ਖੋਜ
ਪੰਜਾਬੀ
 

ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਮੈਨੂੰ ਇਕੇਰਾਂ ਪੂਲੀ ਵਿਚ ਇਕ ਚੀਨੀ ਮੰਦਰ ਨੂੰ ਬੁਲਾਇਆ ਗਿਆ ਸੀ - ਇਹ ਜਿਵੇਂ ਤਾਏਵਾਨ (ਫਾਰਮੋਸਾ) ਦੇ ਵਿਚਾਲੇ ਹੈ। (...) ਬਹੁਤ ਸਾਰੇ ਭਿਕਸ਼ੂ, ਜਾਂ ਅਖੌਤੀ ਅਭਿਆਸੀ, ਉਸ ਜਗਾ ਨੂੰ ਪਸੰਦ ਕਰਦੇ ਹਨ। ਸੋ, ਉਥੇ ਬਹੁਤ ਸਾਰੇ ਮੰਦਰ ਹਨ। ਉਹ ਉਥੇ ਸ਼ਾਂਤੀ ਅਤੇ ਟਿਕਾਉ ਲਭਣ ਲਈ ਜਾਂਦੇ ਹਨ। ਸੋ ਉਨਾਂ ਨੇ ਬਹੁਤ ਸਾਰੇ ਮੰਦਰ ਇਕਠੇ ਉਸਾਰੇ ਹਨ ਅਤੇ ਸਵੇਰੇ ਸਾਰੀ ਘੰਟੀਆਂ ਖੜਕਾਉਂਦੇ ਹਨ। ਉਨਾਂ ਦੀਆਂ ਘੰਟੀਆਂ ਹਾਥੀ(-ਵਿਆਕਤੀ) ਤੋਂ ਛੋਟੀਆਂ ਨਹੀਂ ਹੁੰਦੀਆਂ। ਅਤੇ ਹਰ ਇਕ ਦੂਜੇ ਮੰਦਰ ਨਾਲ ਇਕ ਵਧੇਰੇ ਵਡੀ ਘੰਟੀ ਦੇ ਹੋਣ ਲਈ ਮੁਕਾਬਲਾ ਕਰ ਰਿਹਾ ਹੈ । (…) ਅਤੇ ਜਦੋਂ ਘੰਟੀ ਅਤੇ ਢੋਲ ਇਕਠ‌ਿਆਂ ਨੂੰ ਵਜਾਇਆ ਜਾਂਦਾ, ਸਮੁਚੀ ਧਰਤੀ ਹਿਲਦੀ ਹੈ। […]

ਫੋਟੋ ਡਾਊਨਲੋਡ ਕਰੋ