ਖੋਜ
ਪੰਜਾਬੀ
 

ਕਾਬੂ ਕਰੋ ਜੀਵਨ ਵਿਚ ਅਨੇਕ ਹੀ ਪ੍ਰਭਾਵਾਂ ਨੂੰ ਦ੍ਰਿੜ ਅਭਿਆਸ ਰਾਹੀਂ, ਤਿੰਨ ਹਿਸਿਆਂ ਦਾ ਤੀਸਰਾ ਭਾਗ May 5, Jun 30 & Sep 1, 2019

ਵਿਸਤਾਰ
ਹੋਰ ਪੜੋ
ਕੋਈ ਗਲ ਨਹੀ, ਬਸ ਦੁਹਰਾਉ ਪੰਜ (ਪਵਿਤਰ) ਨਾਮਾਂ ਨੂੰ, ਧੰਨਵਾਦ ਕਰੋ ਸਾਰੇ ਜੋ ਸੰਬੰਧਿਤ ਹਨ, ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟ, ਆਪਣੇ ਖੂਬਸੂਰਤ ਭੋਜ਼ਨ ਲਈ। ਇਹਨੂੰ ਤੁਹਾਡੇ ਸਰੀਰ ਨੂੰ ਪਾਲਣ ਪੋਸ਼ਣ ਦੇਣ ਦੇਵੋ ਅਤੇ ਤੁਹਾਡੇ ਰੂਹਾਨੀ ਸਰੀਰ ਨੂੰ। ਕਹੋ ਉਸ ਤਰਾਂ, "ਤੁਹਾਡਾ ਧੰਨਵਾਦ" ਅਤੇ ਖਾਵੋ, ਸਾਰੇ ਪਿਆਰ ਅਤੇ ਸ਼ਰਧਾ ਵਿਚ।