ਖੋਜ
ਪੰਜਾਬੀ
 

ਅੰਦਰੂਨੀ ਸ਼ਾਂਤੀ ਕਿਥੋਂ ਆਉਂਦੀ ਹੈ? ਸਵਾਲ ਅਤੇ ਜਵਾਬ

ਵਿਸਤਾਰ
ਹੋਰ ਪੜੋ
ਜਦੋਂ ਸਤਿਗੁਰੂ ਜੀ ਘਲਦੇ ਹਨ ਤਥਾ-ਕਥਿਤ ਕੁਆਨ ਯਿੰਨ, ਸਤਿਗੁਰੂ ਨਹੀ ਕੋਈ ਗਲ ਕਰਦੇ ਕੁਝ ਚੀਜ਼ ਵੀ ਅਤੇ ਨਹੀ ਲੋੜ ਕੁਝ ਚੀਜ਼ ਕਰਨ ਦੀ ਅਤੇ ਨਹੀ ਤੁਹਾਨੂੰ ਦਸਦੇ ਕੁਝ ਚੀਜ਼ ਕਰਨ ਲਈ। ਇਹ ਹੈ ਕਿਉਂਕਿ ਖਾਮੋਸ਼ ਸ਼ਕਤੀ, ਅਲਿਖਤ ਵਿਧੀ ਦੀ ਕਰਕੇ। ਇਸੇ ਕਰਕੇ, ਇਹਨੂੰ ਆਖਿਆ ਜਾਂਦਾ ਹੈ "ਵਿਧੀ" ਪਰ ਇਹ ਇਕ ਬਹੁਤ ਹੀ ਅਦਿਖ ਵਿਧੀ ਹੈ, ਅਲਿਖਤ - ਕੋਈ ਭਾਸ਼ਾ ਦੀ ਵਰਤੋਂ ਨਹੀ ਕੀਤੀ ਜਾਂਦੀ। ਜੇਕਰ ਤੁਸੀ ਸੰਪਰਕ ਵਿਚ ਹੋਵੋਂ ਇਸ (ਸਵਰਗੀ) ਰੋਸ਼ਨੀ ਦੇ ਜਾਂ (ਸਵਰਗੀ) ਆਵਾਜ਼ ਦੇ ਪ੍ਰਭੂ ਦੀ ਅੰਦਰੇ, ਕਿਸੇ ਵੀ ਤਰਾਂ, ਫਿਰ ਤੁਸੀ ਕੁਆਨ ਯਿੰਨ ਵਿਧੀ ਵਿਚ ਹੋਂ, ਫਿਰ ਤੁਸੀ ਸਫਲ ਹੋ ਇਕ ਕੁਆਨ ਯਿੰਨ ਵਿਧੀ ਅਭਿਆਸੀ ਵਜੋਂ।
ਹੋਰ ਦੇਖੋ
ਸਾਰੇ ਭਾਗ (3/3)
1
ਗਿਆਨ ਭਰਪੂਰ ਸ਼ਬਦ
2019-10-23
3578 ਦੇਖੇ ਗਏ
2
ਗਿਆਨ ਭਰਪੂਰ ਸ਼ਬਦ
2019-11-27
3209 ਦੇਖੇ ਗਏ
3
ਗਿਆਨ ਭਰਪੂਰ ਸ਼ਬਦ
2019-12-26
3262 ਦੇਖੇ ਗਏ