ਖੋਜ
ਪੰਜਾਬੀ
 

ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਪਹਿਲਾ ਭਾਗ April 7, 2019

ਵਿਸਤਾਰ
ਹੋਰ ਪੜੋ
ਸੋ, ਜੇਕਰ ਤੁਸੀ ਇਕਠੇ ਜੁੜਦੇ ਹੋਂ, ਇਕ ਦੂਸਰੇ ਦੀ ਮਦਦ ਕਰਦੇ, ਉਹ ਕਾਫੀ ਚੰਗਾ ਹੈ। ਹੋਰ ਦੇਸ਼, ਉਹ ਠੀਕ ਹਨ ਜਾਂ ਨਹੀ ਠੀਕ, ਅਸੀ ਨਹੀ ਉਨਾਂ ਨੂੰ ਕਾਬੂ ਕਰ ਸਕਦੇ। ਬਸ ਇਕਠੇ ਰਹੋ, ਇਕ ਦੂਸਰੇ ਨਾਲ ਸੰਪਰਕ ਕਰੋ, ਇਕ ਦੂਸਰੇ ਦੀ ਮਦਦ, ਵਫਾਦਾਰੀ ਨਾਲ, ਸੰਜ਼ੀਦਗੀ ਨਾਲ, ਸਤਿਕਾਰ ਨਾਲ। ਫਿਰ ਹਰ ਚੀਜ਼ ਠੀਕ ਹੋਵੇਗੀ।
ਹੋਰ ਦੇਖੋ
ਸਾਰੇ ਭਾਗ (1/11)