ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

"ਸਾਡੇ ਸਮੇਂ ਦੇ ਮੁਕਤੀਦਾਤੇ ਵਜੋਂ ਇਕ ਔਰਤ ਪ੍ਰਗਟ ਹੁੰਦੀ ਹੈ""

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮਾਨਵਤਾ ਲਈ ਇਸ ਭਿਆਨਕ ਉਥਲ-ਪੁਥਲ ਦੇ ਸਮੇਂ ਵਿਚ, ਯਾਦ ਰਖਣਾ ਉਥੇ ਇਕ ਉਮੀਦ ਹੈ। ਸਾਰੇ ਸੰਸਾਰ ਭਰ ਤੋਂ ਪੈਗੰਬਰਾਂ ਨੇ ਸਾਨੂੰ ਕਿਹਾ ਸੀ ਕਿ ਭਿਆਨਕ ਤੂਫਾਨਾਂ ਦੇ ਵਿਚਕਾਰ, ਕਿਨਾਰੇ ਲਈ ਪ੍ਰਮਾਤਮਾ ਸਾਡੇ ਲਈ ਇਕ ਸੁਰਖਿਅਤ ਡਰਾਫਟ ਭੇਜਣਗੇ!

"ਸਾਡੇ ਸਮੇਂ ਦੇ ਮੁਕਤੀਦਾਤੇ ਵਜੋਂ ਇਕ ਔਰਤ ਪ੍ਰਗਟ ਹੁੰਦੀ ਹੈ""

"ਸ਼ਾਨਦਾਰ ਅਤੇ ਚਮਕਦਾਰ ਇਕਠ ਹਨ ਸਾਰੀਆਂ ਆਤਮਾਵਾਂ ਲਈ ਸਕ੍ਰੀਨਿੰਗ, ਛਾਂਟੀ ਦੀ ਮਿਆਦ ਹੈ... ਉਨਾਂ ਦੇ ਪਧਰਾਂ ਦਾ ਫੈਸਲਾ ਕਰਨਾ ਤਾਂਕਿ ਉਨਾਂ ਨੂੰ ਪਾਵਨ ਪਦਵੀਆਂ ਦਿਤੀਆਂ ਜਾ ਸਕਣ। ...ਹਰ ਇਕ ਅਵਧੀ ਦੇ ਅੰਤ ਉਤੇ, ਜਿਹੜਾ ਕਾਲ ਯੁਗ (ਹਨੇਰਾ ਯੁਗ) ਹੈ, ਹਰ ਇਕ ਆਤਮਾ ਦੀ ਰੁਹਾਨੀ ਅਵਸਥਾ ਦਾ ਫੈਸਲਾ ਕਰਨ ਦਾ ਇਕ ਦੌਰ ਹੈ । ਕੈਥੋਲਿਕ ਗ੍ਰੰਥ ਇਸ ਨੂੰ ਜਿਵੇ ਆਖਰੀ ਫੈਸਲੇ ਵਾਲੇ ਦਿਨ ਵਜੋਂ ਬਿਆਨ ਕਰਦੇ ਹਨ..."

ਅਸੀਂ ਮੁਕਤੀਦਾਤੇ, ਮਸੀਹਾ, ਜਾਂ ਸਾਰੇ ਪਾਤਸ਼ਾਹਾਂ ਦੇ ਪਾਤਸ਼ਾਹ ਤੇ ਭਰੋਸਾ ਕਰ ਸਕਦੇ ਹਾਂ, ਸਾਡੀ ਸੁਰਖਿਆ ਲਈ ਅਤੇ ਸਵਰਗੀ ਘਰ ਤਕ ਅਗਵਾਈ ਕਰਨ ਲਈ।

"ਮਨੁਖਤਾ ਯੁਧਾਂ ਅਤੇ ਝਗੜਿਆਂ ਤੋਂ ਦੁਖ ਪਾ ਰਹੀ ਹੈ, ਸਾਡੇ ਸਮੇਂ ਦੇ ਇਕ ਮੁਕਤੀਦਾਤੇ ਵਜੋਂ ਇਕ ਔਰਤ ਪ੍ਰਗਟ ਹੁੰਦੀ ਹੈ। ਉਸਦੀ ਪੁਸ਼ਾਕ ਫੁਲਦਾਰ ਹੈ, ਉਸਦਾ ਵਜੂਦ ਸ਼ਾਨਦਾਰ ਹੈ, ਉਸਦੀਆਂ ਟੋਪੀਆਂ ਕੀਮਤੀ ਰਤਨਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ, ਉਸਦਾ ਚਿਹਰਾ ਖੂਬਸੂਰਤ ਹੈ..."

