ਖੋਜ
ਪੰਜਾਬੀ
 

ਸਮਝੋ ਭਾਵਨਾਤਮਿਕ ਸ਼ੰਬੰਧਾਂ ਨੂੰ ਅਤੇ ਕਰਮਾਂ ਤੋਂ ਪਾਰ ਜਾਵੋ, ਪੰਜ ਹਿਸਿਆਂ ਦਾ ਚੌਥਾ ਭਾਗ Mar. 1, 2005

ਵਿਸਤਾਰ
ਹੋਰ ਪੜੋ
ਕਦੇ ਕਦਾਂਈ ਤੁਸੀ ਨਿਕਲਦੇ ਜਾਂਦੇ ਹੋਂ ਉਸ ਰਿਸ਼ਤੇ ਵਿਚੋਂ, ਅਤੇ ਤੁਸੀ ਕੁਝ ਹੋਰ ਚੀਜ਼ ਅਦਾ ਕਰਦੇ ਹੋਂ। ਸੋ, ਇਹ ਹਮੇਸ਼ਾਂ ਇਕ ਕੀਮਤ ਹੈ। ਪਰ ਕਦੇ ਕਦੇ ਇਹ ਸਮਾਂ ਹੁੰਦਾ ਹੈ ਤੁਹਾਡੇ ਲਈ ਬਾਹਰ ਨਿਕਲਣ ਦਾ। ਜੇਕਰ ਤੁਸ‌ੀਂ ਮਹਿਸੂਸ ਕਰਦੇ ਹੋ ਸਚਮੁਚ ਬਹੁਤ ਜ਼ੋਰ ਵਾਲੀ ਪ੍ਰੇਰਣਾ ਬਾਹਰ ਨਿਕਲਣ ਲਈ, ਫਿਰ ਉਹਦਾ ਭਾਵ ਹੈ ਇਹ ਸਮਾਂ ਹੈ। ਇਹ ਸਮਾਂ ਹੈ। ਕਦੇ ਕਦਾਂਈ ਤੁਸੀ ਨਿਕਲਣਾ ਚਾਹੁੰਦੇ ਹੋਂ ਪਰ ਤੁਸੀ ਨਹੀ ਕਰ ਸਕਦੇ, ਫਿਰ ਹੋ ਸਕਦਾ ਇਹ ਅਜ਼ੇ ਬਹੁਤਾ ਜ਼ੋਰਦਾਰ ਨਹੀ ਹੈ। ਪਰ ਅਸੀ ਅਭਿਆਸੀ ਹਾਂ - ਤੁਸੀ ਮਜ਼ਬੂਤ, ਤਕੜੀ ਇਛਾ ਵਾਲੇ ਹੋਂ, ਅਤੇ ਤੁਹਾਡੇ ਪਾਸ ਬਹੁਤ ਹੀ ਰੂਹਾਨੀ ਗੁਣ ਹਨ। ਤੁਸੀ ਥੋੜਾ ਜਿਹਾ ਉਹਦੇ ਲਈ ਅਦਾ ਕਰ ਸਕਦੇ ਹੋਂ ਤਾਂਕਿ ਤੁਸੀ ਬਾਹਰ ਨਿਕਲ ਸਕੋਂ।
ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-02
8281 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-03
7144 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-04
6003 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-05
7784 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2020-01-06
6148 ਦੇਖੇ ਗਏ