ਖੋਜ
ਪੰਜਾਬੀ
 

ਸਰਬਉਚ ਸਤਿਗੁਰੂ ਚਿੰਗ ਹਾਈ ਜੀ ਕਿਥੇ ਰਹਿੰਦੇ ਹਨ? ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਜਦੋਂ ਸਰਬਉਚ ਸਤਿਗੁਰੂ ਚਿੰਗ ਹਾਈ ਜੀ ਰਹਿ ਰਹੇ ਸਨ ਇਕ ਕਿਸ਼ਤੀਘਰ ਵਿਚ, ਅਨੇਕ ਹੀ ਮਛੀਆਂ ਅਤੇ ਚਿੜੀਆਂ ਬਹੁਤ ਪਸੰਦ ਕਰਦੀਆਂ ਸਨ ਉਹਨਾਂ ਦੇ ਲਾਗੇ ਆਉਣਾ... ਮੇਰੇ ਲਈ ਉਹਨਾਂ ਦੇ ਪਿਆਰ ਨੇ ਮੇਰੇ ਦਿਲ ਨੂੰ ਛੂਹਿਆ, ਬਹੁਤ, ਬਹੁਤ ਗਹਿਰੇ ਤਲ ਤੇ। ਅਤੇ ਉਹ ਮਹਿਸੂਸ ਕਰ ਸਕਦੇ ਸੀ ਮੇਰਾ ਪਿਆਰ ਉਨਾਂ ਲਈ ਵੀ। ਜਿਉਂ ਹੀ ਮੈਂ ਆਉਂਦੀ ਆਪਣੇ ਕਿਸ਼ਤੀਘਰ ਨੂੰ, ਉਨਾਂ ਨੇ ਜ਼ਲਦੀ ਨਾਲ ਆਉਣਾ। ਉਹ ਮੈਨੂੰ ਦੇਖ ਸਕਦੇ ਸੀ ਬਹੁਤ ਹੀ ਦੂਰੋਂ, ਅਤੇ ਉਨਾਂ ਨੇ ਉਡ ਕੇ ਆਉਣਾ ਥਲੇ ਜਾਂ ਤੈਰ ਕੇ ਬਹੁਤ ਹੀ ਤੇਜ਼ ਰਫਤਾਰ ਵਿਚ। ਉਹ ਲਿਆਉਂਦੇ ਸਨ ਆਪਣਾ ਪੂਰਾ ਪ੍ਰੀਵਾਰ। ਮਾਂ ਨੇ ਅਗੇ ਅਗੇ ਤੈਰਣਾ, ਬਚੇ ਪਿਛੇ ਪਿਛੇ ਨਾਲ। ਮੈ ਬਹੁਤ ਹੀ ਚਾਹੁੰਦੀ ਸੀ ਅਤੇ ਬਹੁਤ ਖੁਸ਼ ਉਨਾਂ ਨੂੰ ਖੁਆਉਂਦਿਆਂ।
ਹੋਰ ਦੇਖੋ
ਸਾਰੇ ਭਾਗ (5/6)
1
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-09
12568 ਦੇਖੇ ਗਏ
2
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-11
6034 ਦੇਖੇ ਗਏ
3
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-16
5816 ਦੇਖੇ ਗਏ
4
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-18
5269 ਦੇਖੇ ਗਏ
5
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-23
4940 ਦੇਖੇ ਗਏ
6
ਧਰਤੀ ਗ੍ਰਹਿ: ਸਾਡਾ ਸਨੇਹੀ ਘਰ
2019-12-28
5452 ਦੇਖੇ ਗਏ