"ਇਹ ਪਵਿਤਰ ਰੂਹ ਸਚਮੁਚ ਬਹੁਤ ਹੀ ਪਵਿਤਰ ਹੈ, ਇਕ ਔਰਤ ਪਰ ਉਸਦੀ ਚਮਤਕਾਰੀ ਸ਼ਕਤੀ ਬੇਹਦ ਸ਼ਕਤੀਸ਼ਾਲੀ ਹੈ।"

Q1: ਮੈਨੂੰ ਇਕ ਅੰਦਰੂਨੀ ਅਨੁਭਵ ਹੋਇਆ ਸੀ ਜਿਸ ਵਿਚ ਮੈਂ ਸਤਿਗੁਰਾਂ ਦੀ ਬਖਸ਼ਿਸ਼ ਸ਼ਕਤੀ ਨੂੰ ਮਹਿਸੂਸ ਕਰ ਸਕ‌ਿਆ । ਭਾਵੇਂ ਥਾਏਲੈਂਡ ਹਾਲੇ ਵੀ ਇਸ ਸੰਸਾਰ ਵਿਚ ਸੀ, ਸਤਿਗੁਰਾਂ ਦੀ ਬਖਸ਼ਿਸ਼ ਨੇ ਪਹਿਲਾਂ ਹੀ ਇਸਨੂੰ ਇਕ ਪਧਰ ਉਚਾ ਚੁਕ ਦਿਤਾ ਸੀ। ਮੇਰੇ ਅਨੁਭਵ ਉਤੇ ਅਧਾਰਤ, ਥਾਈਲੈਂਡ ਰੁਹਾਨੀ ਤੌਰ ਤੇ ਇਕ ਪਧਰ ਉਚਾ ਚੁਕਿਆ ਗਿਆ ਸੀ ।

Master: ਉਨਾਂ ਲੋਕਾਂ ਦੀਆਂ ਰੂਹਾਂ ।

Q1: ਅਤੇ ਉਹ ਮਿਹਰ ਦੀ ਸ਼ਕਤੀ ਬਹੁਤ ਹੀ ਸ਼ਕਤੀਸ਼ਾਲੀ ਸੀ, ਬਿਆਨੋਂ ਬਾਹਰ। ਇਸਨੇ ਸਾਰੇ ਦੇਸ਼ ਦੀ ਰੂਹਾਨੀ ਸ਼ਕਤੀ ਨੂੰ ਇਸ ਧਰਤੀ ਗ੍ਰਹਿ ਤੋਂ ਬਾਹਰ ਉਚਾ ਚੁਕ ਦਿਤਾ ।

Q2: ਸਤਿਗੁਰੂ ਜੀ ਨਾਲ, ਮੇਰੀ ਦੀਖਿਆ ਲੈਣ ਤੋਂ ਦੋ ਹਫਤਿਆਂ ਬਾਦ, ਸਤਿਗੁਰੂ ਜੀ ਆਪ ਮੇਰੇ ਪਿਤਾ ਨੂੰ ਬਚਾਉਣ ਲਈ ਮੈਨੂੰ ਨਰਕ ਨੂੰ ਲੈਕੇ ਗਏ। ਸਮੁਚਾ ਨਰਕ ਫਿਰ ਖਾਲੀ ਕੀਤਾ ਗਿਆ ਸੀ। ਸਤਿਗੁਰੂ ਜੀ ਦੀ ਸ਼ਕਤੀ ਦਾ ਧੰਨਵਾਦ, ਉਸ ਨਰਕ ਵਿਚੋ ਸਾਰੀਆਂ ਆਤਮਾਵਾਂ ਨੂੰ ਆਜ਼ਾਦ, ਮੁਕਤ ਕੀਤਾ ਗਿਆ।

