ਖੋਜ
ਪੰਜਾਬੀ
 

ਬੋਧੀ ਕਹਾਣੀਆਂ: ਗ੍ਰਿਸਤੀ ਵਿਆਕਤੀ ਜਿਸ ਨੇ ਇਕ ਆਸਰਮ ਦੀ ਭੇਟਾ ਕੀਤੀ ਬੁਧ ਹੋਰਾਂ ਨੂੰ, ਅਠ ਹਿਸਿਆਂ ਦਾ ਪਹਿਲਾ ਭਾਗ Aug. 15, 2015

ਵਿਸਤਾਰ
ਹੋਰ ਪੜੋ
ਕਦੇ ਕਦਾਂਈ ਬੋਧੀਸਾਤਵਾ ਨਹੀ ਜਨਮ ਲੈਂਦੇ ਭਿਕਸ਼ੂ ਬਣਨ ਲਈ। ਪਰ ਇਕ ਗ‌੍ਰਹਿਸਤੀ ਵਿਆਕਤੀ ਬਣਨ ਵਜੋਂ, ਤਾਂਕਿ... ਇਹ ਇਕ ਭਿੰਨ ਕੰਮ ਕਰਨ ਬਾਰੇ ਹੈ। ਕਦੇ ਕਦਾਂਈ ਉਹ ਜਨਮ ਲੈਂਦੇ ਹਨ ਪ੍ਰਧਾਨ ਮੰਤਰੀਆਂ ਵਜੋਂ, ਰਾਜ਼ਿਆਂ, ਵਪਾਰੀਆਂ, ਕੁਆਰੇ ਲੜਕੇ, ਕੁਆਰੀਆਂ ਕੁੜੀਆਂ, ਜਾਂ ਕੋਈ ਵੀ। ਜਿਵੇਂ ਕੁਆਨ ਯਿੰਨ ਬੋਧੀਸਾਤਵਾ, ਉਹ ਪ੍ਰਗਟ ਹੋ ਸਕਦੇ ਹਨ ਭਿੰਨ ਭਿੰਨ ਪ੍ਰਗਟਾਵਿਆਂ ਵਿਚ, ਕਦੇ ਕਦਾਂਈ ਰਾਜ਼ ਕੁਮਾਰੀਆਂ ਵਜੋਂ, ਚੀਜ਼ਾਂ ਉਸ ਤਰਾਂ, ਭਿੰਨ ਭਿੰਨ ਨੇੜਤਾ ਲਈ ਜੀਵਾਂ ਨਾਲ ਇਸ ਗ੍ਰਹਿ ਉਤੇ।
ਹੋਰ ਦੇਖੋ
ਸਾਰੇ ਭਾਗ (1/8)