ਖੋਜ
ਪੰਜਾਬੀ
 

ਇਕ ਨਿਘਾ ਇਕਠ ਕਰਮਚਾਰੀਆਂ ਨਾਲ, ਦੋ ਹਿਸਿਆਂ ਦਾ ਦੂਸਰਾ ਭਾਗ May 1, 2019

ਵਿਸਤਾਰ
ਹੋਰ ਪੜੋ
ਮੇਰੇ ਇਕ ਤਿਆਗੀ ਬਣਨ ਤੋਂ ਪਹਿਲਾਂ, ਮੈ ਗਲ ਕੀਤੀ ਇਕ ਬੋਧੀ ਭਿਕਸ਼ੂ ਨਾਲ। ਉਹ ਬਹੁਤ ਹੀ ਵਧੀਆ ਸੀ ਭਵਿਖਬਾਣੀ ਕਰਨ ਵਿਚ ਭਵਿਖ ਦੀ। ਉਹਨੇ ਕਿਹਾ, "ਤੁਸੀ ਬਣੋਂਗੇ ਵਧੇਰੇ ਉਚੇ ਅਤੇ ਵਧੇਰੇ ਚਮਕੋਂਗੇ ਤੁਹਾਡੇ ਤਥਾ-ਕਥਿਤ ਗੁਰੂਆਂ ਨਾਲੋਂ।" ਉਸ ਸਮੇਂ, ਮੈ ਬਸ ਹਸੀ । ਮੈ ਕੇਵਲ ਤਕਰੀਬਨ ਤੀਹ ਸਾਲ ਦੀ ਸੀ ਅਤੇ ਇਕ ਗ੍ਰਹਿਸਤੀ ਪਤਨੀ।
ਹੋਰ ਦੇਖੋ
ਸਾਰੇ ਭਾਗ (2/2)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-23
4591 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-24
3875 ਦੇਖੇ ਗਏ