ਖੋਜ
ਪੰਜਾਬੀ
 

ਅਦੁਭਤ ਜੀਵ, ਤਿੰਨ ਹਿਸਿਆਂ ਦਾ ਤੀਸਰਾ ਭਾਗ Feb. 27, 2005

ਵਿਸਤਾਰ
ਹੋਰ ਪੜੋ
ਹਰ ਇਕ ਕੁਤਾ ਆਉਂਦਾ ਹੈ, ਲਿਆਉਂਦਾ ਹੈ ਇਕ ਤੋਹਫਾ ਮੇਰੇ ਲਈ। ਮੈਨੂੰ ਪੇਸ਼ ਕਰਨ ਲਈ। ਸਮਾਨ ਹੈ ਚਿੜੀਆਂ ਨਾਲ ਵੀ, ਉਹ ਵੀ ਲਿਆਉਂਦੀਆਂ ਹਨ ਭਿੰਨ ਭਿੰਨ ਸੁਗਾਤਾਂ ਮੇਰੇ ਲਈ। ਇਹ ਬਹੁਤ ਲੰਮਾਂ ਹੈ ਗਲ ਕਰਨੀ ਇਹਦੇ ਬਾਰੇ, ਕਿਵੇਂ ਵੀ। ਹੋ ਸਕਦਾ ਕਈ ਤੁਹਾਡੇ ਕੁਤੇ, ਉਹਨਾਂ ਪਾਸ ਵੀ ਸੁਗਾਤਾਂ ਹਨ ਤੁਹਾਡੇ ਲਈ, ਪਰ ਤੁਸੀ ਇਹ ਨਹੀ ਜਾਣਦੇ। ਕੁਝ ਕੁਤਿਆਂ ਦੇ ਪਾਸ ਸੁਗਾਤਾਂ ਹਨ ਲਿਆਉਣ ਲਈ ਆਪਣੇ ਨਾਲ। ਅਤੇ ਜਿਹੜਾ ਵੀ ਚੰਗਾ ਹੈ ਉਨਾਂ ਪ੍ਰਤੀ, ਉਹ ਇਹ ਦਿੰਦੇ ਹਨ ਉਨਾਂ ਨੂੰ।
ਹੋਰ ਦੇਖੋ
ਸਾਰੇ ਭਾਗ (3/3)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-10-27
5702 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-10-28
4587 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2019-10-29
4173 ਦੇਖੇ ਗਏ