ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 33

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਕੁਆਨ ਯਿਨ (ਅੰਦਰੂਨੀ ਆਵਾਜ਼ ਅਤੇ ਧੁਨੀ) ਵਿਧੀ ਨਾਲ ਬਹੁਤ ਜ਼ਿਆਦਾ ਮੈਡੀਟੇਸ਼ਨ ਕਰਦੇ ਹੋ, ਤਾਂ ਹਰ ਕਿਸਮ ਦੀਆਂ ਸੁਸਤ ਯੋਗਤਾਵਾਂ ਜਾਂ ਪ੍ਰਤਿਭਾਵਾਂ ਸਾਹਮਣੇ ਆ ਜਾਣਗੀਆਂ, ਅਤੇ ਤੁਸੀਂ ਉਹ ਕੰਮ ਕਰ ਸਕਦੇ ਹੋ ਜੋ ਤੁਸੀਂ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ, ਅਤੇ ਇਸ ਵਿੱਚ ਖੁਸ਼ੀ ਮਹਿਸੂਸ ਕਰੋਂਗੇ ਜਾਂ ਇਹ ਕਰਨ ਦਾ ਅਨੰਦ ਮਾਣੋਂਗੇ। ਇਸ ਲਈ, ਕੁਆਨ ਯਿਨ ਮੈਡੀਟੇਸ਼ਨ ਤੁਹਾਡੇ ਵਿਚੋਂ ਕਲਾਤਮਕ ਬਾਹਰ ਲਿਆਉਂਦਾ ਹੈ, ਜਾਂ ਤੁਹਾਡਾ ਪ‌੍ਰਤਿਭਾਸ਼ਾਲੀ, ਜੋ ਤੁਹਾਡਾ ਕਾਵਿਮਈ ਰੂਪ, ਜੋ ਵੀ ਤੁਸੀਂ ਚੋਣ ਕਰਦੇ ਹੋ, ਉਸ ਨੂੰ ਸਾਹਮਣੇ ਲਿਆਉਂਦਾ ਹੈ। ਇਹ ਕੁਦਰਤੀ ਤੌਰ 'ਤੇ ਬਾਹਰ ਆਉਂਦਾ ਹੈ।

ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਜਾਓ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ  (33/41)