Q3: ਇਕ ਦਿਨ ਸਾਧਨਾ ਦੇ ਦੌਰਾਨ, ਮੈਂ ਤੁਹਾਨੂੰ ਸਾਡੀ ਧਰਤੀ ਨੂੰ, ਸਮੁਚੀ ਧਰਤੀ ਗ੍ਰਹਿ ਨੂੰ ਧਕਦੇ ਹੋਏ ਦੇਖਿਆ। ਉਸ ਸਮੇਂ, ਮੈਂ ਖਬਰਾਂ ਤੋਂ ਜਾਗਰੂਕ ਨਹੀ ਸੀ । ਪਰ ਤੁਸੀਂ ਇਕਲਿਆਂ ਨੇ ਇਸ ਧਰਤੀ ਗ੍ਰਹਿ ਨੂੰ ਪਾਸੇ ਦੂਰ ਤਕ ਧਕ ਦਿਤਾ, ਤਾਂਕਿ ਇਹ ਕਿਸੇ ਕਿਸਮ ਦੇ ਪਦਾਰਥ ਨਾਲ ਨਾ ਟਕਰਾਵੇ । (…)

ਅਗਲੀ ਸਵੇਰ, ਮੇਰੇ ਪੁਤਰ ਨੇ ਮੈਨੂੰ ਦਸਿਆ, "ਮੌਮ, ਟੈਲੀਵੀਜਨ ਨੇ ਹੁਣੇ ਹੀ ਪ੍ਰਸਾਰਨ ਕੀਤਾ ਕਿ ਧਰਤੀ ਇਕ ਕਹਿਰ ਤੋਂ ਬਚ ਗਈ ਹੈ। ਇਸਨੂੰ ਇਕ ਐਸਟ੍ਰੋਇਡ ਨਾਲ ਟਕਰ ਹੋਣੀ ਚਾਹੀਦੀ ਸੀ। " (…)

ਉਸ ਸਮੇਂ, ਮੈਂ ਕਿਹਾ, "ਲੋਕ ਕਾਰਣ ਦਾ ਪਤਾ ਲਗਾਉਣ ਦੇ ਯੋਗ ਨਹੀਂ ਹੋਣਗੇਂ ਧਰਤੀ ਗ੍ਰਹਿ ਨੂੰ ਕਿਵੇਂ ਬਚਾਇਆ ਗਿਆ ਸੀ।" ਉਹਨਾਂ ਨੂੰ ਨਹੀਂ ਪਤਾ ਹੋਵੇਗਾ ਕਿ ਇਹ ਤੁਸੀਂ ਸੀ। ਤੁਸੀਂ ਸਭ ਕੁਝ ਕੀਤਾ ਸੀ।

ਆਦਿ...

"ਜਿਥੇ ਵੀ ਉਹ ਆਪਣੇ ਪੈਰ ਰਖਦੀ ਹੈ, ਕਾਲਾ ਚਿਟੇ ਵਿਚ ਦੀ ਬਦਲ ਜਾਂਦਾ ਹੈ। ਉਸ ਨੂੰ ਨਰ ਜਾਂ ਮਾਦਾ ਵਜੋਂ ਦੇਖਿਆ ਜਾ ਸਕਦਾ ਹੈ।

ਉਨਾਂ ਦੇ ਗੀਤ ਅਤੇ ਸੰਗੀਤ ਸੂਤਰਾਂ ਵਜੋਂ ਵਰਤੇ ਜਾਂਦੇ ਹਨ।

Master: ਮੇਰਾ ਅਨੁਸਰਣ ਕਰੋ! ਕੇਵਲ ਮੇਰਾ ਅਨੁਸਰਣ ਕਰੋ! ਮੇਰਾ ਅਨੁਸਰਣ ਕਰੋ! ਅਤੇ ਮੈਂ ਤੁਹਾਨੂੰ ਮੁਕਤ ਕਰ ਦੇਵਾਂਗੀ!

