ਖੋਜ
ਪੰਜਾਬੀ
 

ਕਿਵੇਂ ਦੁਖ ਸਾਨੂੰ ਲਿਜਾ ਸਕਦਾ ਹੈ ਖੁਸ਼ੀ ਵਲ, ਤਿੰਨ ਹਿਸਿਆਂ ਦਾ ਤੀਸਰਾ ਭਾਗ Sydney, Australia – March 16, 1993

ਵਿਸਤਾਰ
ਹੋਰ ਪੜੋ
ਅਸੀਂ "ਸਰਕਸ ਅੰਦਰ ਗੁਆਚ" ਗਏ ਹਾਂ, ਤੁਸੀਂ ਦੇਖੋ, ਤੇ ਅਸੀਂ ਸਰਕਸ ਦਾ ਬਹੁਤ ਜ਼ਿਆਦਾ ਆਨੰਦ ਲੈਂਦੇ ਹਾਂ ਕਿ ਅਸੀਂ ਆਪਣਾ ਘਰ ਭੁੱਲ ਚੁੱਕੇ ਹਾਂ। ਅਤੇ ਕੋਈ ਆਉਂਦਾ ਹੈ ਅਤੇ ਬੱਸ ਸਾਨੂੰ ਮੋਢੇ ਤੋਂ ਹਿਲਾਉਂਦਾ ਹੈ ਅਤੇ ਕਹਿੰਦਾ ਹੈ, "ਤੁਸੀਂ ਇਸ ਜਗ੍ਹਾ ਨਾਲ਼ ਸਬੰਧ ਨਹੀਂ ਰੱਖਦੇ । ਤੁਹਾਡੇ ਕੋਲ਼ ਹੁਣ ਕਾਫੀ ਹੈ? ਹੁਣ, ਤੁਸੀਂ ਭੁੱਖੇ ਹੋ, ਤੁਸੀਂ ਠੰਢੇ ਹੋ, ਤੁਹਾਨੂੰ ਇੱਥੇ ਨਹੀਂ ਚਿੰਬੜਨਾ ਚਾਹੀਦਾ । ਘਰ ਜਾਓ ਅਤੇ ਕੁੱਝ ਅਰਾਮ ਕਰੋ ।"