ਖੋਜ
ਪੰਜਾਬੀ
 

ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 78 - ਜ਼ੋਰੋਐਸਟ੍ਰੀਅਨ ਭਵਿਖਬਾਣੀਆਂ ਸਾਓਸ਼ਾਂਤ, ਧਰਤੀ ਦੇ ਅਖੀਰਲੇ ਮੁਕਤੀਦਾਤੇ ਬਾਰੇ

ਵਿਸਤਾਰ
ਹੋਰ ਪੜੋ
"ਅਹਰੀਮਾਨ ("ਦੁਸ਼ਟ ਸੋਚ") ਲੜਾਈ ਹਾਰ ਜਾਵੇਗਾ ਵਾਹੂਮੈਨ ਵਜੋਂ ("ਚੰਗੀ ਸੋਚ") ਇਹਦੇ ਉਤੇ ਜਿਤ ਪ੍ਰਾਪਤ ਕਰੇਗੀ। ਝੂਠ ਹਾਰ ਜਾਵੇਗਾ ਜਿਉਂ ਹੀ ਸਚ ਇਹਦੇ ਉਤੇ ਜਿਤ ਪ੍ਰਾਪਤ ਕਰੇਗਾ। ਖੋਰਦਾਦ (ਦੇਵਤਾ ਸਮੁਚਤਾ ਦਾ ਅਤੇ ਪੌਦਿਆਂ ਦਾ) ਅਤੇ ਅਮੋਰਦਾਦ (ਦੇਵਤਾ ਸਦੀਵਤਾ ਅਤੇ ਪਾਣੀ ਦਾ) ਜਿਤ ਹਾਸਲ ਕਰੇਗਾ ਦੋਨਾਂ ਭੁਖਮਰੀ ਅਤੇ ਪਿਆਸ ਉਤੇ... ਦੁਸ਼ਟ-ਕੰਮ ਕਰਦਾ ਅਹਰੀਮੈਨ ਭਜ ਜਾਵੇਗਾ, ਸ਼ਕਤੀਹੀਣ ਹੁੰਦਾ ਹੋਇਆ ।"
ਹੋਰ ਦੇਖੋ
ਸਾਰੇ ਭਾਗ  (5/7)