ਖੋਜ
ਪੰਜਾਬੀ
 

ਮਾਲਕ ਮਹਾਂਵੀਰ ਦਾ ਜੀਵਨ: ਅਤਿਅੰਤ ਕਸ਼ਟ ਸੰਗਮ ਦੁਆਰਾ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਤੁਹਾਨੂੰ ਬਸ ਦਸ ਰਹੀ ਹਾਂ, ਤਾਂਕਿ ਤੁਸੀਂ ਜਾਣ ਲਵੋਂ ਕਿਉਂ ਮਾਲਕ ਮਹਾਂਵੀਰ ਨੇ ਦੁਖ ਭੋਗਿਆ, ਬੁਧ ਨੇ ਦੁਖ ਭੋਗਿਆ, ਸੰਤ ਦੁਖ ਭੋਗਦੇ ਹਨ। ਜਾਂ ਇਹ ਜਾਪਦਾ ਹੈ ਜਿਵੇਂ ਉਹ ਚੀਜ਼ਾਂ ਕਰਦੇ ਹਨ ਜੋ ਫਬਦੀਆਂ ਨਹੀਂ ਹਨ ਮਹਾਨ ਗਿਆਨਵਾਨ ‌ਵਿਆਕਤੀ ਲਈ। ਉਨਾਂ ਨੂੰ ਕਰਨਾ ਪਿਆ, ਇਕਰਾਰਨਾਮੇ ਦੇ ਕਾਰਨ। ਜਿਤਨੀ ਵਧੇਰੇ ਗਿਣਤੀ ਤੁਹਾਡੇ ਪੈਰੋਕਾਰਾਂ ਦੀ, ਉਤਨਾ ਵਡਾ ਕੰਟਰੈਕਟ, ਇਕਰਾਰਨਾਮਾ, ਜਿਹੜਾ ਤੁਹਾਨੂੰ ਹਸਤਾਖਰਿਤ ਕਰਨਾ ਜ਼ਰੂਰੀ ਹੈ ਤੁਹਾਡੇ ਥਲੇ ਆਉਣ ਤੋਂ ਪਹਿਲਾਂ।
ਹੋਰ ਦੇਖੋ
ਸਾਰੇ ਭਾਗ (2/4)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-20
5238 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-21
4420 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-22
4276 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-04-23
5524 ਦੇਖੇ ਗਏ