕਰ ਤੁਸੀਂ ਕਿਸੇ ਜਗਾ ਲੰਮੇਂ ਸਮੇਂ ਤਕ ਰਹਿੰਦੇ ਹੋ ਅਤੇ ਤੁਸੀਂ ਸੁਟਦੇ ਹੋ ਕੁਝ ਚੀਜ਼ ਬਾਹਰ ਉਥੇ, ਇਹ ਵਾਪਸ ਆਵੇਗੀ ਤੁਹਾਡੇ ਪ੍ਰਤੀ। ਸੋ, ਕ੍ਰਿਸਮਿਸ ਵਿਚ, ਕਦੇ ਕਦਾਂਈ ਤੁਸੀਂ ਅਨੁਭਵ ਕਰਦੇ ਹੋ ਇਸ ਕਿਸਮ ਦੀ ਸਿਧਾਂਤ। ਤੁਸੀਂ ਦਿੰਦੇ ਹੋ ਕਿਸੇ ਵਿਆਕਤੀ ਨੂੰ ਕੁਝ ਸੁਗਾਤ ਜਿਹੜੀ ਤੁਸੀਂ ਸਚਮੁਚ ਬਹੁਤੀ ਪਸੰਦ ਨਹੀਂ ਕਰਦੇ, ਉਹ ਵਿਆਕਤੀ ਦਿੰਦਾ ਹੈ ਇਹ ਉਸ ਵਿਆਕਤੀ ਨੂੰ, ਅਤੇ ਉਹ ਵਿਆਕਤੀ ਦਿੰਦਾ ਹੈ ਉਹ ਵਿਆਕਤੀ ਨੂੰ, ਅਤੇ ਹੋ ਸਕਦਾ ਦੋ, ਤਿੰਨ ਸਾਲਾਂ ਬਾਦ ਇਹ ਵਾਪਸ ਆਉਂਦੀ ਹੈ ਤੁਹਾਡੇ ਕੋਲ, ਅਜ਼ੇ ਖੋਲੀ ਵੀ ਨਹੀਂ ਗਈ; ਅਜ਼ੇ ਵੀ ਉਥੇ ਹੈ। ਸੋ, ਉਹ ਸਾਬਤ ਕਰਦਾ ਹੈ ਇਕ ਆਈਨਸਟਾਇਨ ਸਹੀ ਸੀ। ਅਤੇ ਬੁਧ ਦੀ ਕਰਮਾ ਸਿਖਿਆ ਵੀ ਸਹੀ ਹੈ। ਕ੍ਰਿਸਮਸ ਦੇ ਸਮੇਂ, ਨਵੇਂ ਸਾਲ ਦੇ ਸਮੇਂ, ਤੁਸੀਂ ਕਦੇ ਕਦਾਂਈ ਅਨੁਭਵ ਕਰਦੇ ਹੋ ਇਹ ਕਰਮਾਂ ਦਾ ਕਾਨੂੰਨ ਬਹੁਤ ਹ‌ੀ ਸਪਸ਼ਟ ਤੌਰ ਤੇ।

(ਸਤਿਗੁਰੂ ਜੀ, ਮੇਰੀ ਪਤਨੀ ਵੀਗਨ ਨਹੀਂ ਹੈ। ਉਹ ਇਕ ਦੀਖਿਅਕ ਨਹੀਂ ਹੈ। ਮੈਂ ਇਕ ਵਾਰ ਬਿਮਾਰ ਹੋ ਗਿਆ ਸੀ। ਮੈਨੂੰ ਕੈਂਸਰ ਸੀ। ਜਦੋਂ ਇਹ ਸਮਾਂ ਆਇਆ ਅਪਰੇਸ਼ਨ ਲਈ, ਚਾਰ ਦਿਨ ਅਪਰੇਸ਼ਨ ਤੋਂ ਪਹਿਲਾਂ, ਮੇਰੀ ਪਤਨੀ ਨੇ ਮੈਨੂੰ ਕਿਹਾ, 'ਪਿਆਰੇ, ਇਹ ਬਹੁਤ ਵਿਆਸਤ ਹੈ ਫੈਕਟਰੀ ਵਿਚ। ਤੁਸੀਂ ਜਾ ਰਹੇ ਹੋ ਅਪਰੇਸ਼ਨ ਲਈ, ਅਤੇ ਮੈਂ ਚਾਹੁੰਦੀ ਹਾਂ ਤੁਹਾਡੀ ਦੇਖ ਭਾਲ ਕਰਨੀ, ਪਰ ਮੈਂ ਡਰਦੀ ਹਾਂ ਪੁਛਣ ਲਈ ਸੁਪਰਵਾਈਜ਼ਰ ਨੂੰ ਇਕ ਛੁਟੀ ਲਈ। ਮੈਂਨੂੰ ਕੀ ਕਰਨਾ ਚਾਹੀਦਾ ਹੈ?" ਮੈਂ ਕਿਹਾ, "ਕੇਵਲ ਤਿੰਨ ਦਿਨ ਹੀ ਰਹਿੰਦੇ ਹਨ ਕਲ ਤੋਂ ਬਾਦ। ਜੇਕਰ ਤੁਸੀਂ ਨਹੀਂ ਪੁਛਦੇ ਇਕ ਛੁਟੀ ਲਈ, ਤੁਸੀਂ ਹੋਰਨਾਂ ਨੂੰ ਅਸੁਖਾਵਾਂ ਕਰੋਂਗੇ ਜਦੋਂ ਸਮਾਂ ਆਇਆ। ਜ਼ਲਦੀ ਨਾਲ ਅਤੇ ਇਕ ਛੁਟੀ ਮੰਗੋ।" ਅਗਲੇ ਦਿਨ, ਜਦੋਂ ਉਹ ਕੰਮ ਤੇ ਸੀ, 10 ਵਜ਼ੇ, ਜ਼ਨਰਲ ਮਨੇਜ਼ਰ ਆਇਆ ਅੰਦਰ ਅਤੇ ਕਿਹਾ, "ਸ੍ਰੀ ਮਤੀ ਫਲਾਨੀ ਫਲਾਨੀ, ਤੁਸੀਂ ਦੋ ਹਫਤੇ ਛੁਟੀ ਲੈ ਸਕਦੇ ਹੋ।" ਮੇਰੀ ਪਤਨੀ ਨੇ ਸੋਚਿਆ ਕਿ ਮੈਂ ਬੌਸ ਨੂੰ ਕਾਲ ਕੀਤਾ ਇਕ ਛੁਟੀ ਲਈ। ਪਰ ਮੈਂ ਨਹੀਂ ਕੀਤਾ ਸੀ। ਉਸ ਦਿਨ ਸ਼ਾਮ ਨੂੰ ਜਦੋਂ ਉਹ ਘਰ ਨੂੰ ਆਈ ਕੰਮ ਤੋਂ, ਉਹਨੇ ਕਿਹਾ ਮੈਨੂੰ, "ਪਿਆਰੇ! ਕੀ ਤੁਸੀਂ ਮੇਰੇ ਬੌਸ ਨੂੰ ਕਾਲ ਕੀਤਾ ਸੀ ਅਜ਼ ਸਵੇਰੇ?" ਮੈਂ ਕਿਹਾ, "ਨਹੀਂ, ਮੈਂ ਨਹੀਂ ਕੀਤਾ।" ਮੈਂ ਕਿਹਾ, "ਮੈਂ ‌ਤਿਆਰੀ ਕਰ ਰਿਹਾ ਹਾਂ ਰੀਟਾਇਰ ਹੋਣ ਦੀ ਆਪਣੇ ਅਪਰੇਸ਼ਨ ਤੋਂ ਬਾਦ। ਸੋ, ਮੈਂ ਵਿਆਸਤ ਸੀ ਆਪਣੇ ਕੰਮ ਨਾਲ ਰੀਟਾਇਰਮੇਂਟ ਲਈ। ਮੇਰੇ ਕੋਲ ਕਿਵੇਂ ਸਮਾਂ ਹੋਵੇਗਾ ਕਾਲ ਕਰਨ ਲਈ? ਨਾਲੇ, ਮੈਂ ਨਹੀਂ ਜਾਣਦਾ ਟੈਲੀਫੋਨ ਨੰਬਰ ਤੁਹਾਡੇ ਬੌਸ ਦਾ।" ਉਹਨੇ ਕਿਹਾ, "ਨਹੀਂ? ਇਹ ਅਜ਼ੀਬ ਹੈ। ਫਿਰ ਕਿਉਂ ਉਹ ਆਇਆ ਦਫਤਰ ਨੂੰ ਲਗਭਗ ਦਸ ਵਜ਼ੇ ਅਤੇ ਮੈਨੂੰ ਕਿਹਾ ਕਿ ਮੈਂ ਦੋ ਹਫਤਿਆਂ ਲਈ ਛੁਟੀ ਲੈ ਸਕਦੀ ਹਾਂ?" ਮੈਂ ਬਹੁਤ ਹੀ ਆਭਾਰੀ ਹਾਂ ਸਤਿਗੁਰੂ ਜੀ ਦਾ ਸਾਡੀ ਦੇਖ ਭਾਲ ਕਰਨ ਲਈ ਹਰ ਤਰਾਂ। ਇਕ ਹੋਰ ਸਮੇਂ, ਜਦੋਂ ਮੈਨੂੰ ਕੋਲੋਨ ਕੈਂਸਰ ਸੀ, ਸਤਿਗੁਰੂ ਜੀ ਨੇ ਮੇਰੀ ਮਦਦ ਕੀਤੀ ਇਕ ਡਾਕਟਰ ਲਭਣ ਲਈ। ਜਦੋਂ ਮੈਂ ਕਲੀਨਿਕ ਵਿਚ ਸੀ, ਡਾਕਟਰ ਨੇ ਕਿਹਾ, "ਤੁਹਾਡੀ ਐਕਸ ਰੇ ਸਾਫ ਨਹੀਂ ਹੈ। ਤੁਹਾਨੂੰ ਇਕ ਅਲਟਰਾ-ਸੌਂਡ ਲਈ ਦੁਬਾਰਾ ਜਾਣਾ ਪਵੇਗਾ।" ਅਲਟਰਾਸੌਂਡ ਲੈਣ ਤੋਂ ਬਾਦ, ਮੈਂ ਉਡੀਕ ਰਿਹਾ ਸੀ ਅਧੇ ਘੰਟੇ ਲਈ ਨਤੀਜ਼ੇ ਦੇ ਲਈਂ। ਡਾਕਟਰ ਨੇ ਕਿਹਾ, "ਇਥੇ ਆਵੋ।" ਜਦੋਂ ਅਸੀਂ ਇਹਨੂੰ ਦੇਖ ਰਹੇ ਸੀ, ਉਹਨੇ ਅਚਾਨਕ ਇਕ ਡਾਕਟਰ ਨੂੰ ਦੇਖਿਆ ਆਉਂਦਾ ਐਲਾਵੇਟਰ ਤੋਂ। ਉਹਨੇ ਮੈਨੂੰ ਕਿਹਾ,"ਇਹ ਡਾਕਟਰ ਇਕ ਗੈਸਟਰੋਇੰਨਟੈਸਟੀਨਲ ਸਪੈਸ਼ਲਿਸਟ ਹੈ। ਉਹ ਬਹੁਤ ਚੰਗਾ ਹੈ ਇਹਦਾ ਇਲਾਜ਼ ਕਰਨ ਵਿਚ। ਕੀ ਤੁਸੀਂ ਠੀਕ ਹੋਵੋਂਗੇ ਜੇਕਰ ਮੈਂ ਉਹਨੂੰ ਪੁਛਦਾ ਹਾਂ ਤੁਹਾਡੇ ਕੇਸ ਨੂੰ ਦੇਖਣ ਲਈ? ਮੈਂ ਕਿਹਾ, "ਮੈਂਨੂੰ ਕੋਈ ਹਰਜ਼ ਨਹੀਂ।") ਤੁਸੀਂ ਕਿਵੇਂ ਹਰਜ਼ ਕਰੋਂਗੇ? (ਜਦੋਂ ਕਿ ਮੈਂ ਕੁਝ ਨਹੀਂ ਜਾਣਦਾ, ਬਿਨਾਂਸ਼ਕ, ਮੈਂ ਕਿਹਾ ਮੈਨੂੰ ਕੋਈ ਹਰਜ਼ ਨਹੀਂ। ਉਹਨੇ ਇਕ ਝਾਤ ਮਾਰੀ ਅਤੇ ਫਿਰ ਮੈਨੂੰ ਵਿਸਤਾਰ ਨਾਲ ਦਸਿਆ। ਉਹਨੇ ਕਿਹਾ, "ਉਥੇ ਕੋਈ ਗਾਮਾ ਚਾਕੂ ਨਹੀਂ ਹੈ ਇਸ ਛੋਟੇ ਹਸਪਤਾਲ ਵਿਚ। ਜਦੋਂ ਤੁਹਾਨੂੰ ਅਪਰੇਸ਼ਨ ਦੀ ਲੋੜ ਪਈ, ਮੈਂ ਉਧਾਰਾ ਲਵਾਂਗਾ ਇਕ ਵੈਟਰਨ ਜਨਰਲ ਹਸਪਤਾਲ ਤੋਂ।" ਇਹ ਇਕ ਬਹੁਤ ਵਡਾ ਹਸਪਤਾਲ ਹੈ ਤਾਏਵਾਨ (ਫਾਰਮੋਸਾ) ਵਿਚ। ਉਹਨੇ ਕਿਹਾ ਉਹ ਉਧਾਰਾ ਲਵੇਗਾ ਗਾਮਾ ਚਾਕੂ ਮੇਰੇ ਲਈ। ਪਹਿਲੇ ਡਾਕਟਰ ਨੇ ਉਹਨੂੰ ਪੁਛਿਆ, "ਕੀ ਤੁਹਾਡੇ ਕੋਲ ਕੁਝ ਚੀਜ਼ ਹੈ ਆਉਣ ਲਈ ਪੌੜੀਆਂ ਥਲੇ?" ਉਹਨੇ ਕਿਹਾ, "ਨਹੀਂ।" ਫਿਰ ਮੈਂਨੂੰ ਸਪਸ਼ਟ ਤੌਰ ਤੇ ਪਤਾ ਚਲ ਗਿਆ ਕਿ ਸਤਿਗੁਰੂ ਜੀ ਮੇਰੀ ਮਦਦ ਕਰ ਰਹੇ ਹਨ। ਬਾਅਦ ਵਿਚ, ਮੇਰਾ ਸਰਜਰੀ ਬਹੁਤ ਠੀਕ ਠਾਕ ਹੋਈ ਹਰ ਪਖੋਂ। ਮੈਂ ਕੈਂਸਰ ਦਾ ਸ਼ਿਕਾਰ ਬਣ‌ਿਆ ਦੋ ਵਾਰ, ਅਤੇ ਮੈਂ ਆਭਾਰੀ ਹਾਂ ਸਤਿਗੁਰੂ ਜੀ ਪ੍ਰਤੀ ਮੇਰੀ ਦੇਖ ਭਾਲ ਕਰਨ ਲਈ।)

(ਹਾਲੋ, ਸਤਿਗੁਰੂ ਜੀ। )ਹਾਲੋ। (ਮੈਂ ਇਕ ਸਵਾਲ ਪੁਛਣਾ ਚਾਹੁੰਦੀ ਹਾਂ ਮੇਰੇ ਮਾਪਿਆਂ ਬਾਰੇ, ਜਿਹੜੇ ਮੇਰੇ ਨਾਲ ਬਹੁਤ ਮਾੜਾ ਸਲੂਕ ਕਰਦੇ ਹਨ।) ਕਿਤਨਾ ਮਾੜਾ? (ਮੈਂ ਪੁਛਣਾ ਚਾਹੁੰਦੀ ਹਾਂ ਸਤਿਗੁਰੂ ਜੀ ਨੂੰ ਮੈਨੂੰ ਕੀ ਕਰਨਾ ਚਾਹੀਦਾ ਹੈ ਇਹਦੇ ਬਾਰੇ।) ਕਿਤਨਾ ਬੁਰੀ ਤਰਾਂ ਉਹ ਤੁਹਾਡਾ ਸਲੂਕ ਕਰਦੇ ਹਨ? ਸਾਨੂੰ ਦਸੋ। (ਉਹ ਮੇਰੇ ਨਾਲ ਸਲੂਕ ਕਰਦੇ ਹਨ ਉਵੇਂ ਜਿਵੇਂ ਮੈਂ ਇਕ ਜਾਨਵਰ ਹੋਵਾਂ।) ਓਹ। ਇਹ ਕਿਉਂ ਹੈ? ਫਿਰ, ਘਰ ਨੂੰ ਨਾ ਜਾਵੋ ਜੇਕਰ ਤੁਹਾਨੂੰ ਨਹੀ ਜਾਣ ਦੀ ਲੋੜ। (ਠੀਕ ਹੈ।) ਕੇਵਲ ਜਦੋਂ ਤੁਸੀਂ ਉਨਾਂ ਨੂੰ ਮਿਸ ਕਰਦੇ ਹੋਵੋਂ ਅਤੇ ਮਹਿਸੂਸ ਕਰਦੇ ਹੋ ਪਿਆਰ ਉਨਾਂ ਲਈ, ਫਿਰ ਜਾਣਾ ਅਤੇ ਉਨਾਂ ਨੂੰ ਮਿਲਣਾ, ਠੀਕ ਹੈ? (ਠੀਕ ਹੈ।) ਵਧੇਰੇ ਪਿਆਰ ਕਰੋ, ਕਿਉਂਕਿ ਤੁਸੀਂ ਉਨਾਂ ਦੇ ਬਚੇ ਹੋ। ਪਰ ਇਹ ਮੁਸ਼ਕਲ ਹੈ। ਕਦੇ ਕਦਾਂਈ ਇਹ ਹੈ ਪੀੜੀ ਦੀ ਵਿਥ ਕਰਕੇ। (ਹਾਂਜੀ।) ਪੁਰਾਣੀ ਪੀੜੀ ਦੇ ਕੋਲ ਭਿੰਨ ਵਿਚਾਰ ਹਨ ਅਤੇ ਆਸਾਂ। (ਹਾਂਜੀ।) ਅਤੇ ਵਧੇਰੇ ਜਵਾਨ ਪੀੜੀ ਸੋਚਦੀ ਹੈ ਇਕ ਭਿੰਨ ਤਰੀਕੇ ਨਾਲ। ਅਸੀਂ ਸਮਾਜ਼ ਰਾਹੀਂ ਪ੍ਰਭਾਵਿਤ ਹੁੰਦੇ ਹਾਂ। ਕਦੇ ਕਦਾਂਈ ਅਸੀਂ ਇਕ ਬੁਰੇ ਮੂਡ ਵਿਚ ਹੁੰਦੇ ਹਾਂ। ਮਿਸਾਲ ਵਜੋਂ, ਜਦੋਂ ਕੁੜੀਆਂ ਨੂੰ ਮਾਹਵਾਰੀ ਆਉਂਦੇ ਹਨ, ਕਦੇ ਕਦਾਂਈ ਉਹ ਬਣ ਜਾਂਦੀਆਂ ਹਨ ਚਿੜਚਿੜੇ ਸੁਭਾਅ ਵਾਲੀਆਂ ਇਹ ਬਹੁਤ ਮੁਸ਼ਕਲ ਹੈ ਜਿਉਣਾ ਸਮਾਜ਼ ਵਿਚ। ਤੁਹਾਡਾ ਕਸੂਰ ਨਹੀਂ ਹੈ, ਅਤੇ ਨਾਂ ਹੀ ਤੁਹਾਡੇ ਪ੍ਰੀਵਾਰ ਦਾ। ਜੇਕਰ ਤੁਹਾਡੀ ਨਹੀਂ ਇਕ ਦੂਸਰੇ ਨਾਲ ਬਣਦੀ, ਫਿਰ ਇਹ ਠੀਕ ਹੈ ਨਾਂ ਜਾਵੋ ਘਰ ਨੂੰ ਅਕਸਰ। (ਤਿੰਨ ਮਹੀਨੇ ਪਹਿਲਾਂ, ਮੇਰਾ ਇਕ ਗੰਭੀਰ ਕਾਰ ਹਾਦਸਾ ਹੋਇਆ ਅਤੇ ਮੇਰੀਆਂ ਖਬੀਆਂ ਪਸਲੀਆਂ ਨੂੰ ਚੋਟ ਲਗੀ।) ਕੀ ਤੁਸੀਂ ਠੀਕ ਹੋ ਹੁਣ? ਕੀ ਤੁਸੀਂ ਬਿਹਤਰ ਹੋ? (ਮੈਂ ਆਰਾਮ ਕੀਤਾ ਤਿੰਨ ਮਹੀਨਿਆਂ ਤਕ। ਫਿਰ ਮੈਨੂੰ ਜੁਕਾਮ, ਫਲੂ ਹੋ ਗਿਆ ਅਤੇ ਮੈਂ ਬਸ ਹੁਣੇ ਰਾਜ਼ੀ ਹੋਈ ਹਾਂ।) ਮੈਂ ਦਰਦ ਮਹਿਸੂਸ ਕਰਦੀ ਹਾਂ ਤੁਹਾਡੇ ਲਈ। ਮੈਨੂੰ ਦਰਦ ਹੈ ਤੁਹਾਡੇ ਦੁਖ ਅਤੇ ਤੁਹਾਡੀ ਸਮਸ‌ਿਆ ਲਈ। ਮੈਨੂੰ ਮਾਫ ਕਰਨਾ। ਸਾਡੇ ਸਾਰਿਆਂ ਕੋਲ ਆਪਣੇ ਆਵਦੇ ਕਰਮ ਹਨ। (ਮੈਂਨੂੰ ਡਰਾਉਣੇ ਸੁਪਨੇ ਆਉਂਦੇ ਰਹੇ ਹਨ ਮੇਰੇ ਬਚਪਨ ਤੋਂ। ਮੇਰੇ ਮਾਪਿਆਂ ਨੇ ਕਦੇ ਕਦਾਂਈ ਚੰਗਾ ਸਲੂਕ ਕੀਤਾ ਮੇਰੇ ਨਾਲ, ਪਰ ਹੋਰਨਾਂ ਸਮ‌ਿਆਂ ਵਿਚ ਮਾੜੇ ਤੌਰ ਤੇ। ਸਤਿਗੁਰੂ ਜੀ, ਮੈਂ ਸਚਮੁਚ ਬਹੁਤ ਡਰਦੀ ਹਾਂ।) ਸਮਝੇ। ਕੀ ਤੁਹਾਡੀ ਵਰਤਮਾਨ ਨੌਕਰੀ ਠੀਕ ਹੈ? (ਠੀਕ ਹੈ।) ਕੀ ਤੁਹਾਨੂੰ ਕੋਈ ਧੰਨ ਦੀ ਲੋੜ ਹੈ? ਮੈਂ ਤੁਹਾਨੂੰ ਕੁਝ ਧੰਨ ਦੇ ਸਕਦੀ ਹਾਂ? ਇਹਦੀ ਵਰਤੋਂ ਕਰਨੀ ਦਵਾਈ ਖਰੀਦਣ ਲਈ ਜਾਂ ਸਪਲੀਮੇਂਟਾਂ ਲਈ ਆਪਣੇ ਸਰੀਰ ਨੂੰ ਰਾਜ਼ੀ ਕਰਨ ਲਈ। (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ। ਮੈਂ ਤੁਹਾਨੂੰ ਪਿਆਰ ਕਰਦੀ ਹਾਂ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ। ਮੈਂ ਦਰਦ ਮਹਿਸੂਸ ਕਰਦੀ ਹੈ ਤੁਹਾਡੇ ਲਈ। ਅਸੀਂ ਨਹੀਂ ਮਦਦ ਕਰ ਸਕਦੇ ਕਰਮਾਂ ਨਾਲ। ਇਹਨੂੰ ਸਹਿਨ ਕਰੋ ਅਤੇ ਇਹ ਮਿਟ ਜਾਵੇਗਾ ਜਦੋਂ ਇਹ ਸਮਾਂ ਹੋਇਆ। ਠੀਕ ਹੈ? (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜ਼ਾਰੀ ਰਖਣਾ ਆਪਣਾ ਅਭਿਆਸ ਅਤੇ ਅਭਿਆਸ ਨਾਂ ਬੰਦ ਕਰਨਾ। (ਠੀਕ ਹੈ।) ਇਹ ਚੰਗਾ ਹੈ ਜਦੋਂ ਤਕ ਤੁਸੀਂ ਨਹੀਂ ਅਭਿਆਸ ਨੂੰ ਛਡਦੇ। (ਠੀਕ ਹੈ, ਤੁਹਾਡਾ ਧੰਨਵਾਦ।) ਆਪਣੀ ਚੰਗੀ ਦੇਖ ਭਾਲ ਕਰਨੀ। (ਠੀਕ ਹੈ, ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਮੈਂਨੂੰ ਮਾਫ ਕਰਨਾ। ਮੈਂ ਨਹੀ ਜਾਣਦੀ ਕਿਉਂ ਕਦੇ ਕਦਾਈਂ ਰਿਸ਼ਤੇ ਮਾਪਿਆਂ ਅਤੇ ਬਚਿਆਂ ਦਰਮਿਆਨ... ਇਕ ਬਚੇ ਕੋਲ ਬਹੁਤ ਜਿਆਦਾ ਕਦਰ ਹੋਣੀ ਚਾਹੀਦੀ ਹੈ ਉਨਾਂ ਲਈ ਜਿਹੜੇ ਜੰਮਦੇ ਅਤੇ ਪਾਲਦੇ ਹਨ ਉਸ ਮਰਦ ਜਾਂ ਉਸ ਔਰਤ ਨੂੰ। ਕਿਉਂ ਸਾਂਝ, ਨੇੜਤਾ ਬਣ ਗਈ ਉਸ ਤਰਾਂ ਦੀ ਤੁਹਾਡੇ ਵਿਚਕਾਰ? ਸਾਨੂੰ ਸਹਿਣ ਕਰਨੇ ਪੈਣੇ ਹਨ ਆਪਣੇ ਨਿਸਚਿਤ ਕਰਮ, ਠੀਕ ਹੈ? (ਠੀਕ ਹੈ, ਤੁਹਾਡਾ ਧੰਨਵਾਦ।) ਸਤਿਗੁਰੂ ਸਿਰਫ ਇਹਨੂੰ ਘਟਾ ਸਕਦੇ ਹਨ ਜਾਂ ਇਹਨੂੰ ਨਰਮ ਕਰ ਸਕਦੇ ਹਨ। ਇਹ ਪੂਰੀ ਤਰਾਂ ਖਤਮ ਨਹੀ ਕੀਤੇ ਜਾ ਸਕਦੇ; ਨਹੀ ਤਾਂ, ਤੁਸੀਂ ਮਰ ਜਾਵੋਗੇ। ਤੁਸੀਂ ਜਿੰਦਾ ਨਹੀ ਰਹਿ ਸਕੋਗੇ ਸੰਸਾਰ ਵਿਚ। ਸਮਝਦੇ ਹੋ? (ਸਮਝੇ। ਤੁਹਾਡਾ ਧੰਨਵਾਦ।) ਤੁਹਾਨੂੰ ਸਹਿਣ ਕਰਨਾ ਪੈਣਾ ਹੈ ਇਹ, ਠੀਕ ਹੈ? (ਠੀਕ ਹੈ, ਤੁਹਾਡਾ ਧੰਨਵਾਦ।) ਮੈਨੂੰ ਦਰਦ ਹੈ। (ਠੀਕ ਹੈ, ਇਹ ਠੀਕ ਹੈ।) ਇਹ ਬਹੁਤ ਔਖਾ ਹੈ ਸਹਿਣਾ ਬਹੁਤ ਜਿਆਦਾ ਦੁਖ ਪੀੜਾ। ਬਹੁਤ ਛੋਟੇ, ਅਤੇ ਅਨੁਭਵ ਕਰਨਾ ਪੈਣਾ ਹੈ ਇੰਨਾ ਜਿਆਦਾ ਡਰ। ਮੈਂ ਇਹ ਸਮਝਦੀ ਹਾਂ। ਮੈਨੂੰ ਮਾਫ ਕਰਨਾ। (ਇਹ ਠੀਕ ਹੈ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)

(ਸਤਿਗੁਰੂ ਜੀ, ਤੁਹਾਡਾ ਧੰਨਵਾਦ ਖਬਰ ਸਾਂਝੀ ਕਰਨ ਲਈ ਸੁਪਰੀਮ ਮਾਸਟਰ ਟੀਵੀ ਬਾਰੇ, ) ਹਾਂਜੀ। (62% ਅਤੇ ਫਿਰ 9% ਪੈਰੋਕਾਰਾਂ ਤੋਂ। ਮੈਂ ਪੁਛਣਾ ਚਾਹੁੰਦੀ ਹਾਂ ਜੇਕਰ ਅਸੀਂ ਤੇਜ ਕਰ ਸਕੀਏ ਬਦਲਾਵ ਇਕ ਵੀਗਨ ਸੰਸਾਰ ਲਈ ਵਧੇਰੇ ਪੈਰੋਕਾਰਾਂ ਦੁਆਰਾ ਸੁਪਰੀਮ ਮਾਸਟਰ ਟੀਵੀ ਦਾ ਕੰਮ ਕਰਨ ਨਾਲ? ਸੋ, ਹੋਰ ਪੈਰੋਕਾਰ ਅਸਲ ਵਿਚ ਸ਼ਾਮਲ ਹੁੰਦੇ ਹਨ ਕੰਮ ਕਰਨ ਲਈ ਸੁਪਰੀਮ ਮਾਸਟਰ ਟੀਵੀ ਦਾ..) ਉਹ ਸਾਰੇ ਕੰਮ ਕਰ ਰਹੇ ਹਨ ਸੁਪਰੀਮ ਮਾਸਟਰ ਟੀਵੀ ਲਈ, ਅਸਿਧੇ ਤੌਰ ਤੇ। (ਠੀਕ।) ਪਰ 62% ਨਹੀ ਹੈ ਸਾਰਾ ਸੁਪਰੀਮ ਮਾਸਟਰ ਟੀਵੀ; 53% ਹੈ ਸਤਿਗੁਰੂ ਜੀ ਦਾ। (ਵਾਉ!) ਸੋ, ਇਥੋਂ ਤਕ ਹੋਰ ਲੋਕ, ਇਹ ਸ਼ਾਇਦ ਹੋਵੇਗਾ ਬਸ ਕੁਝ ਪ੍ਰਤੀਸ਼ਤ ਹੋਰ, (ਠੀਕ ਹੈ।) ਬਹੁਤਾ ਨਹੀ। ਪਰ ਉਹ ਸਾਰੇ ਕਰ ਰਹੇ ਹਨ ਸੁਪਰੀਮ ਮਾਸਟਰ ਟੀਵੀ। ਸੁਪਰੀਮ ਮਾਸਟਰ ਟੀਵੀ ਚੈਨਲ ਹੈ ਸੰਸਾਰ ਨੂੰ ਬਖਸ਼ਿਸ਼ ਦੇਣ ਵਾਲਾ ਅਤੇ ਲੋਕਾਂ ਨੂੰ ਸਿਖਾਉਣ ਲਈ। ਉਥੇ ਦੋ ਰਾਹ ਹਨ: ਇਕ ਰਾਹ ਹੈ ਬੋਲਣਾ ਅਤੇ ਚਿਤਰਣ ਕਰਨਾ; ਦੂਜਾ ਰਾਹ ਹੈ ਚੁਪਚਾਪ ਅੰਦਰਵਾਰ, ਚੁਪਚਾਪ। ਅਤੇ ਉਹ ਖਾ ਰਹੇ ਹਨ ਵੈਸ਼ਨੋ (ਵੀਗਨ)। ਉਹ ਕਰਦੇ ਹਨ ਚੰਗੇ ਕੰਮ, ਉਹ ਸਾਧਨਾ ਕਰਦੇ ਹਨ; ਉਹ ਵੀ ਕੰਮ ਕਰ ਰਹੇ ਹਨ ਸੁਪਰੀਮ ਮਾਸਟਰ ਟੀਵੀ ਲਈ। ਉਹ ਕਰਦੇ ਹਨ ਅਦਿਖ ਹਿਸਾ, ਅਤੇ ਉਹ ਵੀ ਕਰਦੇ ਹਨ ਦਿਸਦਾ ਹਿਸਾ। ਉਹ ਬਾਹਰ ਜਾਂਦੇ ਹਨ, ਦਿੰਦੇ ਹਨ ਇਸ਼ਤਿਹਾਰ, ਅਤੇ ਉਹ ਲੋਕਾਂ ਨੂੰ ਜਾਣਕਾਰੀ ਦਿੰਦੇ ਹਨ ਵੈਸ਼ਨੋ ਲਈ, ਵੀਗਨ ਰੈਸਟੋਰੈਂਟਾਂ ਦੀ। ਉਹ ਲੋਕਾਂ ਨਾਲ ਗਲ ਕਰਦੇ ਹਨ, ਉਨਾਂ ਨੂੰ ਕਹਿੰਦੇ ਹਨ ਵੀਗਨ ਖਾਣ ਲਈ, ਚੰਗਾ ਕਰਨ ਲਈ। ਉਹ ਕੰਮ ਵੀ ਕਰ ਰਹੇ ਹਨ ਸੁਪਰੀਮ ਮਾਸਟਰ ਟੀਵੀ ਲਈ। ਸਾਰੇ ਪੈਰੋਕਾਰ, ਚੰਗੇ ਪੈਰੋਕਾਰ, ਸਾਰੇ ਕੰਮ ਕਰ ਰਹੇ ਹਨ ਸੁਪਰੀਮ ਮਾਸਟਰ ਟੀਵੀ ਲਈ ਵਖੋ ਵਖਰੇ ਢੰਗਾਂ ਵਿਚ। (ਠੀਕ ਹੈ, ਤੁਹਾਡਾ ਧੰਨਵਾਦ।) ਸੋ, ਕੋਈ ਲੋੜ ਨਹੀ ਕਿ ਉਹ ਛਾਲ ਮਾਰਨ ਅੰਦਰ ਹੋਰ। ਕਿਉਂਕਿ ਜੇਕਰ ਵਧੇਰੇ ਛਾਲ ਮਾਰਦੇ ਹਨ ਅੰਦਰ, ਸਾਡੇ ਕੋਲ ਜਰੂਰੀ ਕੰਮ ਹੋਣਾ ਚਾਹੀਦਾ ਉਨਾਂ ਲਈ ਕਰਨ ਨੂੰ। ਐਸ ਵੇਲੇ ਅਸੀਂ ਠੀਕ ਹਾਂ। ਬਿਨਾਂਸ਼ਕ, ਸਾਡੇ ਕੋਲ ਇਕ ਦੋ ਕੁ ਹੋਰ ਲੋਕ ਹੋਣ, ਪਰ ਹੋਰ ਵਧੇਰੇ ਲੋਕਾਂ ਦਾ ਹੋਣਾ ਇਹਦਾ ਭਾਵ ਨਹੀ ਹੈ ਬਿਹਤਰ ਕੰਮ, ਜਰੂਰੀ ਨਹੀ। ਕਦੇ ਕਦੇ ਹੋਰ ਲੋਕ ਅੰਦਰ ਆਉਂਦੇ ਹਨ, ਹੋਰ ਸਮਸਿਆ ਪੈਦਾ ਕਰਦੇ ਹਨ ਸਿਰਫ ਮੇਰੇ ਲਈ। (ਸਮਝੇ।) ਸ਼ਰਤ-ਰਹਿਤ ਨਹੀਂ ਹੈ। ਸਮਝੇ? ਅਤੇ ਯੋਗਤਾ ਨਹੀਂ ਹੈ। ਜਾਂ ਤਿਆਰ ਵੀ ਨਹੀਂ । ਬਸ ਆਉਂਦੇ ਇਹਦੇ ਨਾਂ ਲਈ ਅਤੇ ਡਰਦੇ ਹਨ ਸਖਤ ਕੰਮ ਕਰਨ ਤੋਂ, ਸਭ ਕਿਸਮ ਦੀਆਂ ਗੈਰ-ਕੁਦਰਤੀ ਚੀਜ਼ਾਂ ਬਾਰੇ। ਸੋ, ਕੁਝ ਲੋਕ ਅੰਦਰ ਆਉਂਦੇ ਹਨ ਅਤੇ ਫਿਰ ਉਹ ਬਾਹਰ ਜਾਂਦੇ ਹਨ ਆਪਣੇ ਆਪ ਹੀ, ਜਾਂ ਮੈਨੂੰ ਕਹਿਣਾ ਪੈਂਦਾ ਹੈ ਉਨਾਂ ਨੂੰ ਜਾਣ ਲਈ, ਭਿੰਨ ਭਿੰਨ ਕਾਰਨਾ ਕਰਕੇ - ਕਰਮ: ਪਿਛੇ, ਸਾਹਮੁਣੇ, ਖਬੇ, ਸਜ਼ੇ। ਅਤੀਤ ਦੇ, ਵਰਤਮਾਨ, ਅਤੇ ਪਹਿਲੇ ਹੀ ਬਣਾ ਰਹੇ ਭਵਿਖ ਲਈ। ਸੋ, ਵਧੇਰੇ ਲੋਕ ਦਾ ਭਾਵ ਨਹੀਂ ਹੈ ਵਧੇਰੇ ਪਧਰਾ। ਹਉਮੈਂ ਅਤੇ ਕਰਮ ਨਾਲ।

ਇਹ ਸੌਖਾ ਨਹੀ ਹੈ ਲੋਕਾਂ ਨਾਲ ਕੰਮ ਕਰਨਾ। ਅਤੇ ਮੈਂ ਹੀ ਹਾਂ ਸਿਰਫ ਇਕ ਜੋ ਕੰਮ ਕਰਨਾ ਪਸੰਦ ਨਹੀ ਕਰਦੀ ਕਿਸੇ ਹੋਰ ਨਾਲ। ਮੈਂ ਹੀ ਹਾਂ ਜੋ ਸਚ ਮੁਚ ਨਫਰਤ ਕਰਦੀ ਹਾਂ ਹਰ ਇਕ ਵਿਆਕਤੀ ਨੂੰ ਦਸਣਾ ਕੀ ਕਰਨਾ ਹੈ। ਇਹ ਮੇਰੀ ਖੁਸ਼ੀ ਨਹੀ ਹੈ ਬਿਲਕੁਲ ਵੀ। ਮੈਂ ਬਸ ਇਕਲੀ ਰਹਿਣਾ ਪਸੰਦ ਕਰਦੀ ਹਾਂ ਆਪਣੇ ਆਪ, ਕਰਨਾ ਜੋ ਕੁਝ ਵੀ ਮੈਂ ਇਕਾਂਤ ਵਿਚ ਕਰ ਸਕਾਂ। ਜਾਂ ਬਸ ਬੈਠਾਂ ਅਤੇ ਚਾਹ ਪੀਵਾਂ, ਟੀਵੀ ਦੇਖਾਂ ਜਿਵੇਂ ਸਾਰੇ ਲੋਕ ਦੇਖਦੇ ਹਨ ਸੰਸਾਰ ਵਿਚ। ਪਰ ਮੈਂਨੂੰ ਬਹੁਤ ਸਾਰੀਆਂ ਚੀਜਾਂ ਕਰਨੀਆਂ ਪੈਂਦੀਆਂ ਹਨ। ਮੇਰੇ ਕੋਲ ਬਸ ਸੁਪਰੀਮ ਮਾਸਟਰ ਟੀਵੀ ਦਾ ਹੀ ਕੰਮ ਨਹੀ ਹੈ । ਮੇਰੇ ਕੋਲ ਵਪਾਰ ਹੈ ਅਤੇ ਮੇਰੇ ਕੋਲ ਸਟਾਫ ਦਾ ਮੂਡ ਹੈ ਅਤੇ ਸਹਿਮਤੀਆਂ ਅਤੇ ਸਾਰੀ ਕਿਸਮ ਦਾ ਸਮਾਨ: ਰੀੜ ਦੀ ਹਡੀ ਕਰਮ, ਪਿਛਲੇ ਕਰਮ, ਵਰਤਮਾਨ ਕਰਮ। ਅਤੇ ਮੇਰੇ ਕੋਲ ਕੁਤੇ ਹਨ ਜਿਨਾਂ ਦੀ ਮੈਨੂੰ ਲੋੜ ਹੈ ਦੇਖ ਭਾਲ ਕਰਨ ਦੀ ਵੀ। ਉਹ ਨਹੀ ਬਸ ਰਹਿ ਸਕਦੇ ਬਿਨਾਂ ਭਾਵਨਾਤਮਿਕ ਪਿਆਰ ਅਤੇ ਨੇੜਤਾ ਦੇ। ਹਰ ਵਾਰੀ ਮੈਨੂੰ ਕੁਰਬਾਨੀ ਦੇਣੀ ਪੈਂਦੀ ਹੈ ਉਨਾਂ ਦੀ ਕਿਉਂਕਿ ਮੈਨੂੰ ਲੋੜ ਹੁੰਦੀ ਹੈ ਜਾਣ ਦੀ ਰੀਟਰੀਟ ਉਤੇ ਦਿਨਾਂ ਲਈ ਜਾਂ ਹਫਤਿਆਂ ਤਕ। ਅਤੇ ਮੈਂ ਉਨਾਂ ਲਈ ਦਰਦ ਮਹਿਸੂਸ ਕਰਦੀ ਹਾਂ। ਪਰ ਉਹ ਸਮਝਦੇ ਹਨ, ਉਹ ਚੰਗੇ ਕੁਤੇ ਹਨ। ਅਜੇ ਵੀ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਮੈਂ ਇਕ ਬਹੁਤੀ ਚੰਗੀ ਰਖਵਾਲੀ ਨਹੀਂ ਨਾਲ ਰਹਿਣ ਲਈ। ਮੈਨੂੰ ਉਨਾਂ ਲਈ ਤਰਸ ਮਹਿਸੂਸ ਕਰਦੀ ਹਾਂ। ਮੈਂ ਕਹਿੰਦੀ ਹਾਂ, "ਤੁਹਾਡੇ ਕੋਲ ਇਕ ਬਿਹਤਰ ਵਾਲੀ ਹੋ ਸਕਦੀ ਹੈ।" ਪਰ ਉਹ ਕਹਿੰਦੇ ਹਨ, "ਨਹੀ, ਨਹੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਇਹ ਠੀਕ ਹੈ। ਤੁਹਾਡਾ ਪਿਆਰ ਅਸੀਂ ਮਹਿਸੂਸ ਕਰਦੇ ਹਾਂ, ਕਾਫੀ ਹੈ," ਅਤੇ ਉਹ ਸਭ। ਉਹ ਬਹੁਤ ਹੀ ਚੰਗੇ ਹਨ। ਇਥੋਂ ਤਕ ਜੇਕਰ ਮੇਰੇ ਕੋਲ ਇਕ ਕੁਤੇ ਦਾ ਰਖਵਾਲਾ ਹੋਵੇ, ਮੈਨੂੰ ਵੀ ਦੇਖ ਭਾਲ ਕਰਨੀ ਪੈਂਦੀ ਹੈ ਉਨਾਂ ਦੀ ਵੀ। ਯਕੀਨਨ ਕਰਨਾ ਉਹ ਇਕ ਚੰਗੇ ਮੂਡ ਵਿਚ ਹਨ, ਪਕਾ ਕਰਨਾ ਉਹ ਮਹਿਸੂਸ ਕਰਦੇ ਹਨ ਕਿ ਮੈਂ ਧਿਆਨ ਦਿਤਾ। ਪਕਾ ਕਰਨਾ ਉਹ ਮਹਿਸੂਸ ਕਰਦੇ ਹਨ ਕਿ ਮੈਂ ਉਨਾਂ ਨਾਲ ਪਿਆਰ ਕਰਦੀ ਹਾਂ, ਅਤੇ ਮੈਂ ਉਨਾਂ ਦਾ ਆਭਾਰ ਕਰਦੀ ਹਾਂ। ਸੋ, ਸਾਰੇ (ਵੀਗਨ) ਕੇਕ, ਸਾਰੀਆਂ ਪੀਣ ਵਾਲੀਆਂ ਚੀਜ਼ਾਂ ਰਸੋਈ ਮੈਨੂੰ ਦਿੰਦੀ ਹੈ, ਉਹ ਜਾਂਦ‌ੀਆਂ ਹਨ ਕਿਸੇ ਹੋਰ ਜਗਾ। ਉਹ ਬਹੁਤ ਹੀ ਘਟ ਜਾਂਦੀਆਂ ਹਨ ਮੇਰੇ ਪੇਟ ਵਿਚ। ਮੇਰੇ ਕੋਲ ਸਮਾਂ ਨਹੀਂ ਹੈ ਕਾਣ ਲਈ (ਵੀਗਨ) ਕੇਕ, ਸੋ ਕਦੇ ਕਦਾਂਈ ਇਹ ਸੁਕ ਜਾਂਦੇ ਹਨ ਕਿਉਂਕਿ ਮੈਂ ਉਨਾਂ ਬਾਰੇ ਭੁਲ ਗਈ। ਜਿਵੇਂ ਜੇਕਰ ਉਹ ਮੈਨੂੰ (ਵੀਗਨ) ਕੇਕ ਦਿੰਦੇ ਹਨ, ਮੈਂ ਰਖਦੀ ਹਾਂ ਉਨਾਂ ਨੂੰ ਉਥੇ; ਮੈਂ ਦਿੰਦੀ ਹਾਂ ਲੋਕਾਂ ਨੂੰ ਪਹਿਲੇ ਹੀ ਅਤੇ ਅਜ਼ੇ ਵੀ ਬਚੇ ਖੁਚੇ, ਹੋ ਸਕਦਾ ਮੇਰੇ ਲਈ ਜਾਂ ਬਾਅਦ ਵਿਚ, ਅਤੇ ਮੈਂ ਭੁਲ ਜਾਂਦੀ ਹਾਂ ਇਹਦੇ ਬਾਰੇ।

ਮੇਰੇ ਕੋਲ ਤਾਂ ਸਮਾਂ ਵੀ ਨਹੀ ਹੁੰਦਾ ਕਦੇ ਕਦਾਈਂ ਖਾਣ ਦਾ ਵੀ। ਉਹ ਮੇਰੇ ਲਈ ਖਾਣਾ ਲਿਆਉਂਦੇ ਹਨ ਸਮੇਂ ਸਿਰ, ਪਰ ਮੈਂ ਕਦੇ ਵੀ ਸਮੇਂ ਸਿਰ ਨਹੀ ਖਾਂਦੀ। ਕਿਉਂਕਿ ਸ਼ਾਇਦ ਮੈਂ ਅਜੇ ਵੀ ਸਾਧਨਾ ਕਰਦੀ, ਚੈਕ ਕਰਦੀ ਕੁਝ ਚੀਜ ਜਾਂ ਕੁਝ ਚੀਜ ਕਰ ਰਹੀ ਹੁੰਦ‍ੀ ਹਾਂ। ਮੇਰਾ ਅੰਦਰਲਾ ਕੰਮ ਵਧੇਰੇ ਮਹਤਵਪੂਰਣ ਹੈ ਬਾਹਰਲੇ ਨਾਲੋਂ। ਪਰ ਬਾਹਰਲਾ ਆਸਰਾ ਦਿੰਦਾ ਹੈ ਅੰਦਰਲੇ ਨੂੰ। ਅੰਦਰਲਾ ਪਰਵਰਿਸ਼ ਕਰਦਾ ਹੈ ਬਾਹਰਲੇ ਦੀ। ਮੈਂ ਨਹੀ ਬਸ ਇਕੋ ਹੀ ਕਰ ਸਕਦੀ। ਸੋ ਸੁਪਰੀਮ ਮਾਸਟਰ ਟੀਵੀ ਬਾਹਰਲਾ ਹੈ ਅੰਦਰਲੇ ਦਾ। ਅੰਦਰਲਾ ਹੈ ਸੁਪਰੀਮ ਮਾਸਟ ਟੀਵੀ ਲਈ ਬਾਹਰਲਾ, ਸੰਸਾਰ ਲਈ। ਸੋ ਫਿਰ ਮੈਂ ਖਾਂਦੀ ਨਹੀ। ਅਤੇ ਫਿਰ ਜਦੋਂ ਮੈਂ ਬਾਹਰ ਆਉਂਦੀ ਹਾਂ, ਮੈਂ ਚਾਹੁੰਦ‍ੀ ਹਾਂ ਖਾਣਾ, ਫਿਰ ਉਥੇ ਕੰਮ ਆ ਜਾਂਦਾ ਹੈ। ਸੋ ਮੈਂਨੂੰ ਕੰਮ ਕਰਨਾ ਪੈਂਦਾ ਹੈ ਪਹਿਲਾਂ ਕਿਉਂਕਿ ਸਮੇਂ ਕਰਕੇ। ਸੋ ਕਦੇ ਕਦਾਈਂ, ਮੈਂ ਛਾਲ ਮਾਰਦੀ ਹਾਂ ਆਪਣੇ ਬਾਥਰੂਮ ਵਿਚੋਂ, ਮਧ ਵਿਚ ਹੀ, ਟੈਲੀਫੋਨ ਕਰਕੇ ਜਾਂ ਕੰਮ ਆ ਰਹੇ ਕਰਕੇ। ਅਤੇ ਸਮਾਂ, ਜਿਵੇਂ ਅਜ ਰਾਤ ਨੂੰ ਦਿਖਾਉਣਾ ਹੈ , ਫਿਰ ਜਿੰਨਾ ਜਲਦੀ ਮੈਂ ਕਰਦੀ ਹਾਂ ਇਹ ਬਿਹਤਰ ਹੈ, ਜੇਕਰ ਕੋਈ ਤਬਦੀਲੀਆਂ ਆ ਜਾਣ ਅਤੇ ਉਨਾਂ ਕੋਲ ਸਮਾਂ ਹੋਵੇ ਬਦਲਣ ਦਾ ਕਿਉਂਕਿ ਸਾਡੇ ਕੋਲ ਉਲਥੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਬਦਲਣ ਲਈ। ਜੇਕਰ ਮੈਂ ਬਦਲਦੀ ਹਾਂ ਇਕ ਅੰਗਰੇਜੀ ਵਿਚ, ਉਨਾਂ ਨੂੰ ਬਦਲਣਾ ਪੈਂਦਾ ਹੈ ਸਾਰੀਆਂ 23, 26 ਭਾਸ਼ਾਵਾਂ ਨੂੰ। ਇਹ ਇਕ ਬਹੁਤ ਵਡਾ ਟੀਮ ਵਾਲਾ ਕੰਮ ਹੈ ਅਤੇ ਵਿਵਸਥਾ। ਸੋ, ਇਹ ਸਾਰਾ ਉਨਾਂ ਸੌਖਾ ਨਹੀ ਹੈ ਜਿਵੇਂ ਤੁਸੀਂ ਦੇਖਦੇ ਹੋ ਟੀਵੀ। ਵਾਉ! ਸੁਪਰੀਮ ਮਾਸਟਰ ਟੀਵੀ। ਵਾਉ! ਪਿਆਰੇ! ਚੰਗਾ ਕੰਮ! ਖੂਬਸੂਰਤ, ਰੰਗ ਬੁਰੰਗਾ, ਸਰਲ। ਅਸੀਂ ਕੰਮ ਕਰਦੇ ਹਾਂ , ਮਾਫ ਕਰਨਾ ਕੁਤਿਆਂ ਵਾਂਗ। ਅਸੀਂ ਕੰਮ ਕਰਦੇ ਹਾਂ ਬਲਦਾਂ ਵਾਂਗ ਪਰਦੇ ਦੇ ਪਿਛੇ। ਅਤੇ ਮੈਂ ਸਿਰਫ ਇਕ ਹਾਂ ਉਨਾਂ ਵਿਚੋਂ। ਉਹ ਕੰਮ ਕਰਦੇ ਹਨ ਬਹੁਤ ਸਖਤ। ਉਨਾਂ ਵਿਚੋ ਬਹੁਤੇ ਬਹੁਤ ਸਖਤ ਕੰਮ ਕਰਦੇ ਹਨ, ਅਤੇ ਬਹੁਤ ਹੀ ਲਗਨ ਨਾਲ, ਅਤੇ ਬਹੁਤ ਹੀ ਮਹਾਰਤ। ਅਤੇ ਮੈਂ ਹਰ ਰੋਜ ਉਹਦੇ ਲਈ ਪ੍ਰਮਾਤਮਾ ਦਾ ਛੁਕਰ ਕਰਦੀ ਹਾਂ। ਅਤੇ ਉਨਾਂ ਦਾ ਵੀ ਧੰਨਵਾਦ ਕਰਦੀ ਹਾਂ। ਕਦੇ ਕਦੇ ਮੈਂ ਲਿਖਦੀ ਹਾਂ, "ਚੰਗਾ ਕੰਮ। ਤੁਹਾਡਾ ਬਹੁਤ ਜਿਆਦਾ ਧੰਨਵਾਦ। ਤੁਹਾਨੂੰ ਆਸੀਸ," ਕੁਝ ਚੀਜ ਉਸ ਤਰਾਂ ਦੀ। ਜਾਂ "ਤੁਹਾਨੂੰ ਪਿਆਰ ਕਰਦੀ ਹਾਂ" ਜਾਂ ਬਸ ਪਾ ਦਿੰਦੀ ਹਾਂ ਇਕ ਦਿਲ। ਅਤੇ ਉਹ ਉਨਾਂ ਨੂੰ ਖੁਸ਼ੀ ਦਿੰਦਾ ਹੈ।

