ਵਿਸਤਾਰ
ਹੋਰ ਪੜੋ
ਸੋ ਸਤਿਗੁਰੂ ਉਚੇਰੇ ਪਧਰ ਦਾ ਥਲੇ ਆਉਂਦਾ ਹੈ ਅਤੇ ਉਨਾਂ ਵਿਚ ਜਾਗਰੂਕ ਕਰਦਾ ਹੈ ਇਹ ਸ਼ਕਤੀ ਅਤੇ ਕਹਿੰਦਾ ਹੈ, "ਤੁਹਾਡੇ ਪਾਸ ਇਹ ਮੌਜ਼ੂਦ ਹੈ, ਬਚੇ, ਤੁਹਾਡੇ ਪਾਸ ਇਹ ਹੈ! ਬਸ ਇਹਨੂੰ ਵਰਤੋਂ!" ਕੋਸ਼ਿਸ਼ ਕਰੋ ਆਪਣੇ ਆਪ ਨੂੰ ਦੁਬਾਰਾ ਟ੍ਰੇਨ ਕਰਨ ਦੀ ਅਤੇ ਆਪਣੇ ਆਪ ਨੂੰ ਸਾਫ ਕਰਨ ਦੀ, ਵਧੇਰੇ ਸਫਾਈ, ਅਤੇ ਫਿਰ ਤੁਸੀ ਉਹ ਬਣ ਜਾਵੋਂਗੇ, ਪਵਿਤਰ ਸਾਰ, ਜੋ ਤੁਸੀ ਸੀ ਪਹਿਲਾਂ।