ਖੋਜ
ਪੰਜਾਬੀ
 

ਲਾਇਕ ਹੋਣ ਲਈ, ਆਪਣੇ ਰੁਹਾਨੀ ਅਭਿਆਸ ਦੀ ਦੇਖ ਭਾਲ ਕਰੋ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਜੇਕਰ ਤੁਸੀਂ ਇਸ ਦੀ ਕੀਮਤ ਨਹੀਂ ਪਾਉਂਦੇ, ਤੁਸੀਂ ਚੰਗੀ ਤਰਾਂ ਅਭਿਆਸ ਨਹੀਂ ਕਰਦੇ; ਫਿਰ ਤੁਸੀਂ ਬਸ ਉਵੇਂ ਬਾਹਰਲੇ ਲੋਕਾਂ ਵਾਂਗ ਹੋਵੋਂਗੇ। ਫਿਰ ਤੁਸੀਂ ਉਡੀਕ ਕਰੋਂਗੇ ਜਦੋਂ ਤਕ ਸਾਰੇ ਪਥਰ ਸੰਵੇਦਨਸ਼ੀਲ ਜੀਵਾਂ ਵਿਚ ਦੀ ਨਹੀਂ ਬਦਲ ਜਾਂਦੇ, ਅਤੇ ਪਿਰ ਤੁਸੀਂ ਇਕ ਸਤਿਗੁਰੂ ਨੂੰ ਦੁਬਾਰਾ ਮਿਲੋਂਗੇ। ਉਡੀਕ ਕਰਦੇ ਇਸ ਗ੍ਰਹਿ ਉਤੇ ਜਦੋਂ ਤਕ ਸਾਰੇ ਪਥਰ ਮਨੁਖਾਂ ਵਿਚ ਦੀ ਨਹੀਂ ਬਦਲ ਜਾਂਦੇ, ਫਿਰ ਤੁਹਾਡੇ ਕੋਲ ਇਕ ਮੌਕਾ ਹੋਵੇਗਾ। ਇਹ ਇਸ ਤਰਾਂ ਹੈ। ਬੁਧ ਨੇ ਅਨੰਦਾ ਨੂੰ ਕਹਿਣਾ ਜ਼ਾਰੀ ਰਖਿਆ ਸੀ, "ਅਜੇ ਨਿਰਵਾਣ ਨੂੰ ਨਾਂ ਜਾਓ। ਬਸ ਇਥੇ ਰਹੋ ਅਤੇ ਸੰਵੇਦਨਸ਼ੀਲ ਜੀਵਾਂ ਦੀ ਮਦਦ ਕਰੋ ਧਰਮ-ਅੰਤ ਵਾਲੇ ਯੂਗ ਵਿਚ ਕਿਉਂਕਿ ਬਹੁਤ ਸਾਰੇ ਡਿਗਣਗੇ। ਉਹ ਕੁਝ ਚੀਜ਼ ਨਹੀਂ ਸਮਝਦੇ।" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-16
5123 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-17
3898 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-18
4688 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-19
3588 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-20
3414 ਦੇਖੇ ਗਏ