ਪਰ ਹਰ ਇਕ ਛੋਟੀ ਚੀਜ ਨੂੰ ਸਮਾਂ ਲਗਦਾ ਹੈ। ਬਸ ਜਿਵੇਂ ਖੇਡਣਾ ਇਸ ਕੁਤੇ ਨਾਲ ਅਤੇ ਫਿਰ ਜਾ ਕੇ ਖੇਡਣਾ ਉਸ ਕੁਤੇ ਨਾਲ। ਹਰ ਇਕ ਚੀਜ ਨੂੰ ਸਮਾਂ ਲਗਦਾ ਹੈ; ਇਹ ਦੋ ਘੰਟੇ ਲਗਦੇ ਹਨ ਸਨੈਕਸ, ਹਲਕੇ ਭੋਜ਼ਨ ਲਈ ਅਤੇ ਫਿਰ ਉਨਾਂ ਦੇ ਮੂੰਹ ਸਾਫ ਕਰਨ ਨੂੰ, ਉਨਾਂ ਦਾ ਪਾਣੀ ਬਦਲਣ ਲਈ ਅਤੇ ਸਾਫ ਕਰਨ ਲਈ ਫਰਸ਼ ਉਨਾਂ ਦੇ ਖਾਣ ਤੋਂ ਬਾਦ। ਨਹੀਂ ਤਾਂ ਕੀੜੀਆਂ ਅੰਦਰ ਆ ਜਾਣਗੀਆਂ। ਜਾਂ ਕੀੜੇ ਮਕੌੜੇ ਆਉਂਦੇ ਹਨ ਅੰਦਰ। ਜਾਂ ਉਹ ਇਹਦੇ ਉਤੇ ਤੁਰਨਗੇ ਅਤੇ ਫਿਰ ਇਹਨੂੰ ਮੇਰੇ ਬਿਸਤਰੇ ਉਤੇ ਛਾਪੇ ਲਾਉਣਗੇ ਜਾਂ ਕੰਬਲ ਉਤੇ, ਜੋ ਕੁਝ ਵੀ । ਉਹ ਛਾਪੇ ਲਾਉਂਦੇ ਹਨ ਇਹਦੇ ਉਤੇ ਆਪਣੇ ਪੰਜਿਆਂ ਨਾਲ। ਜੇਕਰ ਮੈਂ ਜਲਦੀ ਨਾਲ ਸਾਫ ਨਹੀ ਕਰਦੀ, ਫਿਰ ਪਾਣੀ ਅਤੇ ਚਿਪਚਿਪਾ ਭੋਜਨ, ਸਨੈਕਸ, ਜੋ ਕੁਝ ਵੀ ਹੈ, ਮੇਰੇ ਬਿਸਤਰੇ ਉਤੇ ਛਪ ਜਾਵੇਗਾ। ਅਤੇ ਮੈਂ ਨਹੀ ਚਾਹੁੰਦੀ ਉਹ ਕਿਉਂਕਿ ਫਿਰ ਮੇਰੇ ਸੇਵਕ ਨੂੰ ਇਹ ਧੋਣਾ ਪੈਣਾ ਹੈ, ਇਹਨੂੰ ਸਾਫ ਕਰਨਾ। ਅਸੀਂ ਨਹੀ ਚਾਹੁੰਦੇ ਹਮੇਸ਼ਾਂ ਚੀਜਾਂ ਧੋਣੀਆਂ ਅਤੇ ਸਾਫ ਕਰਨੀਆਂ ਚੀਜਾਂ ਵਾਤਾਵਰਣ ਦੇ ਕਾਰਣ ਵੀ । ਸੋ, ਮੈਂ ਵੀ ਬਹੁਤ ਸਖਤ ਕੰਮ ਕਰਦੀ ਹਾਂ। ਅਤੇ ਇਥੋਂ ਤਕ ਰਿਟਰੀਟਾਂ ਵਿਚ, ਮੈਂ ਨਹੀ ਹਮੇਸ਼ਾਂ ਯੋਗ ਹੁੰਦੀ ਇਕਲੇ ਰਹਿਣਾ ਚੁਪਚਾਪ, ਕਿਉਂਕਿ ਕਦੇ ਕਦੇ ਉਥੇ ਕੋਈ ਜਰੂਰੀ ਕੰਮ ਪੈ ਜਾਂਦਾ ਹੈ ਮੈਨੂੰ ਦੇਖ ਭਾਲ ਕਰਨੀ ਪੈਂਦੀ। ਇਥੋਂ ਤਕ ਰਿਟਰੀਟਸ ਦੌਰਾਨ, ਤੁਸੀਂ ਇਹ ਨਹੀ ਕਰਦੇ, ਕੋਈ ਕੰਮ, ਪਰ ਮੈਨੂੰ ਕਰਨਾ ਪੈਂਦਾ ਹੈ। ਉਸੇ ਕਰਕੇ, ਕੁਝ ਕੁ ਮੇਰੀਆਂ ਰਿਟਰੀਟਸ ਸਿਰਫ 50% ਸਫਲ ਹੁੰਦੀਆਂ ਹਨ, 30% ਸਫਲ, ਕਿਉਂਕਿ ਮੇਰਾ ਧਿਆਨ ਬਾਹਰ ਜਾਂਦਾ ਹੈ ਦੇਖ ਭਾਲ ਕਰਨ ਲਈ ਬਾਹਰਲਾ ਕੰਮ, ਸੁਪਰੀਮ ਮਾਸਟਰ ਟੈਲੀਵੀਜਨ ਅਤਿ ਜਰੂਰੀ। ਉਥੇ ਹਮੇਸ਼ਾਂ ਕੰਮ ਹੈ ਕਰਨ ਵਾਲਾ। ਉਥੇ ਕਦੇ ਵੀ ਕੋਈ ਕੰਮ ਨਹੀ ਹੈ ਨਾਂ ਕਰਨ ਵਾਲਾ।

ਤੁਸੀਂ ਕੀ ਸੋਚਦੇ ਹੋ? ਮੈਂ ਸੋਹਣੀ ਲਗਦੀ ਹਾਂ, ਬੈਠੀ ਸਾਰਾ ਦਿਨ ਸੋਹਣੀ ਲਗਦੀ ਘਰ ਇਸ ਤਰਾਂ? ਖੂਬ ਮੁਸਕਰਾਉਂਦੀ ਹੋਈ ਹਰ ਵੇਲੇ, ਜਾਂ ਖੇਡਦੀ ਕੁਤਿਆਂ ਨਾਲ, ਜਾਂ ਫੋਟੋਆਂ ਖਿਚਦੀ ਫੁਲਾਂ ਦੀਆਂ? ਅੋਹ, ਕਿੰਨਾ ਸੋਹਾਵਣਾ ਹੈ! ਸਤਿਗੁਰੂ ਜੀ, ਬਸ ਖਿਚਦੇ ਹਨ ਫੋਟੋਆਂ, ਕੰਮ ਕਰਦੇ ਹਨ ਸਿਰਫ ਐਤਵਾਰ ਨੂੰ। ਮੈਂ ਫੋਟੋਆਂ ਖਿਚਦੀ ਹਾਂ ਬਸ ਉਦਾਂ ਹੀ, ਮੈਂ ਤੁਹਾਨੂੰ ਦਸ ਰਹੀ ਹਾਂ। ਜਿਵੇਂ ਤੁਸੀਂ ਮੈਨੂੰ ਲਿਜਾ ਰਹੇ ਹੋ ਇਥੇ ਮਿਸਾਲ ਵਜੋਂ, ਜੇਕਰ ਮੈਂ ਦੇਖੀ ਕੋਈ ਖੂਬਸੂਰਤ ਫੋਟੋ ਜਾਂ ਦਰਖਤ, "ਰੁਕੋ! ਰੁਕੋ! ਰੁਕੋ! ਜਲਦੀ ਨਾਲ।" ਜਾਂ ਸ਼ਾਇਦ ਇਹਨੂੰ ਖਿਚਦੀ ਤਾਕੀ ਵਿਚੋਂ ਕਾਰ ਦੀ। ਇਹ ਨਿਰਭਰ ਕਰਦਾ ਹੈ ਕਿੰਨਾ ਮਾੜਾ ਹੈ ਟਰੈਫਿਕ ਜਾਂ ਕਿਸ ਕਿਸਮ ਦੀ ਗਲੀ ਉਤੇ ਅਸੀਂ ਜਾ ਰਹੇ, ਜਾਂ ਹਾਈਵੇ ਉਤੇ ਕਦੇ ਕਦੇ ਹਾਈਵੇ ਉਤੇ, ਅੋਹ, ਬਹੁਤ ਹੀ ਖੁਬਸੂਰਤ ਮੈਂ ਨਹੀ ਰਹਿ ਸਕਦੀ। ਕ੍ਰਿਪਾ ਕਰਕੇ, ਇਕ ਬੈਠਦਾ ਡਰਾਈਵਰ ਦੇ ਲਾਗੇ ਅਤੇ ਦੂਸਰਾ ਡਰਾਈਵ ਕਰਨ ਲਈ; ਉਹ ਦੋਨੋਂ ਬੈਠਦੇ ਹਨ ਮੇਰੇ ਦੋਨੋਂ ਪਾਸ‌ਿਆਂ ਤੇ ਮੇਰੀ ਰਾਖੀ ਕਰਨ ਲਈ ਜਦੋਂ ਤਕ ਮੈਂ ਫੋਟੋ ਨਹੀਂ ਲੈ ਲੈਂਦੀ। ਲੋਕੀਂ ਜਿਹੜੇ ਦੌੜਦੇ ਹਨ ਸਮੇਂ ਦੇ ਵਿਚ ਦੀ, ਉਹ ਜਾਂਦੇ ਹਨ "ਪੀਪ! ਪੀਪ! ਪੀਪ! ਪੀਪ! ਆਅਹ! ਆਹਹ!" ਉਹ ਆਪਣੇ ਸਿਰ ਵਲ ਇਸ਼ਾਰਾ ਕਰਦੇ ਹਨ, "ਆਅਹ, ਆਹਹ!" ਹਾਂਜੀ, ਉਹ ਸੋਚਦੇ ਹਨ ਮੈਂ ਪਾਗਲ ਹਾਂ। ਸੋ, ਇਕ ਵਾਰ, ਮੈਂ ਗਈ ਸੁਪਰੀਮ ਮਾਸਟਰ ਟੈਲੀਵੀਜ਼ਨ ਟੀਮ ਨਾਲ, ਇਕਠੇ ਸਮਾਨ ਸਮੇਂ। ਅਤੇ ਮੈਂ ਕਿਹਾ ਉਹਨੂੰ ਜਿਹੜਾ ਮੇਰੀ ਰਾਖੀ ਕਰ ਰਿਹਾ ਸੀ ਜਦੋਂ ਮੈਂ ਫੋਟੋ ਲੈ ਰਹੀ ਸੀ। "ਭੈਣ," ਮੈਂ ਕਿਹਾ, "ਹੁਣ, ਸਾਰੇ ਤੁਹਾਡੇ ਭਰਾ ਅਤੇ ਭੈਣਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਦੇ ਅੰਦਰਲੇ ਦਾਇਰੇ ਵਿਚ, ਉਨਾਂ ਨੂੰ ਯਕੀਨ ਹੋਵੇਗਾ ਮੈਂ ਪਾਗਲ ਹਾਂ ਹੁਣ। ਪਹਿਲਾਂ, ਉਨਾਂ ਨੇ ਕੇਵਲ ਸ਼ਕ ਕੀਤਾ। ਅਤੇ ਹੁਣ ਉਹਨਾਂ ਕੋਲ ਕੋਈ ਸ਼ਕ ਨਹੀਂ ਰਹੇਗਾ ਕਿ ਉਨਾਂ ਦੇ ਸਤਿਗੁਰੂ ਪਾਗਲ ਹਨ।" ਉਹਨਾਂ ਨੇ ਇਹ ਦੇਖਿਆ ਆਪਣੀਆਂ ਅਖਾਂ ਨਾਲ। ਹਾਏਵੇ ਉਤੇ ਰੁਕਣਾ, ਕਾਹਦੀ ਫੋਟੋ ਲੈਣ ਲਈ? ਇਹ ਕਿਵੇਂ ਇਤਨੀ ਮਹਤਵਪੂਰਨ ਹੋ ਸਕਦੀ ਹੈ? ਪਰ ਮੈਂ ਨਹੀਂ ਰਹਿ ਸਕਦੀ।

ਕੁਝ ਲੋਕ ਮੇਰੀਆਂ ਫੋਟੋਆਂ ਪਸੰਦ ਕਰਦੇ ਹਨ ਅਤੇ ਇਹ ਉਨਾਂ ਨੂੰ ਖੁਸ਼ੀ ਦਿੰਦਾ ਹੈ। ਕਿਸੇ ਵਿਆਕਤੀ ਨੇ ਕਿਹਾ, ਇਥੋਂ ਤਕ ਬਸ ਦੇਖਣ ਨਾਲ ਸਤਿਗੁਰੂ ਜੀ ਦੀ ਫੋਟੋਗਰਾਫ, ਬਸ ਕੁਝ ਕੁ ਸਕਿੰਟਾ ਲਈ ਹਰ ਵਾਰੀ, ਇਹ ਉਹਨੂੰ ਖੁਸ਼ੀ ਦਿੰਦਾ ਹੈ। ਮੈਂ ਇਹ ਜਾਣਦੀ ਹਾਂ ਉਹਨੂੰ ਖੁਸ਼ੀ ਦਿੰਦਾ ਹੈ, ਕਿਉਂਕਿ ਇਹ ਮੈਨੂੰ ਖੁਸ਼ੀ ਦਿੰਦਾ ਹੈ। ਹਰ ਵਾਰੀ, ਜੇਕਰ ਮੇਰੇ ਕੋਲ ਸਮਾਂ ਹੁੰਦਾ ਹੈ ਜਾਂ ਮੈਂ ਧਿਆਨ ਮਾਰਦੀ ਹਾਂ ਸੁਪਰੀਮ ਮਾਸਟਰ ਟੈਲੀਵੀਜਨ ਉਤੇ, ਜੇਕਰ ਇਹ ਹੈ ਬੀਐਮਡੀ (ਸਤਿਗੁਰੂ ਅਤੇ ਪੈਰੋਕਾਰਾਂ ਵਿਚਕਾਰ), ਮੈਂ ਉਡੀਕ ਕਰਦੀ ਹਾਂ ਦੇਖਣ ਲਈ ਫੋਟੋ ਜੋ ਮੈਂ ਖਿਚੀ ਸੀ। ਮੈਂ ਨਹੀ ਪ੍ਰਵਾਹ ਕਰਦੀ ਬਾਕੀ ਦੇ ਲੈਕਚਰ ਬਾਰੇ। ਮੇਰੇ ਫੋਟੋ ਦੇਖਣ ਤੋਂ ਬਾਦ, ਬਸ ਉਹੀ। ਠੀਕ। ਖਤਮ! ਮੈਂਨੂੰ ਸ਼ਾਇਦ ਯਾਦ ਨਾਂ ਹੋਵੇ ਮੈਂ ਕੀ ਕਿਹਾ ਸੀ ਲੈਕਚਰ ਵਿਚ, ਜਾਂ ਮੈਂਨੂੰ ਸ਼ਾਇਦ ਯਾਦ ਹੋਵੇ, ਮੈਂਨੂੰ ਨਹੀ ਪ੍ਰਵਾਹ। ਮੈਂ ਬਸ ਦੇਖਦੀ ਹਾਂ ਫੋਟੋ ਵਲ, "ਵੋਆ! ਸੁੰਦਰ! ਮੈਨੂੰ ਇਹ ਪਸੰਦ ਹੈ।" ਸਚ ਮੁਚ, ਮੈਂਨੂੰ ਕਲਾ ਨਾਲ ਪਿਆਰ ਹੈ।

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-15
5911 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-16
5608 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-17
5064 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-18
4811 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-19
4825 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-06-20
4617 ਦੇਖੇ ਗਏ