ਮੇਰਾ ਪਿਆਰ ਦੂਰ ਦੁਰਾਡੇ ਤੋਂ ਜਿਥੇ ਸਵਰਗ ਅਤੇ ਧਰਤੀ ਮਿਲਦੀ ਹੈ ਸਮੇਂ ਦੇ ਆਰੰਭ ਤੋਂ ਮੈਨੂੰ ਇਕਲੇ ਛਡ ਦਿਉ, ਤਾਂਘ!

Q4: ਮੈਂ ਕਦੇ ਵੀ ਕੋਈ ਵੀ ਤੁਹਾਡੀਆਂ ਕੀਰਤਨ ਟੇਪਾਂ ਜਾਂ ਕੋਈ ਚੀਜ ਸੁਣੀਆਂ ਸੀ। ਅਤੇ ਇਕ ਰਾਤ ਮੈਂ ਮੰਜੇ ਉਤੇ ਲੇਟੀ ਹੋਈ ਸੀ ਅਤੇ ਆਪਣੀਆਂ ਅਖਾਂ ਬੰਦ ਕੀਤੀਆਂ, ਅਤੇ ਇਹ ਜਾਪਦਾ ਸੀ ਜਿਵੇਂ ਜੇਕਰ ਮੈਂ ਨਿਗਰ ਪਰ ਪਾਰਦਰਸ਼ੀ ਸੂਰਜ ਦੀ ਰੌਸ਼ਨੀ ਵਿਚ ਤੈਰ ਰਹੀ ਹੋਵਾਂ। ਅਤੇ ਤੁਸੀਂ ਗਾ ਰਹੇ ਸੀ ਜਿਵੇਂ ਜੇਕਰ ਇਹ ਤਿੰਨ-ਆਯਾਮੀ ਸਨ, ਅਤੇ ਮੈਂ ਤੁਹਾਨੂੰ ਉਚਾਰਦੇ ਹੋਇਆਂ ਨੂੰ ਦੇਖ ਸਕਦੀ ਸੀ। ਅਤੇ ਇਹ ਸੀ ਜਿਵੇਂ... ਮੈਂ ਹੋਰ ਕਿਸੇ ਜਗਾ ਨਹੀ ਹੋਣਾ ਚਾਹੁੰਦੀ ਸੀ !

Master: ਮੈਂ ਵੀ ਬਹੁਤ ਵਾਰੀ ਰੋਈ ਸੀ, ਸੰਸਾਰ ਲਈ ਅਫਸੋਸ ਮਹਿਸੂਸ ਕਰਦੀ ਹੋਈ, ਕਿ ਉਹ ਇਤਨੇ ਅੰਨੇ ਹਨ। ਮੈਂ ਲਿਖਿਆ "ਦ ਸਟੋਨ ਬੁਧਾ।"

ਹਾਲੋ ਬੁਧਾ, ਤੁਸੀਂ ਕਿਉਂ ਰੋਂਦੇ ਹੋ? ਤੁਹਾਡੇ ਪਥਰ ਦਿਲ ਵਿਚ ਕਿਤਨੀ ਖਾਹਸ਼ ਹੈ? ਤੁਹਾਡੇ ਹੰਝੂ ਸਮੁੰਦਰ ਨੂੰ ਕਿਉਂ ਵਹਿ ਰਹੇ ਹਨ? ਇਕ ਪਥਰ ਨੂੰ ਆਪਣਾ ਪਿਆਰ ਕਿਉਂ ਦੇਣਾ?

ਉਹ ਸਭ ਪਾਸੇ ਸੁੰਦਰਤਾ ਅਤੇ ਸ਼ੋਭਾ ਲਿਆਦੇ ਹਨ ।

ਪੂਰੀ ਪੇਸ਼ਕਾਰੀ ਲਈ, ਕ੍ਰਿਪਾ ਕਰਕੇ ਜਾਓ: SupremeMasterTV.com/AP
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
129 ਦੇਖੇ ਗਏ
35:52
2025-01-14
227 ਦੇਖੇ ਗਏ
2025-01-14
198 ਦੇਖੇ ਗਏ
32:03
2025-01-13
126 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